ਮੋਗਾ ਦੇ ਬਾਘਾ ਪੁਰਾਣਾ ਦੀ ਅ-ਮ-ਲ ਦਾ ਧੰ-ਦਾ ਕਰਨ ਵਾਲੀ ਰਜਨੀ ਬਾਲਾ ਨਾਮ ਦੀ ਔਰਤ ਦੇ ਘਰ ਨੂੰ ਅਦਾਲਤ ਵੱਲੋਂ ਫ-ਰੀ-ਜ਼ ਕਰ ਦੇਣ ਦੀ ਖਬਰ ਮਿਲੀ ਹੈ। ਉਸ ਦੇ ਘਰ ਨੂੰ ਤਾਲਾ ਲੱਗਾ ਹੋਣ ਕਰਕੇ ਪੁਲਿਸ ਨੇ ਇਹ ਨੋਟਿਸ ਉਸ ਦੇ ਮਕਾਨ ਦੀ ਦੀਵਾਰ ਤੇ ਚਿ-ਪ-ਕਾ ਦਿੱਤਾ ਹੈ। ਰਜਨੀ ਬਾਲਾ ਤੇ ਤਿੰਨ ਮਾਮਲੇ ਦਰਜ ਹਨ। ਉਸ ਨੂੰ ਇੱਕ ਮਾਮਲੇ ਵਿੱਚ 10 ਸਾਲ ਦੀ ਸ-ਜ਼ਾ ਹੋ ਚੁੱਕੀ ਹੈ। ਇਸ ਜਾਇਦਾਦ ਨੂੰ ਰਜਨੀ ਬਾਲਾ ਨਾ ਤਾਂ ਵੇਚ ਸਕਦੀ ਹੈ ਅਤੇ ਨਾ ਹੀ ਕਿਸੇ ਹੋਰ ਦੇ ਨਾਮ ਕਰ ਸਕਦੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਰਜਨੀ ਬਾਲਾ ਅ-ਮ-ਲ ਦੀ ਤ-ਸ-ਕ-ਰੀ ਕਰਦੀ ਹੈ। ਉਸ ਤੇ 3 ਮਾਮਲੇ ਦਰਜ ਹਨ। ਇੱਕ ਮਾਮਲੇ ਵਿੱਚ ਉਸ ਨੂੰ 10 ਸਾਲ ਦੀ ਸ-ਜ਼ਾ ਹੋ ਚੁੱਕੀ ਹੈ।ਇਸ ਦੇ ਨਾਲ ਹੀ ਅਦਾਲਤ ਨੇ ਉਸ ਦੀ ਜਾਇਦਾਦ ਫ-ਰੀ-ਜ਼ ਕਰ ਦਿੱਤੀ ਹੈ ਤਾਂ ਕਿ ਉਹ ਇਸ ਜਾਇਦਾਦ ਨੂੰ ਵੇਚ ਨਾ ਸਕੇ ਜਾਂ ਕਿਸੇ ਹੋਰ ਦੇ ਨਾਮ ਨਾ ਕਰ ਸਕੇ। ਉਨ੍ਹਾਂ ਦੇ ਦੱਸਣ ਅਨੁਸਾਰ ਰਜਨੀ ਬਾਲਾ ਦੇ ਘਰ ਨੂੰ ਤਾਲਾ ਲੱਗਾ ਹੋਇਆ ਹੈ।
ਇਸ ਲਈ ਪੁਲਿਸ ਵੱਲੋਂ ਅਦਾਲਤ ਦੇ ਹੁਕਮ ਦੀ ਇੱਕ ਕਾਪੀ ਉਸ ਦੇ ਮਕਾਨ ਦੀ ਦੀਵਾਰ ਤੇ ਚਿਪਕਾਈ ਜਾ ਰਹੀ ਹੈ। ਜੇਕਰ ਉਹ ਘਰ ਹੁੰਦੀ ਤਾਂ ਇਹ ਨੋਟਿਸ ਉਸ ਨੂੰ ਫੜਾ ਦਿੱਤਾ ਜਾਂਦਾ। ਇਸ ਕਰਕੇ ਇਹ ਨੋਟਿਸ ਦੀਵਾਰ ਤੇ ਚਿਪਕਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਪੁਲਿਸ ਅਮਲੇ ਦੇ ਧੰਦੇ ਨਾਲ ਜੁੜੇ ਹੋਏ ਵਿਅਕਤੀਆਂ ਤੇ ਸ-ਖ਼-ਤ ਕਾਰਵਾਈ ਕਰ ਰਹੀ ਹੈ।
ਪੁਲਿਸ ਨੇ ਪਿਛਲੇ ਤਿੰਨ ਹਫ਼ਤਿਆਂ ਵਿੱਚ 26 ਮਾਮਲੇ ਦਰਜ਼ ਕੀਤੇ ਹਨ। ਇਨ੍ਹਾਂ ਮਾਮਲਿਆਂ ਵਿੱਚ ਜਿੱਥੇ ਚਾਰ ਕਿੱਲੋ ਹੈ-ਰੋ-ਇ-ਨ ਬ-ਰਾ-ਮ-ਦ ਕੀਤੀ ਗਈ ਹੈ। ਉੱਥੇ ਹੀ ਪਾ-ਬੰ-ਦੀ ਵਾਲੀਆਂ ਦ-ਵਾ-ਈ-ਆਂ ਵੀ ਬ-ਰਾ-ਮ-ਦ ਹੋਈਆਂ ਹਨ। ਉਨ੍ਹਾਂ ਨੇ ਅਜਿਹੇ ਕੰਮ ਕਰਨ ਵਾਲਿਆਂ ਤੇ ਸ-ਖ-ਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਅਧਿਕਾਰੀ ਵੱਲੋਂ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਉਹ ਅਜਿਹੇ ਬੰਦਿਆਂ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਤਾਂਕਿ ਅਜਿਹੇ ਲੋਕਾਂ ਤੇ ਕਾਰਵਾਈ ਕੀਤੀ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ