ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ‘ਚ ਆਪਣੀ ਹੀ ਪਤਨੀ ਨੂੰ ਗੋ ਲੀ ਆਂ ਮਾ ਰ ਕ ਤ ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕ ਤ ਲ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਖਿ ਲਾ ਫ ਪਹਿਲਾਂ ਵੀ ਅ ਪ ਰਾ ਧਿ ਕ ਮਾਮਲੇ ਦਰਜ ਹਨ ਤੇ ਉੱਥੇ ਹੀ ਹੁਣ ਉਸ ਨੇ ਆਪਣੀ ਪਤਨੀ ਨੂੰ ਮੌਤ ਦੇ ਘਾ ਟ ਉ ਤਾ ਰ ਦਿੱਤਾ। ਪੁਲਿਸ ਵੱਲੋਂ ਕ ਤ ਲ ਦਾ ਮਾਮਲਾ ਦਰਜ ਕਰ ਅੱਗੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉੱਧਰ ਲੜਕੀ ਦੇ ਪੇਕੇ ਪਰਿਵਾਰ ਵਾਲੇ ਇਸ ਮਾਮਲੇ ‘ਚ ਕੁਝ ਵੀ ਦੱਸਣ ਨੂੰ ਤਿਆਰ ਨਹੀਂ।ਗੁਰਦਾਸਪੁਰ ਦੇ ਪਿੰਡ ਮੈਤਰੇ ਦੀ ਰਹਿਣ ਵਾਲੀ ਸੰਦੀਪ ਕੌਰ ਦਾ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਦੇ ਨਜ਼ਦੀਕ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਜੁਗਰਾਜ ਸਿੰਘ ਨਾਲ ਪ੍ਰੇਮ ਵਿਆਹ ਹੋਇਆ ਸੀ ਤੇ ਦੋ ਛੋਟੇ ਬੱਚੇ ਵੀ ਹਨ। ਉੱਥੇ ਹੀ ਜਾਣਕਾਰੀ ਹੈ ਕਿ 31 ਜਨਵਰੀ ਨੂੰ ਪਤਨੀ ਆਪਣੇ ਬੱਚੀਆਂ ਤੇ ਸੱਸ ਦੇ ਨਾਲ ਆਪਣੇ ਪੇਕੇ ਘਰ ਆਈ ਹੋਈ ਸੀ।
ਆਪਣੀ ਮਾਂ ਪਤਨੀ ਤੇ ਬੱਚੀਆਂ ਨੂੰ ਲੈਣ ਲਈ ਜੁਗਰਾਜ ਬੀਤੀ ਦੇਰ ਰਾਤ ਪਹੁੰਚਿਆ ਤੇ ਆਪਣੀ ਮਾਂ ਤੇ ਬੱਚੀਆਂ ਨੂੰ ਆਪਣੇ ਇੱਕ ਦੋਸਤ ਨਾਲ ਗੱਡੀ ‘ਚ ਘਰ ਭੇਜ ਦਿੱਤਾ ਤੇ ਪਤਨੀ ਨੂੰ ਆਪਣੇ ਨਾਲ ਲੈ ਮੋਟਰਸਾਈਕਲ ‘ਤੇ ਲੈ ਕੇ ਰਵਾਨਾ ਹੋਇਆ।ਘਰ ਪਹੁੰਚਣ ਤੋਂ ਪਹਿਲਾਂ ਹੀ ਰਾਹ ‘ਚ ਪਿੰਡ ਚੀਮਾ ਖੁਡੀ ਜਾ ਉਸ ਨੇ ਆਪਣੀ ਪਤਨੀ ‘ਤੇ golia ਚਲਾ ਉਸ ਨੂੰ mout ਦੇ ਘਾ ਟ ਉ ਤਾ ਰ ਦਿੱਤਾ। ਸੰਦੀਪ ਕੌਰ ਦੀ ਮੌ ਕੇ ‘ਤੇ ਹੀ mout ਹੋ ਗਈ।
ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਜਾਂਚ ਅਧਿਕਾਰੀ ਸਾਬ ਸਿੰਘ ਨੇ ਦੱਸਿਆ ਦੀ ਉਨ੍ਹਾਂ ਵੱਲੋਂ ਪੁਲਿਸ ਥਾਣਾ ਹਰਗੋਬਿੰਦਪੁਰ ‘ਚ ਕ ਤ ਲ ਦਾ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਉੱਧਰ ਲੜਕੀ ਦਾ ਪਰਿਵਾਰ ਸ ਦ ਮੇ ਤੇ ਡ ਰ ‘ਚ ਹੈ ਅਤੇ ਉਹ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜੁਗਰਾਜ ਦੇ ਖਿ ਲਾ ਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
