ਇੱਕ ਸਾਲ ਤੋਂ ਟਰੇਨਾਂ ਦੀ ਕਮੀ ਝੱਲ ਰਹੇ ਲੋਕਾਂ ਦੇ ਲਈ ਚੰਗੀ ਖ਼ਬਰ ਹੈ,ਯਾਤਰੀਆਂ ਨੂੰ ਆਉਣ ਜਾਣ ਦੀ ਸੁਵਿਧਾ ਦੇਣ ਦੇ ਲਈ ਭਾਰਤੀ ਰੇਲਵੇ ਨੇ 71 Unreserved Trains ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਪੰਜਾਬ ਦੀਆਂ 10 ਟਰੇਨਾਂ ਨੇ ।71 Unreserved Trains ਚਲਾਈਆਂ ਜਾਣਗੀਆਂ —–ਭਾਰਤੀ ਰੇਲਵੇ ਦੇ ਮੁਤਾਬਿਕ ਇਹ ਸਾਰੀਆਂ Unreserved Trains ਹੋਣਗੀਆਂ ਯਾਨੀ ਕੀ ਬਿਨਾਂ ਰਿਜ਼ਰਵੇਸ਼ਨ ਕਰਾਏ ਟਿਕਟ ਲੈ ਕੇ ਟਰੇਨਾਂ ਵਿੱਚ ਸਫਰ ਕੀਤਾ ਜਾ ਸਕੇਗਾ। ਰੇਲਵੇ ਦੇ ਮੁਤਾਬਿਕ ਇਹ ਸਾਰੀਆਂ ਟਰੇਨਾਂ 5 ਅਪ੍ਰੈਲ ਯਾਨੀ ਸੋਮਵਾਰ ਤੋਂ ਵੱਖ ਵੱਖ ਸ਼ਹਿਰਾਂ ਤੋਂ ਸ਼ੁਰੂ ਹੋ ਗਈਆਂ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕੀਤਾ ਐਲਾਨ ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰਕੇ ਕਿਹਾ ਕਿ ਯਾਤਰੀਆਂ ਦੇ ਟਰਾਂਸਪੋਰਟੇਸ਼ਨ ਸੁਵਿਧਾਵਾਂ ਦੇ ਹੋਏ ਵਾਧਾ ਕਰਦੇ ਹੋਏ ਰੇਲਵੇ 5 ਅਪ੍ਰੈਲ ਤੋਂ 71 Unreserved Trains ਸ਼ੁਰੂ ਕਰਨ ਜਾ ਰਿਹਾ ਹੈ।
ਯਾਤਰੀਆਂ ਨੂੰ ਮੰਨਣਾ ਹੋਵੇਗਾ ਕੋਵਡ ਪ੍ਰੋਟੋਕੋਲ—– ਰੇਲਵੇ ਨੇ ਸਾਫ ਕਰ ਦਿੱਤਾ ਹੈ ਕਿ ਇਨ੍ਹਾਂ ਟਰੇਨਾਂ ਦੇ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਨੂੰ ਕੋਵਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵੇਗੀ। ਟ੍ਰੇਨ ਵਿੱਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੇ ਮਾਸ ਕ ਅਤੇ ਟੈਂਪਰੇਚਰ ਦੀ ਜਾਂਚ ਕੀਤੀ ਜਾਏਗੀ। ਅਗਰ ਕਿਸੇ ਯਾਤਰੀ ਵਿੱਚ ਕਰੋਨਾ ਦੇ ਲੱਛਣ ਨਜ਼ਰ ਆਉਂਦੇ ਨੇ ਤਾਂ ਉਸ ਦਾ ਫ਼ੌਰਨ ਟੈਸਟ ਕਰਵਾਇਆ ਜਾਏਗਾ।ਪੰਜਾਬ ਦੀਆਂ 10 ਟ੍ਰੇਨਾਂ ਸ਼ੁਰੂ —–ਰੇਲਗੱਡੀ ਨੰਬਰ – 04641- ਜਲੰਧਰ ਸ਼ਹਿਰ-ਪਠਾਨਕੋਟ – 5 ਅਪ੍ਰੈਲ 2021 ਰੇਲਗੱਡੀ ਨੰਬਰ – 04626 ਫਿਰੋਜ਼ਪੁਰ-ਲੁਧਿਆਣਾ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04625 ਲੁਧਿਆਣਾ-ਫਿਰੋਜ਼ਪੁਰ – 5 ਅਪ੍ਰੈਲ 2021——ਰੇਲਗੱਡੀ ਨੰਬਰ – 04627 ਫਿਰੋਜ਼ਪੁਰ-ਫਾਜ਼ਿਲਕਾ – 5 ਅਪ੍ਰੈਲ 2021ਰੇਲਗੱਡੀ ਨੰਬਰ – 04632 ਫਾਜ਼ਿਲਕਾ-ਬਠਿੰਡਾ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04644 ਫਾਜ਼ਿਲਕਾ-ਫਿਰੋਜ਼ਪੁਰ – 5 ਅਪ੍ਰੈਲ 2021—–ਰੇਲਗੱਡੀ ਨੰਬਰ – 04647 ਪਠਾਨਕੋਟ-ਬੈਜਨਾਥ ਪਾਪਰੋਲਾ – 5 ਅਪ੍ਰੈਲ 2021ਰੇਲਗੱਡੀ ਨੰਬਰ – 04657 ਬਠਿੰਡਾ-ਫਿਰੋਜ਼ਪੁਰ – 5 ਅਪ੍ਰੈਲ 2021— ਰੇਲਗੱਡੀ ਨੰਬਰ – 04659 ਅੰਮ੍ਰਿਤਸਰ-ਪਠਾਨਕੋਟ
5 ਅਪ੍ਰੈਲ 2021—-ਰੇਲਗੱਡੀ ਨੰਬਰ – 04648 ਬੈਜਨਾਥ ਪਾਪਰੋਲਾ-ਪਠਾਨਕੋਟ – 5 ਅਪ੍ਰੈਲ 2021 ਰੇਲਗੱਡੀ ਨੰਬਰ – 04523 – ਸਹਾਰਨਪੁਰ-ਨੰਗਲਡਮ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04263 – ਵਾਰਾਣਸੀ-ਸੁਲਤਾਨਪੁਰ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04264 ਸੁਲਤਾਨਪੁਰ-ਵਾਰਾਣਸੀ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04267 ਵਾਰਾਣਸੀ-ਪ੍ਰਤਾਪਗੜ – 5 ਅਪ੍ਰੈਲ 2021—ਰੇਲਗੱਡੀ ਨੰਬਰ – 04268 ਪ੍ਰਤਾਪਗੜ- ਵਾਰਾਣਸੀ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04629 ਲਿਧਿਨਾ-ਲੋਹਾਨ ਖਾਸ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04630 ਲੋਹੀਆਂਖਾਸ-ਲੁਧਿਆਣਾ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04461 ਦਿੱਲੀ-ਰੋਹਤਕ – 5 ਅਪ੍ਰੈਲ 2021—–ਰੇਲਗੱਡੀ ਨੰਬਰ – 04462 ਰੋਹਤਕ- ਦਿੱਲੀ – 5 ਅਪ੍ਰੈਲ 2021ਰੇਲਗੱਡੀ ਨੰਬਰ – 04456 ਰੋਹਤਕ- ਦਿੱਲੀ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04470 ਦਿੱਲੀ- ਰੇਵਾੜੀ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04430 ਸਹਾਰਨਪੁਰ- ਸ਼ਾਮਲੀ-ਦਿੱਲੀ – 5 ਅਪ੍ਰੈਲ 2021—–ਰੇਲਗੱਡੀ ਨੰਬਰ – 04429 ਦਿੱਲੀ-ਸ਼ਾਮਲੀ-ਸਹਾਰਨਪੁਰ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04452 ਕੁਰੂਕਸ਼ੇਤਰ- ਦਿੱਲੀ – 5 ਅਪ੍ਰੈਲ 2021—–ਰੇਲਗੱਡੀ ਨੰਬਰ – 04451 ਦਿੱਲੀ- ਪਾਣੀਪਤ – 5 ਅਪ੍ਰੈਲ 2021—ਰੇਲਗੱਡੀ ਨੰਬਰ – 04437 ਪਲਵਲ- ਸ਼ਕੁਰਬਾਸਤੀ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04457 ਰੋਹਤਕ- ਦਿੱਲੀ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04447 ਗਾਜ਼ੀਆਬਾਦ-ਡੇਲੀ – 5 ਅਪ੍ਰੈਲ 2021—–ਰੇਲਗੱਡੀ ਨੰਬਰ – 04438 ਨਵੀਂ ਦਿੱਲੀ- ਪਲਵਲ –
5 ਅਪ੍ਰੈਲ 2021—-ਰੇਲਗੱਡੀ ਨੰਬਰ – 04439 ਪਲਵਲ- ਗਾਜ਼ੀਆਬਾਦ – 5 ਅਪ੍ਰੈਲ 2021—–ਰੇਲਗੱਡੀ ਨੰਬਰ – 04435 ਰੇਵਾੜੀ- ਮੇਰਠ ਕੈਂਟ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04436 ਮੇਰਠ ਕੈਂਟ- ਰੇਵਾੜੀ – 5 ਅਪ੍ਰੈਲ 2021—–ਰੇਲਗੱਡੀ ਨੰਬਰ – 04441 ਗਾਜ਼ੀਆਬਾਦ- ਡੇਲੀ – 5 ਅਪ੍ਰੈਲ 2021—–ਰੇਲਗੱਡੀ ਨੰਬਰ – 04446 ਸ਼ਕੁਰਬਾਸਤੀ-ਪਲਵਲ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04445 ਪਲਵਲ- ਨਵੀਂ ਦਿੱਲੀ – 5 ਅਪ੍ਰੈਲ 2021—–ਰੇਲਗੱਡੀ ਨੰਬਰ – 04465 ਦਿੱਲੀ- ਸ਼ਾਮਲੀ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04446 ਸ਼ਾਮਲੀ- ਦਿੱਲੀ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04433 ਦਿੱਲੀ- ਰੇਵਾੜੀ -5 ਅਪ੍ਰੈਲ 2021—-ਰੇਲਗੱਡੀ ਨੰਬਰ – 04434 ਰਿਵਾੜੀ- ਦਿੱਲੀ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04432 ਜਾਖਲ- ਦਿੱਲੀ – 5 ਅਪ੍ਰੈਲ 2021—- ਰੇਲਗੱਡੀ ਨੰਬਰ – 04471 ਗਾਜ਼ੀਆਬਾਦ- ਪਾਣੀਪਤ – 5 ਅਪ੍ਰੈਲ 2021—-ਰੇਲਗੱਡੀ ਨੰਬਰ – 04459 ਦਿੱਲੀ- ਸਹਾਰਨਪੁਰ – 5 ਅਪ੍ਰੈਲ 2021—–ਰੇਲਗੱਡੀ ਨੰਬਰ – 04460 ਸਹਾਰਨਪੁਰ- ਦਿੱਲੀ – 5 ਅਪ੍ਰੈਲ 2021—ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
