Home / ਤਾਜ਼ਾ ਖਬਰਾਂ / ਪੁਲਿਸ ਵਾਲੇ ਖਾਣ ਆਏ ਢਾਬੇ ਤੇ ਰੋਟੀ-ਦੇਖੋ ਕਿਉਂ ਹੋਇਆ ਥਾਣੇਦਾਰ ਦਾ ਜੁੱਲੀ ਬਿਸਤਰਾ ਗੋਲ

ਪੁਲਿਸ ਵਾਲੇ ਖਾਣ ਆਏ ਢਾਬੇ ਤੇ ਰੋਟੀ-ਦੇਖੋ ਕਿਉਂ ਹੋਇਆ ਥਾਣੇਦਾਰ ਦਾ ਜੁੱਲੀ ਬਿਸਤਰਾ ਗੋਲ

ਜਲਾਲਾਬਾਦ ਵਿਖੇ ਇੱਕ ਹੀ ਐੱਸ ਆਈ ਵੱਲੋਂ ਇੱਕ ਢਾਬੇ ਦੇ ਮਾਲਕ ਅਤੇ ਵੇਟਰ ਨਾਲ ਖਿੱ-ਚ-ਧੂ-ਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਮੁ-ਲਾ-ਜ਼-ਮ ਅਕਸਰ ਹੀ ਢਾਬੇ ਤੇ ਖਾਣਾ ਖਾਂਦੇ ਹਨ ਅਤੇ ਪੈਸੇ ਨਹੀਂ ਦਿੰਦੇ। ਇਹ ਮੁ-ਲਾ-ਜ਼-ਮ ਅੱਜ ਪਹਿਲੀ ਵਾਰ ਇਸ ਢਾਬੇ ਤੇ ਆਇਆ ਸੀ। ਢਾਬਾ ਮਾਲਕ ਨੇ ਦੋ-ਸ਼ੀ ਪੁਲਸ ਵਾਲੇ ਤੇ ਸ-ਖ-ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਉਪਰੋਕਤ ਏਐਸਆਈ ਨੂੰ ਲਾਈਨ ਹਾਜ਼ਰ ਕਰਕੇ ਵਿਭਾਗ ਨੂੰ ਉਸ ਦੀ ਇ-ਨ-ਕੁ-ਆ-ਰੀ ਭੇਜ ਦਿੱਤੀ ਹੈ। ਇਸ ਏ ਐੱਸ ਆਈ ਦਾ ਨਾਮ ਸਤਪਾਲ ਦੱਸਿਆ ਜਾ ਰਿਹਾ ਹੈ। ਹਾਈਵੇਅ ਤੇ ਸਥਿਤ ਢਾਬਾ ਮਾਲਕ ਨੇ ਦੱਸਿਆ ਹੈ ਕਿ ਚਾਰ ਮੁ-ਲਾ-ਜ਼-ਮ ਢਾਬੇ ਤੇ ਆਏ ਅਤੇ ਖਾਣਾ ਖਵਾਉਣ ਲਈ ਕਹਿਣ ਲੱਗੇ।ਉਨ੍ਹਾਂ ਨੇ ਇਨ੍ਹਾਂ ਪੁਲਿਸ ਵਾਲਿਆਂ ਨੂੰ ਬੈਠਣ ਲਈ ਕਿਹਾ। ਢਾਬੇ ਦੇ ਮਾਲਕ ਦਾ ਕਹਿਣਾ ਹੈ ਕਿ 1-2 ਮਿੰਟ ਰੋਟੀ ਲੇ-ਟ ਹੋ ਗਈ। ਪਹਿਲਾਂ ਤਾਂ ਇਸ ਪੁਲਿਸ ਮੁਲਾਜ਼ਮ ਨੇ ਵੇਟਰ ਦੇ ਥੱ-ਪ-ੜ ਮਾ-ਰੇ ਅਤੇ ਫੇਰ ਬਾਹਰ ਉਨ੍ਹਾਂ ਕੋਲ ਆ ਗਿਆ ਅਤੇ ਉਨ੍ਹਾਂ ਦੇ ਵੀ ਸੱ-ਟਾਂ ਮਾ-ਰੀ-ਆਂ। ਢਾਬਾ ਮਾਲਕ ਨੇ ਆਪਣੇ ਲੱਗੀਆਂ ਹੋਈਆਂ ਸੱ-ਟਾਂ ਵੀ ਦਿਖਾਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਏਐਸਆਈ ਨੇ ਉਨ੍ਹਾਂ ਨਾਲ ਖਿੱ-ਚ ਧੂ-ਹ ਕੀਤੀ ਹੈ।

ਉਹ ਪਹਿਲੀ ਵਾਰ ਆਇਆ ਸੀ ਬਾਕੀ ਮੁ-ਲਾ-ਜ਼-ਮ ਪਹਿਲਾਂ ਵੀ ਖਾਣਾ ਖਾਣ ਆਉਂਦੇ ਹਨ। ਪਰ ਉਹ ਪੈਸੇ ਨਹੀਂ ਦਿੰਦੇ ਢਾਬਾ ਮਾਲਕ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ-ਖ਼-ਤ ਕਾਰਵਾਈ ਹੋਣੀ ਚਾਹੀਦੀ ਹੈ।ਵੇਟਰ ਦੇ ਦੱਸਣ ਅਨੁਸਾਰ ਉਹ 4-5 ਮਹੀਨੇ ਤੋਂ ਢਾਬੇ ਤੇ ਨੌਕਰੀ ਕਰਦਾ ਹੈ। ਮੁ-ਲਾ-ਜ਼-ਮ ਅਕਸਰ ਹੀ ਇੱਥੇ ਖਾਣਾ ਖਾਣ ਆਉਂਦੇ ਹਨ ਪਰ ਪੈਸੇ ਨਹੀਂ ਦਿੰਦੇ। ਉਨ੍ਹਾਂ ਦੇ ਚ-ਪੇ-ੜਾਂ ਮਾ ਰ ਨ ਵਾਲਾ ਪਹਿਲੀ ਵਾਰ ਆਇਆ ਹੈ। ਵੇਟਰ ਦਾ ਕਹਿਣਾ ਹੈ ਕਿ ਮੁ-ਲਾ-ਜ਼-ਮਾਂ ਨੂੰ ਖਾਣਾ ਦੇਖ ਕੇ ਉਹ ਫੁਲਕੇ

ਲੈਣ ਗਿਆ ਸੀ। ਬੱਸ ਇੰਨੇ ਵਿੱਚ ਹੀ ਉਹ ਉਸ ਦੇ ਚ-ਪੇ-ੜਾਂ ਮਾ ਰ ਨ ਲੱਗ ਗਿਆ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਢਾਬੇ ਤੇ ਉ-ਲ-ਝ-ਣ ਵਾਲੇ ਦਾ ਨਾਮ ਏਐੱਸਆਈ ਸਤਪਾਲ ਹੈ। ਉਸ ਨੂੰ ਲਾਈਨ ਹਾਜ਼ਰ ਕਰਕੇ ਵਿਭਾਗ ਨੂੰ ਇਨਕੁਆਰੀ ਭੇਜ ਦਿੱਤੀ ਗਈ ਹੈ। ਜਾਂਚ ਵਿੱਚ ਜੋ ਵੀ ਸਾਹਮਣੇ ਆਇਆ, ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

About admin

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.