Home / ਪਾਲੀਵੁੱਡ / ਪੂਜਾ ਭੱਟ ਤੇ ਮਹੇਸ਼ ਭੱਟ ਤੋਂ ਤੰਗ ਆਇਆ ਇਹ ਅਦਾਕਾਰ ਛੱਡ ਗਿਆ ਸੀ ਦੇਸ਼

ਪੂਜਾ ਭੱਟ ਤੇ ਮਹੇਸ਼ ਭੱਟ ਤੋਂ ਤੰਗ ਆਇਆ ਇਹ ਅਦਾਕਾਰ ਛੱਡ ਗਿਆ ਸੀ ਦੇਸ਼

ਪੂਜਾ ਭੱਟ ਦੇ ਮਹੇਸ਼ ਭੱਟ ਫ਼ਿਲਮੀ ਦੁਨੀਆ ਦੇ ਬਹੁਤ ਵੱਡੇ ਸਿਤਾਰੇ ਹਨ |ਪੂਜਾ ਭੱਟ ਮਹੇਸ਼ ਭੱਟ ਦੀ ਕੁੜੀ ਹੈ |ਪਰ ਹਨ ਦੇ ਵੀ ਬਹੁਤ ਸਾਰੇ ਕਿੱਸੇ ਮੀਡਿਆ ਦੇ ਵਿਚ ਮਸ਼ਹੂਰ ਹੋਏ ਸੀ |ਵੈਸੇ ਤਾ ਤਕਰੀਬਨ ਸਾਰੇ ਹੀ ਜਾਂਦੇ ਹਨ ਇਸ ਨਾਮ ਨੂੰ ਕਿਊ ਕਿ ਫ਼ਿਲਮੀ ਦੁਨੀਆ ਦੇ ਕਿਹਾ ਇਹ ਨਾਮ ਬਹੁ ਚਰਚਿਤ ਹਨ |ਫ਼ਿਲਮੀ ਦੁਨੀਆ ਵਿੱਚ ਹੀਰੋ ਹੀਰੋਇਨਾਂ ਦੇ ਕਿੱਸੇ ਅਕਸਰ ਸੁਣਨ ਨੂੰ ਮਿਲ ਜਾਂਦੇ ਹਨ ।

ਇਸੇ ਤਰ੍ਹਾਂ ਦਾ ਇੱਕ ਕਿੱਸਾ ਹੈ ਰਣਵੀਰ ਸ਼ੌਰੀ ਅਤੇ ਪੂਜਾ ਭੱਟ ਦਾ । ਰਣਵੀਰ ਦਾ ਨਾਂਅ ਕੁਝ ਸਾਲ ਪਹਿਲਾਂ ਪੂਜਾ ਭੱਟ ਨਾਲ ਜੁੜਿਆ ਸੀ । ਦੋਹਾਂ ਦੇ ਰਿਸ਼ਤੇ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ । ਪਰ ਇਸ ਰਿਸ਼ਤੇ ਦਾ ਅੰਤ ਬਹੁਤ ਹੀ ਬੁਰਾ ਹੋਇਆ । ਇਸ ਰਿਸ਼ਤੇ ਨੂੰ ਲੈ ਕੇ ਰਣਵੀਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸ ‘ਤੇ ਅਕਸਰ ਦੋਸ਼ ਲੱਗਦੇ ਹਨ ਕਿ ਉੇਹ ਪੂਜਾ ਭੱਟ ਨੂੰ ਪ੍ਰਤਾੜਿਤ ਕਰਦਾ ਸੀ ।ਪਰ ਅਸਲ ਗੱਲ ਇਹ ਹੈ ਕਿ ਉਹ ਇਸ ਰਿਸ਼ਤੇ ਕਰਕੇ ਪ੍ਰਤਾੜਿਤ ਹੋਏ ਸਨ । ਰਣਵੀਰ ਨੇ ਦੱਸਿਆ ਕਿ ਇਸ ਵਜ੍ਹਾ ਕਰਕੇ ਉਹਨਾਂ ਨੂੰ ਦੇਸ਼ ਤੱਕ ਛੱਡਣਾ ਪੈ ਗਿਆ ਸੀ । ਇਹ ਲੋਕ ਪਾਵਰਫੁੱਲ ਸਨ ਤੇ ਮੀਡੀਆ ਵਿੱਚ ਉਹਨਾਂ ਦਾ ਸਿੱਕਾ ਚਲਦਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਰਣਵੀਰ ਸ਼ੌਰੀ ਦਾ ਕੋਂਕਣਾ ਸੇਨ ਸ਼ਰਮਾ ਨਾਲ ਤਲਾਕ ਹੋਇਆ ਹੈ ।

ਇਹਨਾਂ ਦੋਹਾਂ ਨੇ 2010 ਵਿੱਚ ਵਿਆਹ ਕੀਤਾ ਸੀ ।ਫ਼ਿਲਮੀ ਦੁਨੀਆ ਦੇ ਵਿਚ ਵੀ ਬਹੁਤ ਕੁਝ ਚਲਦਾ ਰਹਿੰਦਾ ਹੈ ਜੋ ਬਾਅਦ ਵਿਚ ਇਕ ਖ਼ਬਰ ਦਾ ਰੂਪ ਲੈ ਲੈਂਦਾ |ਪਰ ਕੁਸ਼ ਕ ਫ਼ਿਲਮੀ ਸਿਤਾਰੇ ਆਪਣੇ ਅਜਿਹੇ ਪੈਰ ਪਾਸਾਰ ਲੈਂਦੇ ਹਨ ਓਹਨਾ ਨੂੰ ਪੱਟਣਾ ਬਹੁਤ ਔਖਾ ਹੁੰਦਾ ਹੈ ਤੇ ਇਸ ਤੋਂ ਉਲਟ ਜੋ ਲੋਕ ਹਨ ਦੇ ਨਾਲ ਕਹਿੰਦੇ ਹਨ ਓਹਨਾ ਨੂੰ ਇਹ ਖ-ਤਮ ਕਰ ਦੇਂਦੇ ਹਨ ਭਾਵ ਓਨਾ ਦਾ ਫ਼ਿਲਮੀ ਸਫਰ ਖ-ਤਮ ਕਰ ਦੇਂਦੇ ਹਨ|

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.