ਮੁਹਾਲੀ ਦੇ ਸੈਕਟਰ 70 ਦੇ ਸੀ ਨੀਅਰ ਸੈਕੰਡਰੀ ਸਕੂਲ ਫਾਰ ਮੈਰੀ ਟੋਰੀਅਸ ਸਟੂਡੈਂਟਸ ਵਿੱਚ ਹਰਮਨ ਜੀਤ ਸਿੰਘ ਨਾਮ ਦੇ 16-17 ਸਾਲ ਦੇ ਵਿਦਿਆਰਥੀ ਨੂੰ ਉਸ ਦੇ ਹੋਸਟਲ ਦੇ ਕਮਰੇ ਨੇੜਲੇ ਬਾਥ ਰੂਮ ਵਿੱਚ ਡਿੱਗਾ ਹੋਇਆ ਦੇਖਿਆ ਗਿਆ। ਉਸ ਦੇ ਸਾਥੀਆਂ ਨੇ ਇਸ ਦੀ ਸੂਚਨਾ ਵਾਰ ਡਨ ਨੂੰ ਦਿੱਤੀ। ਵਾਰਡਨ ਵੱਲੋਂ ਉਸ ਨੂੰ ਗੱਡੀ ਰਾਹੀਂ ਹਸਪ ਤਾਲ ਵਿੱਚ ਪਹੁੰਚਾਇਆ ਗਿਆ। ਡਾਕਟਰਾਂ ਨੇ ਹਰਮਨ ਜੀਤ ਸਿੰਘ ਨੂੰ ਜਵਾਬ ਦੇ ਦਿੱਤਾ। ਉਹ ਗਿਆ ਰਵੀਂ ਦਾ ਵਿਦਿ ਆਰਥੀ ਸੀ। ਪੁਲਿਸ ਨੂੰ ਉਸ ਦੇ ਕਮਰੇ ਵਿੱਚੋਂ ਕੁੱਝ ਲੈਟਰ ਵੀ ਮਿਲੇ ਹਨ।ਪੁਲਿਸ ਨੇ ਮਾਮਲੇ ਨੂੰ ਸ਼ੱ-ਕੀ ਮੰਨਦੇ ਹੋਏ ਬਾਥ ਰੂਮ ਅਤੇ ਉਸ ਦੇ ਕਮਰੇ ਨੂੰ ਸੀਲ ਕਰ ਦਿੱਤਾ ਹੈ ਤਾਂ ਕਿ ਜਾਂਚ ਕਰਨ ਤੋਂ ਪਹਿਲਾਂ ਕੋਈ ਸ-ਬੂ-ਤ ਮਿੱ-ਟ ਨਾ ਸਕੇ। ਸ਼ਾਮ ਸਮੇਂ ਵਾਰ ਡਨ ਨੂੰ ਵਿਦਿ ਆਰਥੀਆਂ ਨੇ ਸੰ-ਦੇ-ਸ਼ ਦਿੱਤਾ ਕਿ ਬਾਥ ਰੂਮ ਵਿੱਚ ਗਿਆਰਵੀਂ ਦਾ ਵਿਦਿ ਆਰਥੀ ਹਰਮਨ ਜੀਤ ਸਿੰਘ ਡਿੱਗਾ ਹੋਇਆ ਹੈ। ਵਾਰਡਨ ਨੇ ਮੌਕੇ ਤੇ ਪਹੁੰਚ ਕੇ ਉਸ ਦੀ ਹਾ-ਲ-ਤ ਨੂੰ ਦੇਖਦੇ ਹੋਏ ਗੱਡੀ ਮੰਗਵਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ।
ਜਦ ਕਿ ਡਾਕਟਰਾਂ ਨੇ ਉਸ ਨੂੰ ਮ੍ਰਤਕ ਐਲਾਨ ਦਿੱਤਾ। ਇਹ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ ਦੇ ਸੈਕਟਰ 70 ਵਿੱਚ ਸਥਿਤ ਹੈ। ਇਸ ਸਕੂਲ ਵਿੱਚ ਸਿਰਫ ਦੋ ਜਮਾਤਾਂ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚ ਮੈਡੀਕਲ ਅਤੇ ਨਾਨ ਮੈਡੀਕਲ ਅਤੇ ਕਮਰਸ ਦੀ ਸਿੱਖਿਆ ਲੈਣ ਵਾਲੇ ਹੀ ਬੱਚੇ ਹਨ। ਇਸ ਸਕੂਲ ਵਿੱਚ ਸਿਰਫ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਦਾਖਲਾ ਮਿਲਦਾ ਹੈ। ਜਿਨ੍ਹਾਂ ਦੇ ਚੰਗੇ ਨੰਬਰ ਆਏ ਹੁੰਦੇ ਹਨ।
ਹਰ ਸਾਲ ਨਵੇਂ 500 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ। ਇੱਥੇ ਕੁੱਲ 1000 ਬੱਚੇ ਪੜ੍ਹਾਈ ਕਰ ਰਹੇ ਹਨ। ਇਸ ਮਾਮਲੇ ਦੀ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਅ-ਹਿ-ਮੀ-ਅ-ਤ ਨੂੰ ਸਮਝਦੇ ਹੋਏ ਬਾਥਰੂਮ ਅਤੇ ਹਰਮਨਜੀਤ ਦਾ ਕਮਰਾ ਸੀਲ ਕਰ ਦਿੱਤਾ ਹੈ ਤਾਂ ਕਿ ਕੋਈ ਸ-ਬੂ-ਤ ਨਾ ਮਿਟ ਸਕੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮ੍ਰਤਕ ਦੇ ਕਮਰੇ ਵਿਚੋਂ ਪੁਲਿਸ ਦੇ ਹੱਥ ਕੁੱਝ ਲੈਟਰ ਲੱਗੇ ਹਨ। ਜਿਨ੍ਹਾਂ ਨੂੰ ਪੁਲਿਸ ਵਾਲੇ ਨਾਲ ਲੈ ਗਏ ਹਨ। ਪੁਲਿਸ ਜਾਂਚ ਤੋਂ ਬਾਅਦ ਹੀ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆ ਸਕੇਗੀ।