Home / ਤਾਜ਼ਾ ਖਬਰਾਂ / ਪ੍ਰਿੰਸੀਪਲ ਦੀਆਂ ਕਰਤੂਤਾਂ ਕਰਕੇ ਭੜਕੀਆਂ ਸਕੂਲ ਦੀਆਂ ਮੈਡਮਾਂ- ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

ਪ੍ਰਿੰਸੀਪਲ ਦੀਆਂ ਕਰਤੂਤਾਂ ਕਰਕੇ ਭੜਕੀਆਂ ਸਕੂਲ ਦੀਆਂ ਮੈਡਮਾਂ- ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

ਬਰਨਾਲਾ ਦੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਮੈਨੇਜਮੈਂਟ ਵਿਚਕਾਰ ਪੈਦਾ ਹੋਇਆ ਵਿ-ਵਾ-ਦ ਉ-ਲ-ਝ-ਦਾ ਹੀ ਜਾ ਰਿਹਾ ਹੈ। ਕੁਝ ਮਹਿਲਾ ਅਧਿਆਪਕਾਂ ਜਦੋਂ ਟੈਂਕੀ ਤੇ ਚੜ੍ਹ ਗਈਆਂ ਅਤੇ ਉਨ੍ਹਾਂ ਦੀਆਂ ਕੁੱਝ ਸਾਥਣਾਂ ਉਨ੍ਹਾਂ ਦੀ ਹਮਾਇਤ ਲਈ ਉਨ੍ਹਾਂ ਕੋਲ ਟੈਂਕੀ ਵੱਲ ਨੂੰ ਵਧੀਆਂ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋ-ਕ ਲਿਆ। ਇਨ੍ਹਾਂ ਮਹਿਲਾ ਅਧਿਆਪਕਾਂ ਨੇ ਨਾ-ਅ-ਰੇ-ਬਾ-ਜ਼ੀ ਕੀਤੀ ਅਤੇ ਪ੍ਰਿੰਸੀਪਲ ਦੇ ਨਾਲ ਨਾਲ ਮੈਨੇਜਮੈਂਟ ਤੇ ਵੀ ਕਈ ਦੋ-ਸ਼ ਲਗਾਏ। ਇਨ੍ਹਾਂ ਅਧਿਆ ਪਕਾਵਾਂ ਨੇ ਪ੍ਰਿੰਸੀਪਲ ਤੇ ਪ ਰਚਾ ਦਰਜ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਦੁਆਰਾ ਪ੍ਰਿੰਸੀਪਲ ਨੂੰ ਨਹੀਂ ਫੜਿਆ ਜਾਂਦਾ। ਉਹ ਸੰ-ਘ-ਰ-ਸ਼ ਜਾਰੀ ਰੱਖ ਣਗੇ।ਸਕੂਲ ਪ੍ਰਿੰਸੀਪਲ ਹੈਦਰਾਬਾਦ ਨਾਲ ਸਬੰਧਿਤ ਦੱਸਿਆ ਜਾਂਦਾ ਹੈ। ਇਨ੍ਹਾਂ ਅਧਿਆ ਪਕਾਵਾਂ ਦਾ ਦੋ-ਸ਼ ਹੈ ਕਿ ਭਾਵੇਂ ਇਹ ਸਿੱਖਾਂ ਦਾ ਸਕੂਲ ਹੈ। ਪਰ ਕਿੱਥੇ ਬੱਚਿਆਂ ਦੇ ਕ-ੜੇ ਲੁ-ਹਾ-ਏ ਜਾਂਦੇ ਹਨ। ਗੁਰ ਬਾਣੀ ਪੜ੍ਹਾਉਣ ਤੋਂ ਰੋਕਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਗਾਤ ਰਿਆਂ ਤੇ ਸਵਾਲ ਉਠਾਏ ਜਾਂਦੇ ਹਨ|ਇਨ੍ਹਾਂ ਨੇ ਪ੍ਰਿੰਸੀਪਲ ਵੱਲੋਂ ਪੰਜਾਬੀ ਅਧਿਆਪਕਾਵਾਂ ਪ੍ਰਤੀ ਗਲਤ

ਨਜ਼ਰ ਰੱਖਣ ਦਾ ਵੀ ਦੋ-ਸ਼ ਲਗਾਇਆ ਹੈ। ਇਨ੍ਹਾਂ ਅਧਿਆਪਕਾਵਾਂ ਦਾ ਕਹਿਣਾ ਹੈ ਕਿ ਜਦੋਂ ਉਹ ਛੁੱਟੀ ਮੰਗਦੀਆਂ ਹਨ ਤਾਂ ਉਨ੍ਹਾਂ ਨੂੰ ਬਹੁਤ ਹੀ ਘ-ਟੀ-ਆ ਸੁਆਲ ਪ੍ਰਿੰਸੀਪਲ ਵੱਲੋਂ ਪੁੱਛੇ ਜਾਂਦੇ ਹਨ। ਮੈਨੇਜਮੈਂਟ ਵੱਲੋਂ ਉਨ੍ਹਾਂ ਨੂੰ 10-15 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ। ਜਦ ਕਿ ਆਪਣੇ ਨਜ਼ਦੀਕੀਆਂ ਨੂੰ 50-60 ਹਜ਼ਾਰ ਤੱਕ ਤਨਖਾਹ ਦਿੱਤੀ ਜਾਂਦੀ ਹੈ।ਮੈਨੇਜਮੈਂਟ ਵੱਲੋਂ ਸਾ-ਜਿ-ਸ਼ ਅਧੀਨ ਉਨ੍ਹਾਂ ਨੂੰ ਸਕੂਲ ਵਿੱਚੋਂ ਕੱਢਿਆ ਜਾ ਰਿਹਾ ਹੈ।

ਸਕੂਲ ਪ੍ਰਿੰਸੀਪਲ ਨੇ ਆਪਣੇ ਉੱਤੇ ਲੱਗੇ ਦੋ-ਸ਼ਾਂ ਨੂੰ ਨ-ਕਾ-ਰ-ਦੇ ਹੋਏ ਇਸ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਵਿੱਚ 125 ਅਧਿਆਪਕ ਹਨ। ਜਦਕਿ ਸਿਰਫ 6 ਮਹਿਲਾਵਾਂ ਨੂੰ ਹੀ ਸ਼ਿ-ਕ-ਵਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੋਸਟ ਗ੍ਰੈਜੂਏਸ਼ਨ ਵਿੱਚ ਗੋਲਡ ਮੈਡਲਿਸਟ ਹਨ। ਦੋ-ਸ਼ ਲਗਾ ਕੇ ਉਨ੍ਹਾਂ ਦਾ ਅਕਸ ਖ-ਰਾ-ਬ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਇਹ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਵਾਂ ਦਾ ਮਾਮਲਾ ਹੈ। ਡੀਐੱਸਪੀ ਬਰਨਾਲਾ ਵੱਲੋਂ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ ਹੈ। ਦੋ-ਸ਼ੀ ਪਾਏ ਜਾਣ ਵਾਲੀ ਧਿਰ ਤੇ ਕਾ-ਨੂੰ-ਨੀ ਕਾਰਵਾਈ ਕੀਤੀ ਜਾਵੇਗੀ।

About admin

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *