Home / ਤਾਜ਼ਾ ਖਬਰਾਂ / ਪ੍ਰਿੰਸੀਪਲ ਮੈਡਮ ਨੇ ਬਣਾਇਆ ਵਟਸਐੱਪ ਗਰੁੱਪ ਕੁੜੀ ਨੇ ਕੀਤਾ ਅਜਿਹਾ ਮੈਸਿਜ

ਪ੍ਰਿੰਸੀਪਲ ਮੈਡਮ ਨੇ ਬਣਾਇਆ ਵਟਸਐੱਪ ਗਰੁੱਪ ਕੁੜੀ ਨੇ ਕੀਤਾ ਅਜਿਹਾ ਮੈਸਿਜ

ਲੁਧਿਆਣਾ ਪੁਲੀਸ ਨੇ 2 ਔਰਤਾਂ ਅਤੇ ਇਕ ਆਦਮੀ ਨੂੰ ਕਾ-ਬੂ ਕੀਤਾ ਹੈ। ਇਨ੍ਹਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਤਿੰਨਾਂ ਕੰਚਨ ਕੁਮਾਰੀ, ਪੁਸ਼ਪਾ ਰਾਣੀ ਅਤੇ ਬੰਟੀ ਤੇ ਇੱਕ ਖਾਸ ਭਾਈਚਾਰੇ ਪ੍ਰਤੀ ਸੋਸ਼ਲ ਮੀਡੀਆ ਤੇ ਗ-ਲ-ਤ ਮੈਸੇਜ ਫੈਲਾਉਣ ਦਾ ਦੋ-ਸ਼ ਹੈ। ਪੁਸ਼ਪਾ ਰਾਣੀ ਇੱਕ ਸਕੂਲ ਵਿੱਚ ਪ੍ਰਿੰਸੀਪਲ ਹੈ। ਉਸ ਨੇ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਹੈ। ਪੁਲਿਸ ਨੇ ਇੱਕ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਕਈ ਜਣਿਆਂ ਤੇ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਵਿੱਚੋਂ ਤਿੰਨ ਨੂੰ ਫੜ੍ਹ ਲਿਆ ਗਿਆ ਹੈ ਅਤੇ ਬਾਕੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ।

ਸੋਸ਼ਲ ਮੀਡੀਆ ਰਾਹੀਂ ਬਹੁਤ ਥੋੜ੍ਹੇ ਸਮੇਂ ਵਿੱਚ ਦੁਨੀਆਂ ਦੇ ਇਕ ਕੋਨੇ ਤੋਂ ਦੂਸਰੇ ਕੋਨੇ ਤੱਕ ਸੰਦੇਸ਼ ਭੇਜਿਆ ਜਾ ਸਕਦਾ ਹੈ।ਸੋਸ਼ਲ ਮੀਡੀਆ ਦੀ ਦੁ-ਰ-ਵ-ਰ-ਤੋਂ ਵੀ ਹੋ ਰਹੀ ਹੈ। ਇਸ ਰਾਹੀਂ ਗ-ਲ-ਤ ਸੰਦੇਸ਼ ਭੇਜ ਕੇ ਲੋਕਾਂ ਨੂੰ ਭ-ੜ-ਕਾ-ਇ-ਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਲੋਕਾਂ ਤੇ ਪੁਲਿਸ ਦੁਆਰਾ ਕਾ-ਰ-ਵਾ-ਈ ਵੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਮਨਗਰ, ਭਾਮੀਆਂ, ਪ੍ਰੀਤਮ ਵਿਹਾਰ ਅਤੇ ਜੈਨ ਕਾਲੋਨੀ ਆਦਿ ਵਿੱਚ ਕਿਸੇ ਨੇ ਅਨਾਊਂਸਮੈਂਟ ਕਰਵਾ ਦਿੱਤੀ ਕਿ ਇੱਕ ਖ਼ਾ-ਸ ਭਾ-ਈ-ਚਾ-ਰੇ ਦੇ 20-25 ਆਦਮੀ ਧੱ-ਕੇ ਨਾਲ ਲੋਕਾਂ ਦੇ ਘਰਾਂ ਅੰਦਰ ਵ-ੜ-ਕੇ ਹੱਥ ਮਿਲਾਉਂਦੇ ਹਨ। ਹੋ ਸਕਦਾ ਹੈ ਉਨ੍ਹਾਂ ਨੂੰ ਕਰੋਨਾ ਹੋਵੇ ਅਤੇ ਉਹ ਅੱਗੇ ਫੈਲਾ ਰਹੇ ਹੋਣ। ਅਧਿਕਾਰੀ ਦਾ ਦੱਸਣਾ ਹੈ ਕਿ ਲੋਕ ਡੰ-ਡੇ ਅਤੇ ਕਿ-ਰ-ਪਾ-ਨਾਂ ਲੈ ਕੇ ਗਲੀਆਂ ਵਿੱਚ ਆ ਗਏ।

ਪੁਲਿਸ ਇੱਕ ਪਾਸੇ ਜਾਵੇ ਤਾਂ ਦੂਜੇ ਪਾਸੇ ਰੌ-ਲਾ ਪੈ ਜਾਵੇ। ਦੂਜੇ ਪਾਸੇ ਜਾਵੇ ਤਾਂ ਤੀਜੇ ਪਾਸੇ ਰੌ-ਲਾ ਪੈ ਜਾਵੇ।ਜਾਂਚ ਕਰਨ ਤੇ ਪਤਾ ਲੱਗਾ ਕਿ ਪੁਸ਼ਪਾ ਰਾਣੀ ਨੇ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਹੈ। ਇਸ ਗਰੁੱਪ ਵਿੱਚ ਕੰਚਨ ਕੁਮਾਰੀ ਨਾਮ ਦੀ ਲੜਕੀ ਨੇ ਇਹ ਸੰਦੇਸ਼ ਭੇਜ ਦਿੱਤਾ ਕਿ ਧਿਆਨ ਰੱਖੋ ਵਿਸ਼ੇਸ਼ ਭਾਈਚਾਰੇ ਦੇ ਲੋਕ ਹੱਥ ਮਿਲਾਕੇ ਕਰੋਨਾ ਫੈਲਾ ਰਹੇ ਹਨ। ਪੁਸ਼ਪਾ ਰਾਣੀ ਰਾਮ ਨਗਰ ਸਕੂਲ ਵਿੱਚ ਪ੍ਰਿੰਸੀਪਲ ਹੈ। ਪੁਲਿਸ ਨੇ ਕਈ ਜਣਿਆਂ ਤੇ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀ ਅਨੁਸਾਰ ਪੁਸ਼ਪਾ ਰਾਣੀ ਕੰਚਨ ਕੁਮਾਰੀ ਅਤੇ ਬੰਟੀ ਨੂੰ ਫ-ੜ ਲਿਆ ਗਿਆ ਹੈ ਅਤੇ ਬਾਕੀਆਂ ਨੂੰ ਫ-ੜ-ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਤੇ ਕਾ-ਨੂੰ-ਨੀ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਵੀ ਜੇਕਰ ਕੋਈ ਅਜਿਹੀ ਅਫਵਾਹ ਦਿਖਾਈ ਦਿੰਦੀ ਹੈ ਤਾਂ ਉਸ ਬਾਰੇ ਚੰਗੀ ਤਰ੍ਹਾਂ ਪੜਤਾਲ ਕਰ ਲਵੋ। ਕਿਸੇ ਵੀ ਜਾਣਕਾਰੀ ਨੂੰ ਅੱਗੇ ਭੇਜਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਜਾਂਚ ਲਵੋ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ |

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.