ਇਸ ਸਾਲ ਦੇ 4 ਮਹੀਨਿਆਂ ਦੇ ਵਿੱਚ ਫਿਲਮੀ ਜਗਤ, ਖੇਡ ਜਗਤ, ਸੰਗੀਤ ਜਗਤ,ਧਾਰਮਿਕ ਜਗਤ ਅਤੇ ਰਾਜਨੀਤਿਕ ਜਗਤ ਵਿੱਚੋਂ ਕਈ ਸਖਸ਼ੀਅਤਾਂ ਆਪਣੀ ਸੰਸਾ ਰਕ ਯਾਤਰਾ ਨੂੰ ਪੂਰਾ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਨਿਵਾਜ਼ੀਆ ਹਨ। ਹੁਣ ਮਸ਼ਹੂਰ ਗਾਇਕ ਮੀਕਾ ਸਿੰਘ ਦੇ ਘਰੇ ਹੋਈ ਮੌ ਤ ਕਾਰਨ ਸੋਗ ਦੀ ਖਬਰ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੱਛਲੇ ਕੁਸ਼ ਦਿਨ ਪਹਿਲਾ ਹੀ ਗਾਇਕ ਮੀਕਾ ਸਿੰਘ ਦੀ ਭੂਆ ਦੀ ਜੋ ਰੱਬ ਨੂੰ ਪਿਆਰੀ ਹੋ ਗਈ ਹੈ|
ਉੱਥੇ ਹੀ ਹੁਣ ਮੀਕਾ ਸਿੰਘ ਦੀ ਭਾਬੀ ਦੀ ਵੀ ਪੂਰੀ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਮੀਕਾ ਸਿੰਘ ਵੱਲੋਂ ਇੰਸਟਰਗਰਾਮ ਉਪਰ ਤਸਵੀਰਾ ਸਾਝੀਆ ਕਰ ਕੇ ਦਿੱਤੀ ਗਈ ਹੈ।ਜਿੱਥੇ ਬਹੁਤ ਸਾਰੀਆਂ ਹਸਤੀਆਂ ਕਰੋਨਾ ਦੇ ਕਾਰਨ ਪੂਰੀਆਂ ਹੋ ਗਈਆਂ ਹਨ, ਉਥੇ ਹੀ ਮੀਕਾ ਸਿੰਘ ਦੀ ਭਾਬੀ ਦਾ ਦਿ ਹਾਂਤ ਵੀ ਇਸ ਆਉਣ ਕਾਰਨ ਹੋਇਆ ਹੈ। ਤਸਵੀਰਾ ਸਾਝੀਆ ਕਰਦੇ ਹੋਏ ਮੀਕਾ ਸਿੰਘ ਨੇ ਲਿਖਿਆ ਹੈ ਕਿ ਭੂਆ ਦੀ ਜਿਹੜੇ ਹੌਸਪੀਟਲ ਵਿਚ ਪੂਰੇ ਹੋਏ। ਉਸੇ ਜਗ੍ਹਾ ਵਿਚ ਭਾਬੀ ਦੀ ਵੀ ਪੂਰੀ ਹੋ ਗਈ ਹੈ। ਮੇਰੇ ਭਰਾ ਰੰਮੀ ਸਿੰਘ ਦੀ ਪਤਨੀ ਤੇ ਮੇਰੀ ਪਿਆਰੀ ਭਾਬੀ ਰਾਜਨਦੀਪ ਕੌਰ ਨੀਨੂ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਹਨ।ਦੱਸ ਦਈਏ ਕਿ ਭਾਬੀ ਦੀ ਦੇ ਚਲੇ ਦਾ ਕਾਰਨ ਕਰੋਨਾ ਹੈ ਤੇ ਉਹ ਆਪਣੇ ਪਿੱਛੇ ਖੂਬਸੂਰਤ ਯਾਦਾਂ ਛੱਡ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਇੰਝ ਲੱਗ ਰਿਹਾ ਹੈ ਜਿਵੇਂ ਪਰਮਾਤਮਾ ਸਾਡੀ ਪ੍ਰੀਖਿਆ ਲੈ ਰਿਹਾ ਹੈ। ਕੁਝ ਦਿਨ ਪਹਿਲਾਂ ਮੇਰੀ ਭੂਆ ਦਾ ਵੀ ਦਿ ਹਾਂਤ ਹੋ ਗਿਆ ਸੀ। ਮੀਕਾ ਸਿੰਘ ਵੱਲੋਂ ਸੋਸ਼ਲ ਮੀਡੀਆ ਉਪਰ ਸਾਂਝੀ ਕੀਤੀ ਗਈ ਇਸ ਜਾਣਕਾਰੀ ਤੋਂ ਬਾਅਦ ਬਹੁਤ ਸਾਰੇ ਫਿਲਮੀ ਜਗਤ, ਤੇ ਸੰਗੀਤ ਜਗਤ ਦੇ ਲੋਕਾਂ ਵੱਲੋਂ ਮੀਕਾ ਸਿੰਘ ਨਾਲ ਹਮਦ ਰਦੀ ਜ਼ਾਹਿਰ ਕੀਤੀ ਗਈ ਹੈ।
