ਦੇਸ਼ ਵਿਦੇਸ਼ ਦੇ ਵਿਚ ਪੂਰਾ ਸੰਸਾਰ ਹੀ ਇਕ ਭਿ-ਆਨ-ਕ ਬਿ-ਮਾਰੀ ਦੇ ਨਾਲ ਜੂਝ ਰਿਹਾ ਹੈ |ਜਗਾ ਜਗਾ ਤੇ ਲਾ-ਕਡਾਊਨ ਵਰਗੀ ਸਤਿਥੀ ਬਣੀ ਹੋਈ ਹੈ |ਪਿੱਛਲੇ ਸਾਲ ਦੀ ਤਰਾਂ ਕਰੋਨਾ ਫਿਰ ਤੋਂ ਫੈਲ ਰਹੀ ਹੈ |ਪਤਾ ਨਹੀਂ ਇਹ ਸਰਕਾਰ ਦੀ ਚਾਲ ਹੈ ਜਾ ਫਿਰ ਸੱਚ |ਪਰ ਬਚਾਅ ਦੇ ਵਿਚ ਹੀ ਭਲਾਈ ਹੈ |ਖੈਰ ਤੁਹਾਨੂੰ ਦਸ ਦੇਈਏ ਕਿ ਪਹਿਲਾ ਦੀ ਤਰਾਂ ਹੀ ਹਾਲ-ਤ ਬਣਦੇ ਦਿਖਾਈ ਦੇ ਦਿਤੇ ਹਨ ਤੇ ਸਰਕਾਰ ਨੇ ਲੁਧਿਆਣਾ ਦੇ ਕੁੱਛ ਹਿਸਿਆਂ ਦੇ ਵਿਚ ਲਾਕਡਾਊਨ ਦੁਬਾਰਾ ਲਗਾ ਦਿੱਤਾ ਹੈ |
ਇਹ ਲਾਕਡਾਊਨ ਅੱਜ ਰਾਤ ਜਾਣੀ ਕਿ 18 ਅਪ੍ਰੈਲ ਤੋਂ ਰਾਤ ਦੇ 9 ਵਜੇ ਸ਼ੁਰੂ ਹੋਵੇਗਾ ਤੇ ਇਹ ਮੁਕੰਮਲ ਲਾਕਡਾਊਨ ਹੋਵੇਗਾ |ਇਸਦੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਾਰਨ ਤੇ ਓਹਨਾ ਦਸਿਆ ਕਿ ਕਰੋ-ਨਾ ਇਕ ਵਾਰ ਫਿਰ ਵੱਧ ਰਿਹਾ ਹੈ ਤੇ ਪੰਜਾਬ ਦੇ ਵਿਚ ਪੈਰ ਪਾਸਾਰ ਰਿਹਾ ਹੈ |ਪਰ ਕੁੱਛ ਲੋਕ ਦਾ ਕਹਿਣਾ ਇਹ ਵੀ ਹੈ ਕਿ ਜੇਕਰ ਕਿਸੇ ਲੀਡਰ ਦੀ ਰੈਲ਼ੀ ਹੁੰਦੀ ਹੈ ਤਾ ਉਸ ਸਮੇ ਕਿਊ ਨੀ ਸੋਸ਼ਲ ਡਿਸਟੈਂਸੀਨਗ ਦੀ ਹਦਾਇਤ ਮਨੀ ਜਾਂਦੀ ਓਦੋ ਤਾ ਬਹੁਤ ਸਾਰੇ ਲੋਕ ਰੈਲੀ ਦੇ ਵਿਚ ਬੁਲਾਏ ਜਾਂਦੇ ਹਨ |ਬਹੁਤ ਸਾਰੇ ਲੋਕ ਦਾ ਇਹ ਵੀ ਕਹਿਣਾ ਹੈ ਕਿ ਇਸ ਤਰਾਂ ਕਰਨ ਦੇ ਨਾਲ ਕਰਨਾ ਹਟ ਜਾਵੇਗਾ ? ਤਰਾਂ ਤਰਾਂ ਦੀਆ ਗੱਲਾਂ ਲੋਕ ਵਲੋਂ ਵੀ ਸੁਨਣ ਨੂੰ ਮਿਲ ਰਹੀਆਂ ਹਨ |ਪਰ ਸਰਕਾਰ ਦਾ ਕਹਿਣਾ ਹੈ ਕਿ ਕਰਨਾ ਮਰੀਜਾਂ ਦੀ ਸੰਖ੍ਯਾ ਤੇ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਵਿਚ ਬਹੁਤ ਸਾਰਾ ਇਜਾਫਾ ਹੋ ਰਿਹਾ ਹੈ |
ਦਸ ਦੇਈਏ ਕਿ ਲੁਧਿਆਣਾ ਇਕ ਇੰਡਸ੍ਟ੍ਰਿਯਲ ਏਰੀਆ ਹੈ ਤੇ ਏਥੇ ਪ੍ਰਵਾਸੀ ਮਜਦੂਰ ਆ ਕੇ ਆਪਣਾ ਘਰ ਚਲਾਉਂਦੇ ਹਨ |ਪਰ ਸੁਨਣ ਦੇ ਵਿਚ ਇਹ ਵੀ ਆ ਰਿਹਾ ਹੈ ਕਿ ਪਰਵਾਸੀ ਲੋਕ ਇਕ ਵਾਰ ਫਿਰ ਆਪਣੇ ਘਰਾਂ ਨੂੰ ਵਾਪਿਸ ਪਾਰ੍ਟ ਰਹੇ ਹਨ |ਏਥੇ ਇਹ ਵੀ ਕਹਿਣਾ ਲਾਜ਼ਮੀ ਹੋਵੇਗਾ ਕਿ ਇਕ ਪਾਸੇ ਕਿਸਾਨ ਮੋਰਚਾ ਵੀ ਲਗਾ ਹੋਇਆ ਹੈ |ਕੀ ਇਹ ਉਸ ਨੂੰ ਖਤਮ ਕਾਰਨ ਦੀ ਸਾਜ਼ਿਸ਼ ਤਾ ਨਹੀਂ ? ਖੈਰ ਇਸ ਦੇ ਬਾਰੇ ਅਸੀਂ ਕੋਈ ਪੁਸ਼ਟੀ ਨੀ ਕਰ ਸਕਦਾ ਅਤੇ ਅਸੀਂ ਸਭ ਨੂੰ ਹੀ ਕਹਿੰਦੇ ਹਾਂ ਕੀ ਮਾਸਕ ਦੀ ਵਰਤੋਂ ਕਰੋ ਤੇ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਨੂੰ ਮੰਨੋ |
