ਸਮਰਾਲਾ ਦੇ ਥਾਣਾ ਕੂੰਮ ਕਲਾਂ ਦੇ ਪਿੰਡ ਭੈਣੀ ਸਾਹਿਬ ਦੇ ਰਹਿਣ ਵਾਲੇ 37 ਸਾਲਾ ਵਿਅਕਤੀ ਜਗਮੋਹਨ ਸਿੰਘ ਨੇ ਕੋਈ ਚੀਜ਼ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ। ਉਸ ਨੇ ਜਾਨ ਦੇਣ ਤੋਂ ਪਹਿਲਾਂ ਇੱਕ ਪੱਤਰ ਵੀ ਲਿਖਿਆ। ਜਿਸ ਵਿੱਚ ਸਾਹਨੇਵਾਲ ਦੇ ਭਰਪੂਰ ਸਿੰਘ ਉਰਫ ਗੁਰਵਿੰਦਰ ਸਿੰਘ ਤੇ ਉਸ ਨਾਲ 10 ਲੱਖ ਰੁਪਏ ਦਾ ਧੋ-ਖਾ ਕਰਨ ਦੇ ਦੋ-ਸ਼ ਲਗਾਏ ਗਏ ਹਨ। ਪੁਲਿਸ ਨੇ ਮ੍ਰਤਕ ਜਗਮੋਹਨ ਦੀ ਭੈਣ ਸੁਖਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਭਰਪੂਰ ਸਿੰਘ ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰ ਤ ਕ ਦੀ ਭੈਣ ਸੁਖਜੀਤ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਭਰਾ ਤੋਂ ਭਰਪੂਰ ਸਿੰਘ ਨੇ ਵਿਦੇਸ਼ ਭੇਜਣ ਦੇ ਨਾਮ ਤੇ 10 ਲੱਖ ਰੁਪਏ ਲਏ ਸਨ।ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਵਾਪਿਸ ਪੈਸੇ ਕੀਤੇ ਗਏ। ਇਸੇ ਕਰਕੇ ਜਗ ਮੋਹਨ ਉ-ਦਾ-ਸ ਰਹਿੰਦਾ ਸੀ। ਉਸ ਨੇ ਇੱਕ ਪੱਤਰ ਲਿਖਕੇ ਆਪਣੀ ਜਾਨ ਦੇ ਦਿੱਤੀ ਹੈ। ਸੁਖਜੀਤ ਕੌਰ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਇ-ਨ-ਸਾ-ਫ ਦਾ ਭ-ਰੋ-ਸਾ ਦਿੱਤਾ ਹੈ। ਮ੍ਰਤਕ ਦੇ ਭਤੀਜੇ
ਸੰਤ ਸਿੰਘ ਨੇ ਵੀ ਮ੍ਰਤਕ ਨਾਲ 10 ਲੱਖ ਰੁਪਏ ਦਾ ਧੋ-ਖਾ ਹੋਣ ਦੀ ਗੱਲ ਕੀਤੀ ਹੈ। ਸੰਤ ਸਿੰਘ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਭੈਣੀ ਸਾਹਿਬ ਨਿਵਾਸੀ ਜਗਮੋਹਨ ਸਿੰਘ 12 ਸਾਲ ਪਹਿਲਾਂ ਇੰਗਲੈਂਡ ਗਿਆ ਸੀ ਅਤੇ ਸਾਢੇ ਚਾਰ ਸਾਲ ਇੰਗਲੈਂਡ ਰਹਿ ਕੇ ਵਾਪਿਸ ਆ ਗਿਆ। ਉਹ ਦੁਬਾਰਾ ਫੇਰ ਇੰਗਲੈਂਡ ਜਾਣਾ ਚਾਹੁੰਦਾ ਸੀ।ਇਸ ਲਈ ਉਸ ਨੇ ਭਰਪੂਰ ਸਿੰਘ ਨੂੰ 10 ਲੱਖ ਰੁਪਏ ਇੰਗਲੈਂਡ ਭੇਜਣ ਵਾਸਤੇ ਦੇ ਦਿੱਤੇ।
ਅਧਿਕਾਰੀ ਦਾ ਕਹਿਣਾ ਹੈ ਕਿ ਨਾ ਤਾਂ ਭਰਪੂਰ ਸਿੰਘ ਨੇ ਉਸ ਨੂੰ ਇੰਗਲੈਂਡ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਕਰਕੇ ਜਗਮੋਹਨ ਨੇ ਦ-ਵਾ-ਈ ਖਾ ਕੇ ਆਪਣੀ ਜਾਨ ਦੇ ਦਿੱਤੀ। ਇਹ ਕਦਮ ਚੁੱਕਣ ਤੋਂ ਪਹਿਲਾਂ ਉਸ ਨੇ ਇੱਕ ਪੱਤਰ ਵੀ ਲਿਖ ਕੇ ਛੱਡਿਆ ਹੈ। ਅਧਿਕਾਰੀ ਅਨੁਸਾਰ ਥਾਣਾ ਕੂਮ ਕਲਾਂ ਵਿੱਚ ਸੁਖਜੀਤ ਕੌਰ ਦੇ ਬਿਆਨਾਂ ਤੇ ਭਰਪੂਰ ਸਿੰਘ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾ ਕੇ ਪਰਿਵਾਰ ਨੂੰ ਸੌਂ-ਪ ਦਿੱਤੀ ਹੈ।