Home / ਤਾਜ਼ਾ ਖਬਰਾਂ / ਪੰਜਾਬ ਦੇ ਕੁੱਛ ਜਿਲਿਆ ਲਈ ਆਇਆ ਕੈਪਟਨ ਸਾਬ ਦਾ ਏਹੇ ਬਿਆਨ

ਪੰਜਾਬ ਦੇ ਕੁੱਛ ਜਿਲਿਆ ਲਈ ਆਇਆ ਕੈਪਟਨ ਸਾਬ ਦਾ ਏਹੇ ਬਿਆਨ

ਕਰੋਨਾ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਇਸ ਵਿਚਾਲੇ ਪੰਜਾਬ ਵਿੱਚ ਨਾਈਟ ਕਰਫਊ ਦੀ ਮਿਆਦ ਵੀ 15 ਮਈ ਤਕ ਵਧਾ ਦਿੱਤੀ ਗਈ ਹੈ।ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਰੋਨਾ ਤੇ ਕੰਟਰੋਲ ਪਾਉਣ ਲਈ ਸਭ ਤੋਂ ਵੱਧ ਅਸਰ ਵਾਲੇ ਜ਼ਿਲ੍ਹਿਆਂ ਲਈ ਆਦੇਸ਼ ਜਾਰੀ ਕੀਤਾ ਹੈ।ਕੈਪਟਨ ਨੇ ਸਭ ਤੋਂ ਵੱਧ ਪ੍ਰਭਾਵਿਤ ਛੇ ਜ਼ਿਲ੍ਹਿਆਂ ਲੁਧਿਆਣਾ, ਐਸ.ਏ.ਐਸ.ਨਗਰ (ਮੁਹਾਲੀ), ਜਲੰਧਰ, ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਕਮਿਸ਼ਨਰਾਂ ਨੂੰ ਮਾਈਕਰੋ-ਕੰਟੇਨਮੈਂਟ ਰਣਨੀਤੀ ਨੂੰ ਹੋਰ ਸ ਖਤ ਕਰਨ ਅਤੇ 100 ਪ੍ਰਤੀਸ਼ਤ ਟੈਸਟਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਉੱਧਰ ਦੂਜੇ ਪਾਸੇ ਪੰਜਾਬ ਵਾਸੀਆਂ ਲਈ ਇੱਕ ਹੋਰ ਖਬਰ ਸਾਹਮਣੇ ਆਈ ਹੈ,ਜਿੱਥੇ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਜ਼ਬੂਰੀ ਵਿੱਚ ਇਹ ਫੈਸਲਾ ਲਿਆ ਗਿਆ। ਸੂਬਾ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ ਕਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ 18 ਸਾਲ ਤੋਂ 45 ਸਾਲ ਦੀ ਉਮਰ ਦੇ ਵਿਚਕਾਰਲੇ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਣ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।ਇਸ ਟੀਕਾਕਰਨ ਬਾਰੇ ਅੱਜ ਸਿਹਤ ਮੰਤਰੀ ਵੱਲੋਂ ਵੀ ਟੀਕਾਕਰਨ ਲੋਕਾਂ ਨੂੰ ਨਾ ਲਗਾਏ ਜਾਣ ਬਾਰੇ ਦੱਸਿਆ ਗਿਆ ਸੀ। ਹੁਣ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਵੈਕਸੀਨ ਦੀ ਘਾਟ ਦੇ ਚਲਦੇ ਹੋਏ ਟੀਕਾਕਰਣ ਕਰਨ ਤੋਂ ਅਜੇ ਇਨਕਾਰ ਕਰ ਦਿੱਤਾ ਗਿਆ ਹੈ।

ਇਸ ਮਹਾ-ਮਾ-ਰੀ ਦੇ ਦੌਰਾਨ ਆਏ ਦਿਨ ਹੀ ਨਵੇਂ ਨਵੇਂ ਬਿਆਨ ਦੇਖਣ ਨੂੰ ਮਿਲ ਰਹੇ ਹਨ |ਕੁੱਛ ਲੋਕ ਹਾਲੇ ਵੀ ਇਸ ਨੂੰ ਕਿਸੇ ਸਾ-ਜਿਸ਼ ਦਾ ਹਿਸਾ ਦੱਸ ਰਹੇ ਹਨ |ਤੇ ਕੁੱਛ ਲੋਕ ਇਹ ਦਸ ਰਹੇ ਹਨ ਕਿ ਸਿਹਤ ਸਹੂਲਤਾਂ ਹੀ ਸਹੀ ਨਹੀਂ ਜਿਸਦੇ ਕਰਕੇ ਇਹ ਜਿਆਦਾ ਹੋ ਰਿਹਾ ਹੈ |ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਭ ਨੂੰ ਤੰਦਰੁਸਤੀਆ ਬਖਸ਼ੋ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.