Home / ਤਾਜ਼ਾ ਖਬਰਾਂ / ਪੰਜਾਬ ਪੁਲਿਸ ਬਾਰੇ ਆਈ ਵੱਡੀ ਖਬਰ

ਪੰਜਾਬ ਪੁਲਿਸ ਬਾਰੇ ਆਈ ਵੱਡੀ ਖਬਰ

ਅੰਮ੍ਰਿਤਸਰ ਵਿਖੇ ਇਕ ਅਨੋਖਾ ਮਾ-ਮਲਾ ਸਾਹਮਣੇ ਆਇਆ ਹੈ |ਤੁਸੀਂ ਇਕ ਆਮ ਬੰਦੇ ਨੂੰ ਕਿ-ਡਨੈਪ ਹੋਇਆ ਤਾ ਜਰੂਰ ਸੁਣਿਆ ਹੋਵੇਗਾ ਪਰ ਕਿ ਤੁਸੀਂ ਸੁਣਿਆ ਹੈ ਕਿ ਕਦੇ ਕਿਸੇ ਪੁਲਿਸ ਵਾਲੇ ਨੂੰ ਹੀ ਕਿ-ਡਨੈਪ ਕੀਤਾ ਗਿਆ ਹੋਵੇ ?ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਪੁਲਿਸ ਵਾਲੇ ਨੂੰ ਹੀ ਨੌਜਵਾਨਾਂ ਵਲੋਂ ਕਾਬੂ ਕਰ ਲਿਆ ਗਿਆ |

ਇਸ ਤੋਂ ਬਾਅਦ ਜਦੋ SHO ਸਾਹਿਬ ਨਾਲ ਗੱਲ ਕੀਤੀ ਤਾ ਓਹਨਾ ਦਸਿਆ ਕਿ ਬੀਤੇ ਦਿਨ ਗੁਰੂ ਤੇਗ ਬਹਾਦਰ ਚੋਂਕੀ ਇੰਚਾਰਜ ਵਲੋਂ ਨਾ-ਕਾ ਲਗਾਇਆ ਗਿਆ ਸੀ |ਜਿਸ ਤੇ ਪੁਲਿਸ ਵਲੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ ਪਰ ਉਹ ਰੁਕੇ ਨਹੀਂ ਜਿਸਤੇ PCR ਵਾਲਿਆਂ ਨੇ ਓਹਨਾ ਦਾ ਪਿੱਛਾ ਕੀਤਾ ਤੇ ਥੋੜੀ ਅੱਗੇ ਜਾ ਕੇ ਜਦੋ ASI ਨੇ ਓਹਨਾ ਨਾਲ ਗੱਲ ਕੀਤੀ ਤਾ ਓਹਨਾ ਨੇ ਉਸਨੂੰ ਕਾਬੂ ਕਰ ਲਿਆ|ਪੁਲਿਸ ਵਾਲਿਆਂ ਦੇ ਦਸੇ ਮੁਤਾਬਿਕ ਓਹਨਾ ਨੇ ਸਰਵਿਸ ਰਿਵੋਲਵੇਰ ਵੀ ਕਹੋ ਲਿਆ |ਓਹਨਾ ਦਸਿਆ ਕਿ ਇਹ ਕੁਸ਼ ਕ੍ਰਿਮਨਲ ਕਿਸਮ ਦੇ ਆਦਮੀ ਸਨ |

ਫਿਰ ਓਹਨਾ ਨੇ ਨਾਕਾਬੰਦੀ ਕਰਕੇ ਇਕ ਮੁਜਰਿਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੋ ਮੁਜਰਿਮ ਹਾਲੇ ਵੀ ਪੁਲਿਸ ਦੇ ਹੇਠ ਨਹੀਂ ਲੱਗੇ |ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਓਹਨਾ ਨੂੰ ਕਾਬੂ ਕਰ ਲਿਆ ਜਾਵੇਗਾ |ਪਰ ਜੇ ਇਸ ਗੱਲ ਨੂੰ ਸੋਚਿਆ ਜਾਵੇ ਤਾ ਇਹ ਬਹੁਤ ਵੱਡੀ ਗੱਲ ਹੈ |ਜਿਥੇ ਸਾਡੇ ਪੁਲਿਸ ਅਧਿਕਾਰੀ ਹੀ ਸੁਰੱਖਿਅਤ ਨਹੀਂ ਹਨ ਆਮ ਲੋਕ ਓਥੇ ਕਿਵੇਂ ਸੁਰੱਖਿਅਤ ਫੀਲ ਕਰ ਸਕਦੇ ਹਨ |ਪੁਲਿਸ ਪ੍ਰਸ਼ਾਸ਼ਨ ਨੇ ਓਹਨਾ ਵਿਰੁੱਧ ਮੁਕਦਮਾ ਦਾਇਰ ਕਰ ਲਿਆ ਹੈ ਤੇ ਬਣਦੀਆਂ ਧਾਰਾਵਾਂ ਲਾਈਆਂ ਗਈਆਂ ਹਨ |

ਇਸ ਘਟਨਾ ਨੂੰ ਲੈਕੇ ਸ਼ਹਿਰ ਦੇ ਵਿਚ ਸਹਿਮ ਦਾ ਮਾਹੌਲ ਹੈ ਕਿਉਕਿ ਲੋਕਾਂ ਦਾ ਕਹਿਣਾ ਇਹ ਹੈ ਕਿ ਜਿਥੇ ਪੁਲਿਸ ਅਧਿਕਾਰੀ ਏ ਸੇਫ ਨਹੀਂ ਓਥੇ ਆਮ ਇਨਸਾਨ ਕਿਵੇਂ ਸੇਫ ਰਹਿ ਸਕਦੇ ਹਨ ?ਦੇਸ਼ ਵਿਦੇਸ਼ ਨਾਲ ਜੁੜੇ ਰਹਿਣ ਦੇ ਲਈ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾ |ਹੇਠਾਂ ਦੇਖੋ ਮਾਮਲੇ ਨਾਲ ਜੁੜੀ ਇਕ ਰਿਪੋਰਟ

About Jagjit Singh

Check Also

ਹਿਮਾਂਸ਼ੀ ਨੇ ਬਿਖੇਰੇ ਹੁਸਨ ਦੇ ਜਲਵੇ

ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ |ਤੇ ਹਿਮਾਂਸ਼ੀ ਖੁਰਾਣਾ ਦੇ …

Leave a Reply

Your email address will not be published.