ਪਟਿਆਲਾ ਵਿੱਚ ਧ-ਰ-ਨਾ ਦੇ ਰਹੇ ਈ ਟੀ ਟੀ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਨੇ ਲਾ-ਠੀ-ਚਾ-ਰ-ਜ ਕੀਤਾ। ਇਹ ਅਧਿਆਪਕ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣਾ ਚਾਹੁੰਦੇ ਸਨ। ਪਰ ਪੁਲਿਸ ਨੇ ਇਨ੍ਹਾਂ ਨੂੰ ਰੋ-ਕ ਲਿਆ ਅਤੇ ਅੰ-ਨ੍ਹੇ-ਵਾ-ਹ ਡਾਂ-ਗ ਫੇ-ਰੀ। ਇਸ ਤੇ ਇੱਕ ਅਧਿ ਆਪਕ ਨੇ ਨਹਿਰ ਵਿੱਚ ਹੀ ਛਾਲ ਮਾ-ਰ ਦਿੱਤੀ। ਪਰ ਮੌਕੇ ਤੇ ਹਾਜ਼ਰ ਗੋਤਾਖੋਰਾਂ ਨੇ ਉਸ ਨੂੰ ਬਾਹਰ ਕੱਢ ਲਿਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਭੇਜ ਦਿੱਤਾ। ਅਧਿਆਪਕਾਂ ਨੇ ਜੰਮ ਕੇ ਨਾ-ਅ-ਰੇ-ਬਾ-ਜ਼ੀ ਕੀਤੀ। ਅੰਤਰ ਰਾਸ਼ਟਰੀ ਔਰਤ ਦਿਵਸ ਵਾਲੇ ਦਿਨ ਅਧਿਆਪਕਾਂ ਦੀ ਪੁਲੀਸ ਵੱਲੋਂ ਕੀਤੀ ਗਈ। ਖਿੱ-ਚ-ਧੂ-ਹ ਦੀ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਨਿੰ-ਦਾ ਕੀਤੀ ਗਈ ਹੈ।ਇਹ ਬੇਰੁਜ਼ਗਾਰ ਅਧਿ ਆਪਕ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋ-ਸ ਪ੍ਰ-ਦ-ਰ-ਸ਼-ਨ ਕਰ ਰਹੇ ਹਨ। ਹੁਣ ਇਨ੍ਹਾਂ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿ-ਹਾ-ਇ-ਸ਼ ਵੱਲ ਕੂ-ਚ ਕਰਨ ਦਾ ਪ੍ਰੋਗ ਰਾਮ ਬਣਾਇਆ ਗਿਆ। ਪਰ ਉਨ੍ਹਾਂ ਨੂੰ ਪਿੱਛੇ ਹੀ ਪੁਲਿਸ ਨੇ ਰੋ-ਕ ਲਿਆ ਅਤੇ ਲਾ-ਠੀ-ਚਾ-ਰ-ਜ ਕਰ ਦਿੱਤਾ। ਜਿਸ ਕਰਕੇ ਅਧਿ ਆਪਕਾਂ ਵਿੱਚ ਭਾ-ਜ-ੜ ਪੈ ਗਈ।
ਇੱਕ ਅਧਿਆਪਕ ਨੇ ਭਾਖੜਾ ਨਹਿਰ ਵਿੱਚ ਛਾਲ ਮਾ-ਰ ਦਿੱਤੀ। ਪਰ ਮੌਕੇ ਤੇ ਹਾਜ਼ਰ ਗੋ-ਤਾ-ਖੋ-ਰਾਂ ਵੱਲੋਂ ਉਸ ਨੂੰ ਤੁਰੰਤ ਛਾਲ ਮਾ-ਰ-ਕੇ ਬਾਹਰ ਜਿਊਂਦਾ ਕੱਢ ਲਿਆ ਗਿਆ। ਐਂਬੂਲੈਂਸ ਰਾਹੀਂ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ। ਇਸ ਘਟਨਾ ਦੀ ਕਈ ਸਿਆਸੀ ਆਗੂਆਂ ਵੱਲੋਂ ਨਿੰ-ਦਾ ਕੀਤੀ ਗਈ ਹੈ।ਭਗਵੰਤ ਮਾਨ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਅਧਿਆਪਕਾਂ ਦੀ ਖਿੱ-ਚ-ਧੂ-ਹ ਕਰਨੀ ਮੰ-ਦ-ਭਾ-ਗੀ ਗੱਲ ਹੈ। ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਅਮਨ ਅਰੋੜਾ ਨੇ ਕਿਹਾ ਹੈ ਕਿ ਅਧਿਆਪਕਾਂ ਵੱਲੋਂ ਆਪਣੇ ਹੱਕ ਮੰਗਣ ਤੇ ਪੁਲਿਸ ਨੇ ਉਨ੍ਹਾਂ ਦੀ ਖਿੱ-ਚ-ਧੂ-ਹ ਕੀਤੀ ਹੈ।
ਅਜਿਹਾ ਤਾਂ ਮੁਗਲਾਂ ਦੇ ਵੇਲੇ ਕੀਤਾ ਜਾਂਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਧਿਆਪਕਾਂ ਦੇ ਨਾਲ ਖੜ੍ਹੇ ਹਨ। ਵਿਧਾਨ ਸਭਾ ਵਿੱਚ ਵਿ-ਰੋ-ਧੀ ਧਿਰ ਦੇ ਆਗੂ ਦਾ ਦੋ-ਸ਼ ਹੈ ਕਿ ਮੁੱਖ ਮੰਤਰੀ ਨੇ ਝੂ-ਠੇ ਵਾਅਦੇ ਕੀਤੇ ਹਨ। ਜੋ ਹੁਣ ਨਿਭਾਅ ਨਹੀਂ ਰਹੇ। ਅਧਿਆਪਕ ਸਾਡੇ ਸਮਾਜ ਦੇ ਨਿਰਮਾਤਾ ਹਨ। ਸਰਕਾਰ ਨੂੰ ਉਨ੍ਹਾਂ ਨਾਲ ਅਜਿਹਾ ਸ-ਲੂ-ਕ ਨਹੀਂ ਕਰਨਾ ਚਾਹੀਦਾ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਕਹਿਣ ਅਨੁਸਾਰ ਸਰਕਾਰ ਨੂੰ ਇਸ ਦਾ ਹਿਸਾਬ ਦੇਣਾ ਪਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ