Home / ਹੋਰ ਜਾਣਕਾਰੀ / ਪ੍ਰੇਮ ਸੰਬੰਧਾਂ ‘ਚ ਰੋੜਾ ਬਣ ਰਹੇ ਭਤੀਜੇ ਨਾਲ ਚਾਚੀ ਨੇ ਦੇਖੋ ਕੀ ਕਾਂਡ ਕਰਤਾ

ਪ੍ਰੇਮ ਸੰਬੰਧਾਂ ‘ਚ ਰੋੜਾ ਬਣ ਰਹੇ ਭਤੀਜੇ ਨਾਲ ਚਾਚੀ ਨੇ ਦੇਖੋ ਕੀ ਕਾਂਡ ਕਰਤਾ

ਰਿਸ਼ਤੇ ਅਜਕਲ ਪਹਿਲਾ ਵਰਗੇ ਨਹੀਂ ਰਹੇ ਹਰ ਰਿਸ਼ਤਾ ਪਹਿਲਾ ਨਾਲੋਂ ਕਾਫੀ ਬਦਲ ਚੁੱਕਾ ਹੈ |ਕਲਯੁਗ ਦੇ ਵਿਚ ਰਿਸ਼ਤਿਆਂ ਦੀ ਕਦਰ ਕੀਮਤ ਵੀ ਨਹੀਂ ਰਹੀ |ਹਰ ਇਕ ਰਿਸ਼ਤਾ ਮਤਲਬ ਦਾ ਹੀ ਬਣ ਕੇ ਰਹਿ ਚੁੱਕਾ ਹੈ |ਹਰ ਕੋਈ ਆਪਣਾ ਮਤਲਬ ਕੱਢਣ ਦੇ ਲਾਇ ਰਿਸ਼ਤੇ ਬਣਾ ਕ ਰੱਖਦਾ ਹੈ |ਇਹ ਗੱਲ ਸਾਚੀ ਹੈ ਜਦੋ ਰਿਸ਼ਤੇ ਨਿਕਲ ਜਾਂਦੇ ਹਨ ਦੇ ਰਿਸ਼ਤੇ ਵੀ ਬਦਲਣੇ ਸ਼ੁਰੂ ਹੋ ਜਾਂਦੇ ਹਨ |ਪਰ ਅਜਕਲ ਇਕ ਘਰਵਾਲੇ ਘਰਵਾਲੀ ਦਾ ਰਿਸ਼ਤਾ ਵੀ ਬਹੁਤ ਸ਼ਰਮਸਾਰ ਹੁੰਦਾ ਜਾ ਰਿਹਾ ਹੈ |ਘਰਵਾਲੇ ਦੇ ਨਾਲ ਘਰਵਾਲੀ ਹੀ ਵਫ਼ਾਦਾਰ ਨੀ ਤੇ ਕਿਧਰੇ ਘਰਵਾਲੀ ਦੇ ਨਾਲ ਘਰਵਾਲਾ ਵਫ਼ਾਦਾਰ ਨਹੀਂ ਹੈ |ਅਜਿਹੀਆਂ ਗੱਲਾਂ ਵੀ ਅਸੀਂ ਅਕਸਰ ਹੀ ਅਜਕਲ ਸੁਣਦੇ ਹਾਂ |

ਜਲਾਲਾਬਾਦ:ਥਾਣਾ ਅਮੀਰ ਖਾਸ ਦੀ ਪੁਲਸ ਵਲੋਂ ਔਰਤ ਸਣੇ 2 ਵਿਅਕਤੀਆਂ ਖਿਲਾਫ ਇਕ ਨੌਜਵਾਨ ਨੂੰ ਜ਼ ਹਿ ਰੀ ਲੀ ਚੀਜ਼ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਮੀਰ ਖਾਸ ਦੇ ਐੱਸ.ਐੱਚ.ੳ. ਅਮਰਿੰਦਰ ਸਿੰਘ ਨੇ ਦੱਸਿਆ ਕਿ ਇਕ ਔਰਤ ਪ੍ਰਕਾਸ਼ ਕੌਰ ਵਾਸੀ ਸ਼ੇਰ ਮੁਹੰਮਦ ਮਾਹੀਗੀਰ ਦੀ ਪਿੰਡ ਨੌ ਬਹਿਰਾਮ ਅਜਾਬਾ ਦੇ ਬਲਵਿੰਦਰ ਸਿੰਘ ਨਾਲ ਨਾ ਜਾ ਇ ਜ਼ ਸਬੰਧ ਸਨ ਅਤੇ ਇਸ ਗੱਲ ਦਾ ਪਤਾ ਉਸਦੇ ਰਿਸ਼ਤੇਦਾਰੀ ‘ਚ ਲੱਗੇ ਭਤੀਜੇ ਸਤਨਾਮ ਸਿੰਘ ਵਾਸੀ ਸ਼ੇਰ ਮੁਹੰਮਦ ਮਾਹੀਗੀਰ ਨੂੰ ਲੱਗ ਗਿਆ ਅਤੇ ਜਿਸ ਤੋਂ ਬਾਅਦ ਉਕਤ ਨੌਜਵਾਨ ਆਪਣੀ ਚਾਚੀ ਨੂੰ ਇਨ੍ਹਾਂ ਸ ਬੰ ਧਾਂ ਪ੍ਰਤੀ ਰੋ ਕ ਦਾ ਸੀ।

ਇਸ ਦੇ ਤਹਿਤ ਔਰਤ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਰਾਹ ਦਾ ਰੌੜਾ ਬਣਨ ਵਾਲੇ ਨੌਜਵਾਨ ਨੂੰ ਖਾਣੇ ‘ਚ ਚੀਜ਼ ਪਾ ਕੇ ਉਸਦੇ ਸਰੀਰ ਨੂੰ ਨ ਕਾ ਰਾ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਸਦੇ ਅਧਾਰ ‘ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਨੌਜਵਾਨ ਸਤਨਾਮ ਸਿੰਘ ਦੇ ਬਿਆਨਾਂ ‘ਤੇ ਔਰਤ ਸਣੇ ਉਸਦੇ ਆਸ਼ਿਕ ਖਿਲਾਫ ਮਾਮਲਾ ਦਰਜ ਕਰਕੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਕਤ ਦਾ ਆਸ਼ਿਕ ਅਜੇ ਫ ਰਾ ਰ ਹੈ।।

About admin

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published.