jahaj ਦੇ ਵਿਚ ਅਕਸਰ ਹੀ jahaj ਦੇ ਕਰਿਊ ਮੇਂਬਰ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾਂਦਾ |ਕੁਸ਼ ਲੋਕ ਤਾ ਓਹਨਾ ਨੂੰ ਬਹੁਤ ਪ੍ਰੇਸ਼ਾ-ਨ ਕਰ ਦਿੰਦੇ ਹਨ ਪਰ ਡਿਊਟੀ ਨੂੰ ਨਿਭਾਉਂਦੇ ਹੋਏ ਉਹ ਆਪਣਾ ਕੰਮ ਸਹੀ ਤਰਾਂ ਕਰਦੇ ਹਨ |ਇਸੇ ਹੀ ਤਰਾਂ ਦੀ ਇਕ khabar ਸਾਹਮਣੇ ਆ ਰਹੀ ਹੈ |ਜਦੋ ਇਕ jahaj ਮੈਨਚੇਸਟਰ ਤੋਂ ਅੰਟਾਲਿਆ ਲਈ ਰਵਾਨਾ ਹੋਇਆ |ਇਸ ਦੇ ਵਿਚ ਇਕ ਔਰਤ ਜਿਸਦੀ ਉਮਰ ਤਕਰੀਬਨ 29 ਸਾਲ ਸੀ ਨੇ ਵੋਡ-ਕਾ ਦੀ ਬੋਤਲ ਪੀ ਕੇ ਖੌ-ਰੂ ਪਾਉਣਾ suru ਕਰ ਦਿੱਤਾ |
Katherine ਨਾਮ ਦੀ ਇਸ ਔਰਤ ਨੇ ਸਟਾਫ ਨੂੰ ਚੰਗਾ mada ਬੋਲਣਾ ਵੀ ਸ਼ੁਰੂ ਕਰ ਦਿੱਤਾ |ਇਹ ਔਰਤ ਪੇਸ਼ੇ ਤੋਂ ਨਰਸ ਦੱਸੀ ਜਾਂਦੀ ਹੈ |ਹਾਲਾਂਕਿ ਇਹ ਔਰਤ jel ਵਿਚ jaan ਤੋਂ ਤਾ ਬਚ ਗਈ ਹੈ ਪਰ jaj ਨੇ ਕਿਹਾ ਕਿ ਤੁਹਾਨੂੰ ਅਸੀਂ jel ਤਾ ਨਹੀਂ ਭੇਜ ਰਹੇ ਪਰ ਤੁਹਾਨੂੰ ਆਪਣੇ ਕੀਤੇ ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ |ਉਸਨੇ ਏਨਾ ਹੀ ਨਹੀਂ ਕੋਲ ਬੈਠੇ ਯਾਤਰੀਆਂ ਦਾ ਵੀ ਸਫਰ ਕਰਨਾ haram ਕਰ ਦਿੱਤਾ ਸੀ |ਦਸਿਆ ਇਹ ਵੀ ਜਾ ਰਿਹਾ ਹੈ ਉਸ ਦੇ ਨਾਲ ਜੋ ਦੋ ਸਹੇਲੀਆਂ ਸੀ ਉਹ ਵੀ ਵੋਡ-ਕਾ ਦੇ ਨਾਲ talli ਸੀ ਓਹਨਾ ਦੀਆ ਸੀਟ ਦੇ ਥੱਲਿਓਂ ਵੀ ਵੋਡ-ਕਾ ਦੀਆ ਖਾਲੀ ਬੋ-ਤਲ ਮਿਲਿਆ |
ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪਹਿਲਾ ਵੀ ਅਜਿਹੇ ਬਹੁਤ ਸਾਰੇ mamle ਸਾਹਮਣੇ ਆਉਂਦੇ ਰਹਿੰਦੇ ਹਨ ਜਿਸਦੇ ਵਿਚ ਫਲਾਈਟ ਦੇ ਕਰਿਊ ਮੇਂਬਰ ਨਾਲ ਸਹੀ ਵਿ-ਵਹਾਰ ਨਹੀਂ ਕੀਤਾ ਜਾਂਦਾ |ਪਰ ਦਸ ਦੇਈਏ ਕਿ ਕਰਿਊ ਮੇਂਬਰ ਦਾ ਕੰਮ ਸਿਰਫ ਇਹ ਹੀ ਨਹੀਂ ਹੁੰਦਾ ਕਿ ਉਹ ਖਾਨ ਪੀਣ ਦੀਆ ਚੀਜ ਹੀ ਮੁਹਈਆ ਕਰਵਾਂਦੇ ਹਨ |ਓਹਨਾ ਦਾ ਵੀ ਫਲਾਈਟ ਦੇ ਵਿਚ ਇਕ ਅਹਿਮ ਰੋਲ ਹੁੰਦਾ ਹੈ |ਕਰਿਊ ਮੇਂਬਰ ਦੇ ਨਾਲ ਹੀ ਫਲਾਈਟ puran ਤੌਰ ਤੇ ਉਡਾਨ ਭਰਦੀ ਹੈ |
