Home / ਪਾਲੀਵੁੱਡ / ਪੰਜਾਬੀ ਗਾਇਕਾ ਅਮਰ ਨੂਰੀ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਕੇ ਕਿਹਾ

ਪੰਜਾਬੀ ਗਾਇਕਾ ਅਮਰ ਨੂਰੀ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਕੇ ਕਿਹਾ

ਪੰਜਾਬ ਦੀ ਮਸ਼ਹੂਰ ਗਾਇਕਾ ਅਮਰ ਨੂਰੀ ਨੇ ਵੀ ਕਿਸਾਨ ਵਿਰੋਧੀ ਬਿੱਲ ਨੂੰ ਨਾਜਾਇਜ ਠਹਿਰਾਉਂਦੇ ਹੋਏ ਕਿਹਾ ਹੈ ਕਿ ਸਾਡੇ ਕਿਸਾਨ ਸਾਡੇ ਅੰਨਦਾਤਾ ਹਨ |ਉਹ ਅੰਨਦਾਤਾ ਜੋ ਘਰ ਘਰ ਵਿਚ ਅੰਨ ਪਹੁੰਚਾਉਂਦੇ ਹਨ |ਇਸ ਤੇ ਅਮਰ ਨੂਰੀ ਨੇ ਕਿਹਾ ਕਿ ਜੋ ਅੱਜ ਸਾਡੇ ਪੰਜਾਬ ਦੇ ਕਿਸਾਨ ਦੀ ਹਾਲਤ ਹੈ ਓਨੁ ਦੇਖਦੇ ਹੋਏ ਬਹੁਤ ਹੀ ਅਫਸੋਸ ਦੇ ਤੇ ਦੁੱਖ ਹੋ ਰਿਹਾ ਹੈ |ਉਹ ਕਿਸਾਨ ਜੋ ਹਰ ਘਰ ਦੇ ਵਿਚ ਅੰਨ ਪਹੁੰਚਾਉਂਦਾ ਹੈ ਤੇ ਸਭ ਦਾ ਢਿੱਡ ਭਰਦਾ ਹੈ |

ਉਹ ਜਮੀਨ ਨੂੰ ਇਕ ਜਮੀਨ ਦਾ ਟੁਕੜਾ ਨਹੀਂ ਸਗੋਂ ਆਪਣੀ ਮਾਂ ਸਮਝਦਾ ਹੈ ਤੇ ਉਸਦੀ ਪੂਜਾ ਕਰਦਾ ਹੈ |ਤੇ ਜਿਹੜਾ ਸੈਂਟਰ ਗੋਵਰਨਮੈਂਟ ਨੇ ਮੱਤ ਪਾਸ ਕੀਤਾ ਹੈ |ਅੱਸੀ ਉਸਦਾ ਸਖਤ ਵਿਰੋਧ ਕਰਦੇ ਹਾਂ |ਓਹਨਾ ਕਿਹਾ ਅੱਸੀ ਪੂਰੀ ਤਰਾਂ ਆਪਣੇ ਕਿਸਾਨ ਵੀਰਾ ਦੇ ਨਾਲ ਹਾਂ |ਓਹਨਾ ਸੈਂਟਰ ਗੋਵਰਨਮੈਂਟ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜਿਹੜਾ ਇਹ ਮੱਤ ਪਾਸ ਕੀਤਾ ਹੈ ਏਨੂੰ ਕੈਂਸਲ ਕੀਤਾ ਜਾਵੇ ਇਸ ਨੂੰ ਰੱਦ ਕੀਤਾ ਜਾਵੇ |ਤੇ ਮੁੜਕੇ ਸਾਡੇ ਕਿਸਾਨ ਵੀਰਾ ਦੀ ਜਿੰਦਗੀ ਨੂੰ ਮੁੜ ਖੁਸ਼ਹਾਲ ਖੁਸ਼ਹਾਲ ਕੀਤਾ ਜਾਵੇ |ਓਨਾ ਕਿਹਾ ਸਦਾ ਪੰਜਾਬ ਖੇਤਾਂ ਤੋਂ ਬਿਨਾ ਕੁੱਛ ਨਹੀਂ |ਪੰਜਾਬ ਦੇ ਵਿਚ ਬਾਹਰ ਖੇਤਾਂ ਕਰਕੇ ਹੀ ਨੇ |ਓਹਨਾ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਓਹਨਾ ਨੂੰ ਮੁੜ ਤੋਂ ਖੁਸ਼ਹਾਲੀ ਦਿਤੀ ਜਾਵੇ |ਓਹਨਾ ਕਿਹਾ ਸਾਡੀ ਤਾ ਰੋਜ਼ੀ ਰੋਟੀ ਕਿਸਾਨਾਂ ਦੇ ਕਰਕੇ ਹੀ ਚਲਦੀ ਹੈ |

ਓਹਨਾ ਕਿਹਾ ਸਾਡੇ ਗੀਤਾਂ ਦੇ ਵਿਚ ਪੰਜਾਬ ਦੇ ਖੇਤਾਂ ਦੀ ਪੰਜਾਬ ਦੀ ਖੁਹਾਲੀ ਦੀ ਗੱਲ ਹੀ ਹੁੰਦੀ ਹੈ |ਜੇ ਅੱਜ ਸਾਡੇ ਕਿਸਾਨ ਵੀਰਾ ਤੇ ਇਹ ਪੀੜ ਪਾਈ ਆ ਤੇ ਸਾਡੀ ਸਾਰੀ ਮਿਊਜ਼ਿਕ ਇੰਡਸਟਰੀ ਤੇ ਫਿਲਮ ਇੰਡਸਟਰੀ ਕਿਸਾਨ ਵੀਰਾ ਦੇ ਨਾਲ ਬਰਾਬਰ ਖੜ੍ਹੀ ਹੈ |ਦਸ ਦੇਈਏ ਕਿ ਅਮਰ ਨੂਰੀ ਤੋਂ ਪਹਿਲਾ ਵੀ ਬਹੁਤ ਸਾਰੇ ਪੰਜਾਬੀ ਕਲਾਕਾਰ ਕਿਸਾਨ ਵੀਰਾ ਦੇ ਹੱਕ ਵਿਚ ਆਏ ਹਨ |

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.