ਬਟਾਲਾ ਤੋਂ ਸੋਨੂੰ ਨਾਮ ਦੇ ਵਿਅਕਤੀ ਵੱਲੋਂ ਆਪਣੀ ਪ੍ਰੇਮਿਕਾ ਸੀਤਲ ਦੇ ਦਾ-ਤ-ਰ ਮਾ-ਰ-ਕੇ ਉਸ ਦੀ ਜਾਨ ਲੈ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸੀਤਲ ਤੋਂ ਬਾਅਦ ਸੋਨੂੰ ਵੱਲੋਂ ਸ਼ੀਤਲ ਦੀ ਸਹੇਲੀ ਤੇ ਵੀ ਦਾ-ਤ-ਰ ਦਾ ਵਾਰ ਕੀਤਾ ਗਿਆ। ਸੋਨੂੰ ਅ-ਣ-ਵਿਆਹਿਆ ਹੈ। ਜਦ ਕਿ ਸੀਤਲ ਤਿੰਨ ਬੱਚਿਆਂ ਦੀ ਮਾਂ ਹੈ। ਉਸ ਦੇ ਪਤੀ ਦਾ ਨਾਮ ਕੁੰਦਨ ਲਾਲ ਹੈ। ਪਹਿਲਾਂ ਸੀਤਲ ਅਤੇ ਸੋਨੂੰ ਇਕੱਠੇ ਰਹਿੰਦੇ ਸਨ ਪਰ ਹੁਣ ਉਨ੍ਹਾਂ ਦੀ ਆਪਸ ਵਿਚ ਅ-ਣ-ਬ-ਣ ਚੱਲ ਰਹੀ ਸੀ। ਸੀਤਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਨੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਵਿੱਚ ਦ-ਮ ਤੋ-ੜ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਸੋਨੂੰ ਹਾਲੇ ਪੁਲਿਸ ਦੀ ਪ-ਕ-ੜ ਵਿੱਚ ਨਹੀਂ ਆਇਆ। ਸ਼ੀਤਲ ਦੀ ਸਹੇਲੀ ਨੇ ਦੱਸਿਆ ਹੈ ਕਿ ਉਹ ਦੋਵੇਂ ਜਣੀਆਂ ਗਲੀ ਦੇ ਵਿੱਚ ਖੜ੍ਹੀਆਂ ਸਨ ਕਿ ਸੋਨੂੰ ਆ ਗਿਆ। ਸੋਨੂੰ ਦੀ ਦਾ-ਰੂ ਪੀਤੀ ਹੋਈ ਸੀ। ਉਸ ਨੇ ਸੀਤਲ ਦੇ ਚ-ਪੇ-ੜ ਮਾ-ਰ ਦਿੱਤੀ। ਸ਼ੀਤਲ ਦੀ ਸਹੇਲੀ ਦੇ ਦੱਸਣ ਮੁਤਾਬਿਕ ਸੀਤਲ ਉਸ ਨੂੰ ਲੈ ਕੇ ਸੋਨੂੰ ਦੇ ਘਰ ਉ-ਲਾਂ-ਭਾ ਦੇਣ ਆਈ। ਜਦੋਂ ਉਹ ਦੋਵੇਂ ਸਹੇਲੀਆਂ ਸੋਨੂੰ ਦੇ ਘਰ ਆਈਆਂ ਤਾਂ ਸੋਨੂੰ ਨੇ ਸੀਤਲ ਦੇ ਦਾ-ਤ-ਰ ਮਾ-ਰਿ-ਆ,
ਉਸ ਦੀ ਸਹੇਲੀ ਅਨੁਸਾਰ ਸੋਨੂੰ ਨੇ ਦੂਸਰਾ ਵਾਰ ਉਸ ਤੇ ਕੀਤਾ।ਸੀਤਲ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਉਥੋਂ ਉਸ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ। ਅੰਮ੍ਰਿਤਸਰ ਜਾ ਕੇ ਸੀਤਲ ਨੇ ਦਮ ਤੋ-ਡ਼ ਦਿੱਤਾ।ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੀਤਲ ਅਤੇ ਸੋਨੂੰ ਵਿਚਕਾਰ ਪ੍ਰੇਮ ਸੰਬੰਧ ਸਨ। ਸੀਤਲ ਤਿੰਨ ਬੱਚਿਆਂ ਦੀ ਮਾਂ ਸੀ। ਉਸਦੇ ਪਤੀ ਦਾ ਨਾਮ ਕੁੰਦਨ ਲਾਲ ਹੈ। ਅਧਿਕਾਰੀ ਅਨੁਸਾਰ ਪਹਿਲਾਂ ਇਹ ਦੋਵੇਂ ਇਕੱਠੇ ਰਹਿੰਦੇ ਸਨ।
ਪਰ ਹੁਣ ਇਨ੍ਹਾਂ ਦੀ ਆਪਸ ਵਿੱਚ ਨਹੀਂ ਸੀ ਬਣਦੀ। ਉਨ੍ਹਾਂ ਦੀ ਆਪਸ ਵਿਚ ਤੂੰ-ਤੂੰ ਮੈਂ-ਮੈਂ ਹੋਣ ਕਾਰਨ ਸੀਤਲ ਆਪਣੀ ਸਹੇਲੀ ਨੂੰ ਨਾਲ ਸੋਨੂੰ ਦੇ ਘਰ ਉ-ਲਾਂ-ਭਾ ਲੈ ਕੇ ਆਈ ਸੀ। ਪਰ ਸੋਨੂੰ ਨੇ ਉਨ੍ਹਾਂ ਦੇ ਦਾ-ਤ-ਰ ਮਾ-ਰ ਦਿੱਤੇ। ਜਿਸ ਕਰਕੇ ਸੀਤਲ ਦੀ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਜਾਨ ਚਲੀ ਗਈ। ਅਧਿਕਾਰੀ ਅਨੁਸਾਰ ਸੀਤਲ ਦੀ ਮ੍ਰਤਕ ਦੇਹ ਹਸਪਤਾਲ ਵਿੱਚ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸੋਨੂੰ ਅਜੇ ਪੁਲੀਸ ਦੇ ਹੱਥ ਨਹੀਂ ਲੱਗਾ।