Home / ਤਾਜ਼ਾ ਖਬਰਾਂ / ਪੁਲਿਸ ਨੇ ਕੀਤਾ ਦੁਨੀਆਂ ਦਾ ਸਭ ਤੋਂ ਚੰਗਾ ਕੰਮ-5 ਘੰਟੇ ਚ ਚੁੱਕੀ ਕੁੜੀ ਰਾਤ ਨੂੰ ਕਰ ਗਈ ਕਾਂਡ

ਪੁਲਿਸ ਨੇ ਕੀਤਾ ਦੁਨੀਆਂ ਦਾ ਸਭ ਤੋਂ ਚੰਗਾ ਕੰਮ-5 ਘੰਟੇ ਚ ਚੁੱਕੀ ਕੁੜੀ ਰਾਤ ਨੂੰ ਕਰ ਗਈ ਕਾਂਡ

ਫਰੀਦਕੋਟ ਦੇ ਕੋਟਕਪੂਰਾ ਥਾਣਾ ਸਦਰ ਦੇ ਪਿੰਡ ਪਿੰਡਾਂ ਕਲਾਂ ਵਿੱਚ ਅਮਨਦੀਪ ਸਿੰਘ ਅਤੇ ਮਨਪ੍ਰੀਤ ਕੌਰ ਦੇ 5 ਮਹੀਨੇ ਦੇ ਬੱਚੇ ਨੂੰ ਮਾਣੀ ਕੌਰ ਨਾਮ ਦੀ ਲੜਕੀ ਨੇ ਰਾਤ ਸਮੇਂ ਚੋ-ਰੀ ਕਰ ਲਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਣੀ ਕੌਰ ਦੇ ਕਿਰਾਏ ਦੇ ਘਰ ਵਿੱਚੋਂ ਮੋਗੇ ਤੋਂ 5 ਘੰਟੇ ਵਿੱਚ ਬੱਚੇ ਨੂੰ ਬ-ਰਾ-ਮ-ਦ ਕਰ ਲਿਆ ਹੈ। ਜਦ ਕਿ ਮਾਣੀ ਕੌਰ ਨੂੰ ਚੰਦਬਾਜਾ ਤੋਂ ਕਾ-ਬੂ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਤੋਂ ਐਕ ਟਿਵਾ ਵੀ ਬ-ਰਾ-ਮ-ਦ ਕਰ ਲਈ ਹੈ। ਜੋ ਇਸ ਮਾਮਲੇ ਵਿੱਚ ਵਰਤੀ ਗਈ ਸੀ। ਬੱਚਾ ਉਸ ਦੇ ਮਾਤਾ ਪਿਤਾ ਨੂੰ ਸੌਂ-ਪ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਣੀ ਕੌਰ ਨਾਲ ਇੱਕ ਨਾ-ਬਾ-ਲਿ-ਗ ਲੜਕੀ ਵੀ ਸੀ। ਬੱਚੇ ਦੇ ਪਿਤਾ ਰਮਨ ਦੀਪ ਨੇ ਜਾਣ ਕਾਰੀ ਦਿੱਤੀ ਹੈ ਕਿ ਇਹ ਲੜਕੀ ਪਹਿਲਾਂ ਵੀ ਉਨ੍ਹਾਂ ਦੇ ਘਰ ਆਉਂਦੀ ਜਾਂਦੀ ਸੀ। ਜਦੋਂ ਇਹ ਘ-ਟ-ਨਾ ਵਾ-ਪ-ਰੀ ਤਾਂ ਉਹ ਆਪ ਮ-ਸ਼ੀ-ਨ ਤੇ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਮਨ ਪ੍ਰੀਤ ਕੌਰ ਘਰ ਸੀ।

ਇਹ ਲੜਕੀ ਰਾਤ ਨੂੰ ਉਨ੍ਹਾਂ ਦੇ ਘਰ ਰਹੀ ਅਤੇ ਕਿਸੇ ਸਮੇਂ ਬੱਚਾ ਚੁੱਕ ਕੇ ਗਾ-ਇ-ਬ ਹੋ ਗਈ। ਉਸ ਦਾ ਕਹਿਣਾ ਹੈ ਕਿ ਪੁਲਿਸ ਨੇ 4-5 ਘੰਟੇ ਵਿੱਚ ਬੱਚਾ ਲੱ-ਭ ਲਿਆ। ਉਸ ਨੇ ਪੁਲਿਸ ਦਾ ਧੰ-ਨ-ਵਾ-ਦ ਕੀਤਾ ਹੈ। ਪੁਲਿਸ ਦੁਆਰਾ ਉਨ੍ਹਾਂ ਦੀ ਬਹੁਤ ਮ-ਦ-ਦ ਕੀਤੀ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਿਸ ਨੂੰ ਸਵੇਰੇ ਮਨਪ੍ਰੀਤ ਕੌਰ ਨੇ ਇ-ਤ-ਲਾ-ਹ ਦਿੱਤੀ ਕਿ ਉਨ੍ਹਾਂ ਦੇ ਪਿੰਡ ਪਿੰਡਾਂ ਕਲਾਂ ਤੋਂ ਉਨ੍ਹਾਂ ਦਾ ਬੱਚਾ ਚੋ-ਰੀ ਹੋ ਗਿਆ ਹੈ।

ਲੜਕੀ ਮਾਣੀ ਕੌਰ ਦੇ ਇਸ ਪਿੰਡ ਵਿੱਚ ਪੇਕੇ ਹਨ। ਉਹ ਮੋਗਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਪੁਲਿਸ ਅਨੁਸਾਰ ਇਹ ਲੜਕੀ ਉਸ ਰਾਤ ਪੀ-ੜ-ਤ ਪਰਿਵਾਰ ਦੇ ਘਰ ਰਹੀ ਸੀ। ਬੱਚੇ ਦੀ ਮਾਂ ਨੂੰ ਤ-ੜ-ਕੇ ਆਪਣਾ ਬੱਚਾ ਵਾਰਸਦੇਵ ਨਹੀਂ ਦਿਖਿਆ। ਨਾਲ ਹੀ ਲੜਕੀ ਮਾਣੀ ਕੌਰ ਵੀ ਲਾ-ਪ-ਤਾ ਸੀ। ਪੁਲਿਸ ਨੇ ਵੱਖ ਵੱਖ ਪਾਰਟੀਆਂ ਬਣਾ ਕੇ ਭਾ-ਲ ਸ਼ੁਰੂ ਕਰ ਦਿੱਤੀ।

ਬੱਚਾ ਮੋਗੇ ਤੋਂ ਮਾਣੀ ਕੌਰ ਦੇ ਕਿਰਾਏ ਵਾਲੇ ਮਕਾਨ ਤੋਂ ਮਿਲ ਗਿਆ। ਮਾਣੀ ਕੌਰ ਅਤੇ ਇੱਕ ਨਾ-ਬਾ-ਲ-ਗ ਲੜਕੀ ਚੰਦਬਾਜਾ ਤੋਂ ਮਿਲੀ ਹੈ। ਪੁਲਿਸ ਨੇ ਇੱਕ ਐਕਟਿਵਾ ਵੀ ਬ-ਰਾ-ਮ-ਦ ਕਰ ਲਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.