ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਨੇ ਆਵਾਰਾ ਪਸ਼ੂਆਂ ਨੂੰ ਇਕੱਠੇ ਕਰਕੇ ਟਰਾਲੀਆਂ ਵਿੱਚ ਚੜ੍ਹਾ ਕੇ ਸੰਗਰੂਰ ਵਿੱਚ ਲਿਆਂਦਾ। ਉਹ ਇਨ੍ਹਾਂ ਪਸ਼ੂਆਂ ਨੂੰ ਪ੍ਰ-ਸ਼ਾ-ਸ-ਨ ਦੇ ਹਵਾਲੇ ਕਰਨਾ ਚਾਹੁੰਦੇ ਸਨ। ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਕਿਸਾਨ ਚਾਹੁੰਦੇ ਹਨ ਕਿ ਇਨ੍ਹਾਂ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਵਿਚ ਰੱਖੇ। ਪਹਿਲਾਂ ਵੀ ਕਿਸਾਨ ਕਈ ਵਾਰ ਵੱਖ ਵੱਖ ਜ਼ਿਲ੍ਹਿਆਂ ਵਿੱਚ ਅਜਿਹਾ ਕਰ ਚੁੱਕੇ ਹਨ। ਆਵਾਰਾ ਪਸ਼ੂਆਂ ਕਾਰਨ ਆਮ ਨਾਗਰਿਕਾਂ ਨੂੰ ਕਾਫੀ ਔ-ਕ-ੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਸਰਕਾਰ ਗਊ ਸੈੱਸ ਵਸੂਲ ਕਰਦੀ ਹੈ। ਪਰ ਫੇਰ ਵੀ ਇਹ ਆਵਾਰਾ ਪਸ਼ੂ ਸੜਕਾਂ ਤੇ ਆਮ ਘੁੰਮਦੇ ਦੇਖੇ ਜਾ ਸਕਦੇ ਹਨ। ਇਹ ਆਵਾਰਾ ਪਸ਼ੂ ਸੜਕ ਹਾ-ਦ-ਸਿ-ਆਂ ਦਾ ਕਾਰਨ ਬਣਦੇ ਹਨ।ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਨੇ ਟਰਾਲੀਆਂ ਵਿੱਚ ਚੜ੍ਹਾ ਕੇ ਆਵਾਰਾ ਪਸ਼ੂ ਸੰਗਰੂਰ ਵਿੱਚ ਲਿਆਂਦੇ ਉਨ੍ਹਾਂ ਦੀ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਇਨ੍ਹਾਂ ਪਸ਼ੂਆਂ ਦਾ ਕੋਈ ਨਾ ਕੋਈ ਸਥਾਈ ਬੰ-ਦੋ-ਬ-ਸ-ਤ ਕੀਤਾ ਜਾਵੇ। ਜਸਵਿੰਦਰ ਜੱਸੀ ਨਾਮ ਦੇ ਕਿਸਾਨ ਦਾ ਕਹਿਣਾ ਹੈ ਕਿ ਇਹ ਪਸ਼ੂ ਉਨ੍ਹਾਂ ਦੀਆਂ ਫ਼ਸਲਾਂ ਦਾ ਨੁ-ਕ-ਸਾ-ਨ ਕਰਦੇ ਹਨ। ਉਹ ਦਿਨ ਰਾਤ ਮਿਹਨਤ ਕਰਕੇ ਫਸਲਾਂ ਪਾਲਦੇ ਹਨ।
ਪਰ ਇਹ ਪਸ਼ੂ ਫ਼ਸਲਾਂ ਉਜਾੜ ਦਿੰਦੇ ਹਨ। ਇਸ ਤੋਂ ਬਿਨਾਂ ਇਹ ਵਿਅਕਤੀਆਂ ਨੂੰ ਮਾ-ਰ-ਦੇ ਵੀ ਹਨ। ਇਹ ਪਸ਼ੂ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ ਅਤੇ ਸੜਕ ਹਾ-ਦ-ਸਿ-ਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਹਾ-ਦ-ਸਿ-ਆਂ ਵਿੱਚ ਕਿੰਨੇ ਹੀ ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ।ਇਸ ਤੋਂ ਬਿਨਾਂ ਮਾਲੀ ਨੁ-ਕ-ਸਾ-ਨ ਵੀ ਹੁੰਦਾ ਹੈ। ਜਸਵਿੰਦਰ ਦਾ ਕਹਿਣਾ ਹੈ ਕਿ ਇਹ ਪਸ਼ੂ ਵਾਹਨਾਂ ਨੂੰ ਟੱਕਰ ਮਾ-ਰ-ਕੇ ਤੋ-ੜ ਦਿੰਦੇ ਹਨ। ਧੰਨਾ ਸਿੰਘ ਨਾਮ ਦੇ ਬਜ਼ੁਰਗ ਕਿਸਾਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਰੱਖਿਆ ਜਾਵੇ।
ਜਦੋਂ ਸਰਕਾਰ ਲੋਕਾਂ ਤੋਂ ਗਊ ਸੈੱਸ ਲੈਂਦੀ ਹੈ ਤਾਂ ਇਨ੍ਹਾਂ ਪਸ਼ੂਆਂ ਨੂੰ ਅਵਾਰਾ ਨਹੀਂ ਘੁੰਮਣਾ ਚਾਹੀਦਾ। ਉਨ੍ਹਾਂ ਦੇ ਦੱਸਣ ਅਨੁਸਾਰ ਜੇਕਰ ਸਰਕਾਰ ਨੇ ਇਹ ਪਸ਼ੂ ਗਊਸ਼ਾਲਾ ਵਿੱਚ ਨਾ ਰੱਖੇ ਤਾਂ ਉਹ ਇਨ੍ਹਾਂ ਪਸ਼ੂਆਂ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਛੱਡ ਦੇਣਗੇ। ਇਨ੍ਹਾਂ ਪਸ਼ੂਆਂ ਕਾਰਨ ਕਿਸਾਨਾਂ ਨੂੰ ਬਹੁਤ ਨੁ-ਕ-ਸਾ-ਨ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਸ਼ੂ ਉਨ੍ਹਾਂ ਲਈ ਸਿ-ਰ-ਦ-ਰ-ਦੀ ਬਣ ਚੁੱਕੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ