ਕੋਰੋਨਾ ਦਾ ਮਾਮਲਾ ਵਿਸ਼ਵ ਭਰ ਵਿੱਚ ਛਾਇਆ ਹੋਇਆ ਹੈ। ਜਿਸ ਕਰਕੇ ਆਪਣੇ ਹੀ ਆਪ ਣਿਆਂ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ। ਫਿਰ ਵੀ ਇਸ ਦੇ ਮਾਮਲੇ ਘ-ਟ-ਣ ਦਾ ਨਾਮ ਨਹੀਂ ਲੈ ਰਹੇ। ਭਾਰਤ ਵਿੱਚ ਆਏ ਦਿਨ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਕਈ ਲੋਕ ਭੀੜ ਵਿੱਚ ਜਾਣ ਤੋਂ ਬ-ਚ-ਣ ਲਈ ਜਾਂ ਸਮੇਂ ਦੀ ਘਾਟ ਕਾਰਨ ਪ੍ਰਾਈ ਵੇਟ ਲੈਬਾਂ ਵਿੱਚ ਕੋਰੋਨਾ ਟੈ-ਸ-ਟ ਕਰਵਾਉਣ ਨੂੰ ਪਹਿਲ ਦਿੰਦੇ ਹਨ। ਹੁਣ ਅੰਮ੍ਰਿਤ ਸਰ ਵਿੱਚ ਕੋਰੋਨਾ ਟੈ-ਸ-ਟਾਂ ਦੇ ਸਬੰਧ ਵਿੱਚ ਨਵੀਂ ਗੱਲ ਸੁਣਨ ਨੂੰ ਮਿਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਾਈ ਵੇਟ ਲੈਬਾਰ ਟਰੀ ਵਿੱਚ ਗ-ਲ-ਤ ਰਿਪੋ ਰਟ ਦਿੱਤੀ ਜਾ ਰਹੀ ਹੈ।ਅੰਮ੍ਰਿਤ ਸਰ ਦੇ ਮਜੀਠਾ ਰੋਡ ਇਲਾਕੇ ਵਿੱਚ ਸਥਿਤ ਇੱਕ ਲੈਬ ਬਾਰੇ ਕਿਹਾ ਜਾ ਰਿਹਾ ਹੈ ਕਿ ਇੱਥੇ ਝੂ-ਠੀ ਰਿਪੋ ਰਟ ਤਿਆਰ ਕੀਤੀ ਜਾ ਰਹੀ ਹੈ। ਕਈ ਲੋਕਾਂ ਦੇ ਕੋਰੋਨਾ ਟੈਸਟ ਦੀ ਰਿਪੋ ਰਟ ਇਸ ਲੈ ਬ ਦੁਆਰਾ ਪਾ-ਜ਼ੇ-ਟਿ-ਵ ਦੱਸੀ ਗਈ ਹੈ ਪਰ ਜਦੋਂ ਇਨ੍ਹਾਂ ਲੋਕਾਂ ਨੇ ਕਿਸੇ ਹੋਰ ਲੈਬ ਤੋਂ ਜਾਂ ਸਰ ਕਾਰੀ
ਲੈਬ ਤੋਂ ਟੈ-ਸ-ਟ ਕਰਵਾਏ ਤਾਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ। ਇਹ ਕਿਵੇਂ ਹੋ ਸਕਦਾ ਹੈ। ਲੋਕ ਤਾਂ ਚੱਕਰ ਵਿੱਚ ਪਏ ਹੋਏ ਹਨ। ਉਹ ਕਿਸ ਰਿਪੋਰਟ ਨੂੰ ਸਹੀ ਮੰਨਣ। ਇਸ ਲੈਬ ਦੀ ਰਿਪੋਰਟ ਨੂੰ ਜਾਂ ਸਰਕਾਰੀ ਲੈਬ ਦੀ ਰਿਪੋਰਟ ਨੂੰ ਅਜਿਹਾ ਕਿਉਂ ਹੋ ਰਿਹਾ ਹੈ।ਲੋਕਾਂ ਨੇ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਤਾਂ ਕਿ ਉਨ੍ਹਾਂ ਦੇ ਮਸਲੇ ਦਾ ਹੱ-ਲ ਹੋ ਸਕੇ।
ਲੋਕਾਂ ਵੱਲੋਂ ਉਠਾਏ ਗਏ ਸਵਾਲਾਂ ਦੇ ਆਧਾਰ ਤੇ ਸਿਵਲ ਸਰਜਨ ਡਾਕਟਰ ਜੁਗਲ ਕਿਸ਼ੋਰ ਨੇ ਉੱਚ ਅਧਿਕਾਰੀਆਂ ਨੂੰ ਇਸ ਲੈਬ ਬਾਰੇ ਲਿਖ ਕੇ ਭੇਜ ਦਿੱਤਾ ਹੈ। ਸਿਵਲ ਸਰਜਨ ਨੇ ਉੱਚ ਅਧਿਕਾਰੀਆਂ ਨੂੰ ਲਿਖਿਆ ਹੈ ਕਿ ਇਸ ਲੈਬ ਦੁਆਰਾ ਤੰਦਰੁਸਤ ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਦਿੱਤੀ ਜਾਂਦੀ ਹੈ। ਜਿਸ ਕਰਕੇ ਲੋਕਾਂ ਵਿੱਚ ਬੇ-ਚੈ-ਨੀ ਫੈਲਦੀ ਹੈ। ਇਸ ਲਈ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ।