Home / ਤਾਜ਼ਾ ਖਬਰਾਂ / ਪੰਜਾਬੀ ਕਲਾਕਾਰ ਦੀਪ ਸਿੱਧੂ ਬਾਰੇ ਆਈ ਇਹ ਖ਼ਬਰ

ਪੰਜਾਬੀ ਕਲਾਕਾਰ ਦੀਪ ਸਿੱਧੂ ਬਾਰੇ ਆਈ ਇਹ ਖ਼ਬਰ

ਹਰ ਕੋਈ ਇਹ ਜਾਣਨ ਲਈ ਉਤਸ਼ਾਹਿਤ ਹੈ ਕਿ ਦੀਪ ਸਿੱਧੂ ਨਾਲ ਅੰਦਰ ਕੀ ਕੀ ਹੋ ਰਿਹਾ ਹੈ ਤੇ ਉਸ ਨਾਲ ਕਿਸ ਤਰ੍ਹਾਂ ਦਾ ਰਵੱਈਆ ਅਪਣਾਇਆ ਜਾ ਰਿਹਾ ਹੈ। ਆਉ ਤੁਸੀ ਨੇ ਦੇਖੋ ਇਹ ਵੀਡੀਓ ਤੇ ਆਪਣੇ ਵਿਚਾਰ ਜਰੂਰ ਦੇਣਾ ਜੇ।। ਸਭ ਨੂੰ ਪਤਾ ਹੈ ਕਿ ਦੀਪ ਸਿੱਧੂ ਦੀ ਇਸ ਸਮੇਂ ਸਭ ਤੋਂ ਜਿਆਦਾ ਚਰਚਾ ਹੋ ਰਹੀ ਹੈ।

ਜੋ ਹੁਣ ਬੰਬੇ ਪੁਲਸ ਕੋਲ ਹੈ ਤੇ ਸੱਤ ਦਿਨਾਂ ਲਈ ਰਿਮਾਡ ਤੇ ਚੱਲ ਰਹੇ ਹਨ। ਦੱਸਣਯੋਗ ਹੈ ਕਿ ਦੀਪ ਸਿੱਧੂ ਨੂੰ ਹੁਣ ਵੱਡੇ ਪੱਧਰ ਤੇ ਦੇਸ਼-ਵਿਦੇਸ਼ ਤੋਂ ਸਮਰਥਨ ਮਿਲ ਰਿਹਾ ਹੈ। ਜੋ ਅਸੀ ਤੁਹਾਡੇ ਨਾਲ ਵੀਡੀਓ ਸ਼ਾਝੀ ਕਰ ਰਹੇ ਹਾਂ ਉਹ ਕਿਸੇ ਨਿੱਜੀ ਚੈਨਲ ਦੀ ਹੈ। ਜਿਸ ਚ ਭੈਣ ਨੇ ਦੀਪ ਸਿੱਧੂ ਲਈ ਗੀਤ ਲਿਖਿਆ ਹੈ ਜੋ ਜਰੂਰ ਸੁਣਨਾ ਚਾਹੀਦਾ ਹੈ।। ਦੱਸ ਦਈਏ ਕਿ ਦੀਪ ਸਿੱਧੂ ਨੂੰ ਹੁਣ ਪੰਜਾਬ ਤੇ ਵਿਦੇਸ਼ ਚੋ ਸਮਰਥਨ ਮਿਲ ਰਿਹਾ ਹੈ। ਲੋਕ ਉਸ ਦੀ ਵਾਪਸੀ ਦੀ ਉਮੀਦ ਲਗਾ ਕੇ ਬੈਠੇ ਹਨ ਕਿ ਦੀਪ ਕਦੋਂ ਮੋਰਚੇ ਚ ਸ਼ਾਮਲ ਹੋ ਕੇ ਨੌਜਵਾਨਾਂ ਨੂੰ ਕਿਵੇਂ ਇੱਕਠਾ ਕਰਦਾ ਹੈ।। ਦੱਸ ਦਈਏ ਕਿ ਦੀਪ ਸਿੱਧੂ ਪੰਜਾਬ ਦਾ ਰਹਿਣ ਵਾਲਾ ਹੈ ਜੋ ਕਿਸਾਨੀ ਘੋਲ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਹੈ ਜਿਸ ਦੀ ਲਗਾਤਾਰ ਚਰਚਾ ਹੋ ਰਹੀ ਹੈ ਕਿ ਆਖਰ ਦੀਪ ਸਿੱਧੂ ਨਾਲ ਇਹ ਕੀ ਹੋ ਗਿਆ।ਜਿਨ੍ਹਾਂ ਨੇ ਪੰਜਾਬ ਚ ਸ਼ੰਭੂ ਤੇ ਪੱਕਾ ਮੋਰਚਾ ਲਗਾਇਆ ਹੋਇਆ ਸੀ ਜਿਸ ਤੋਂ ਬਾਅਦ ਦੀਪ ਸਿੱਧੂ ਲਗਾਤਾਰ ਚਰਚਾ ਚ ਆਉਣ ਲੱਗ ਗਿਆ ਸੀ। ਦੱਸਣਯੋਗ ਹੈ ਕਿ ਅੱਜ ਦੀ ਖਬਰ ਤੋਂ ਬਾਅਦ ਕਾਫੀ ਨੌਜਵਾਨਾਂ ਦੇ ਚਿਹਰੇ ਬੁਝੇ ਹੋਏ ਸਨ ਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਤੇ ਕੈਮੇਟ ਕਰਕੇ ਕਿਸਾਨਾਂ ਜਥੇਬੰਦੀਆਂ ਨੂੰ ਆਪਣੇ ਸ਼ੁਆਝ ਦੇ ਰਹੇ ਸਨ।

ਦੀਪ ਸਿੱਧੂ ਨੇ ਸਾਲ 2015 ਵਿੱਚ ‘ਰਮਤਾ ਜੋਗੀ’ ਨਾਲ ਪੰਜਾਬੀ ਫਿਲਮਾਂ ਵਿੱਚ ਡੈਬਿਊ ਕੀਤਾ ਸੀ।ਫਿਲਮ ਚੰਗੀ ਚੱਲੀ, ਪਰ ਦੀਪ ਸਿੱਧੂ ਨੂੰ ਪ੍ਰਸਿੱਧੀ ਫਿਲਮ ਜ਼ੋਰਾ ਦਾਸ ਨੰਬਰਿਆ ਤੋਂ ਮਿਲੀ ਜੋ ਸਾਲ 2018 ਵਿੱਚ ਆਈ ਸੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.