Home / ਤਾਜ਼ਾ ਖਬਰਾਂ / ਪਿੰਕੀ ਕੈਟ ਬੋਲਿਆ ਵਾਇਰਲ ਤਸਵੀਰ ਦੇ ਬਾਰੇ

ਪਿੰਕੀ ਕੈਟ ਬੋਲਿਆ ਵਾਇਰਲ ਤਸਵੀਰ ਦੇ ਬਾਰੇ

ਪਿੱਛਲੇ ਕੁੱਛ ਦਿਨਾਂ ਤੋਂ ਨਿਹੰਗ ਸਿੰਘ ਅਮਨ ਸਿੰਘ ਜੀ ਦੀ ਤਸਵੀਰ ਕੁੱਛ ਭਾਜਪਾ ਆਗੂਆਂ ਦੇ ਨਾਲ ਵਾਇਰਲ ਹੋ ਰਹੀ ਹੈ |ਇਸ ਵਿਰਲਾ ਹੋਈ ਤਸਵੀਰ ਨੇ ਬਹੁਤ ਸਾਰੇ ਸਵਾਲ ਚੁੱਕ ਦਿੱਤੇ ਹਨ |ਹਾਲਾਂਕਿ ਇਸ ਤਸਵੀਰ ਤੇ ਅਮਨ ਸਿੰਘ ਨੇ ਬਿਆਨ ਦਿੱਤਾ ਹੈ ਕਿ ਇਹ ਤਸਵੀਰ ਓਹਨਾ ਦੀ ਹੀ ਹੈ ਤੇ ਸਮਾਂ ਆਉਣ ਤੇ ਉਹ ਸਭ ਕੁੱਛ ਦਸਣਗੇ |ਓਹਨਾ ਦਸਿਆ ਕਿ ਭਾਜਪਾ ਦੇ ਆਗੂਆਂ ਵਲੋਂ ਓਹਨਾ ਨੂੰ ਦੱਸ ਲੱਖ ਦੀ ਪੇਸ਼ਕਸ਼ ਰਾਖੀ ਗਈ ਸੀ ਕਿ ਉਹ ਮੋਰਚਾ ਛੱਡ ਕੇ ਵਾਪਿਸ ਚਲੇ ਜਾਂ ਪਰ ਨਿਹੰਗ ਸਿੰਘਾਂ ਨੇ ਓਹਨਾ ਦੀ ਪੇਸ਼ਕਸ਼ ਠੁਕਰਾ ਦਿਤੀ |

ਅਮਨ ਸਿੰਘ ਜੀ ਦੇ ਬਿਆਨ ਤੋਂ ਬਾਅਦ ਹੁਣ ਪਿੰਕੀ ਕੈਟ ਵੀ ਮੀਡਿਆ ਦੇ ਸਾਹਮਣੇ ਆਇਆ ਹੈ ਤੇ ਉਸਨੇ ਵੀ ਆਪਣਾ ਬਿਆਨ ਤੇ ਆਪਣਾ ਪੱਖ ਰੱਖਿਆ ਹੈ |ਉਸਨੇ ਕਿਹਾ ਹੈ ਕਿ ਉਹ ਅਮਨ ਸਿੰਘ ਨੂੰ ਪਹਿਲਾ ਤੋਂ ਹੀ ਜਾਂਦੇ ਸੀ |ਓਹਨਾ ਨੇ ਕਿਹਾ ਕਿ ਉਹ ਤਸਵੀਰ ਪੁਰਾਣੀ ਹੈ ਤੇ ਮੇਰਾ ਨਾਮ ਬਿਨਾ ਗੱਲ ਤੋਂ ਹੀ ਨਿਹੰਗ ਸਿੰਘਾਂ ਦੇ ਨਾਲ ਘੜੀਸਿਆ ਜਾ ਰਿਹਾ ਹੈ |ਉਸਨੇ ਕਿਹਾ ਅਸੀਂ ਅਮਨ ਸਿੰਘ ਨੂੰ ਪੁਰਾਣਾ ਹੀ ਜਾਣਦੇ ਹਾਂ |

ਪਿੰਕੀ ਨੇ ਦਸਿਆ ਕਿ ਓਹਨਾ ਨੂੰ ਦਿੱਲੀ ਇਕ ਕੰਮ ਸੀ ਉਹ ਓਦਰ ਦਿੱਲੀ ਗਏ ਸੀ |ਦਿੱਲੀ ਜਾਂਦੇ ਸਮੇ ਅਮਨ ਸਿੰਘੁ ਬਾਰਡਰ ਤੇ ਮਿਲ ਗਿਆ ਸੀ ਤਾ ਪੁਰਾਣਾ ਜਾਨਣ ਦੇ ਕਰਕੇ ਅਮਨ ਸਿੰਘ ਵੀ ਓਹਨਾ ਦੇ ਨਾਲ ਚਲ ਗਿਆ ਸੀ |ਗੁਰਮੀਤ ਸਿੰਘ ਨੇ ਕਿਹਾ ਸੀ ਕਿ ਉਹ ਤੇ ਗਰੇਵਾਲ ਆਪਸ ਚ ਮਿਲਦੇ ਰਹਿੰਦੇ ਸੀ ਜਿਸ ਕਰਕੇ ਪਿੰਕੀ ਦੇ ਹਾਲਾਤ ਦਾ ਉਸਨੂੰ ਪਤਾ ਸੀ |

ਉਸਨੇ ਦਸਿਆ ਕਿ ਅਮਨ ਵੀ ਨਾਲ ਸੀ ਤੇ ਓਹਨਾ ਨਾਲ ਮੰਤਰੀ ਨੂੰ ਮਿਲਣ ਚਲ ਪਿਆ |ਉਸਨੇ ਕਿਹਾ ਕਿ ਬਸ ਏਨੀ ਹੀ ਕਹਾਣੀ ਹੈ ਤੇ ਮੀਡਿਆ ਵਲੋਂ ਇਸਨੂੰ ਮੇਰੇ ਨਾਲ ਜੋੜਿਆ ਆ ਰਿਹਾ ਹੈ |ਪਿੰਕੀ ਕੈਟ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਉਸਦੇ ਖਿਲਾਫ ਬੋਲੇਗਾ ਤਾ ਉਹ ਵਾਪਿਸ ਉਸਦੇ ਖਿਲਾਫ ਕਾਰਵਾਈ ਵੀ ਕਰੇਗਾ |

About Jagjit Singh

Check Also

ਸਿੰਘੂ ਬਾਰਡਰ ਉੱਤੇ ਪੁੱਜਿਆ ਇਹ ਨੌਜਵਾਨ ਅੜ ਗਿਆ ਕਹਿੰਦਾ ਮੈਂ ਕੰਗਣਾ ਨਾਲ ਵਿਆਹ ਕਰਾਉਣਾ

ਜਿਵੇ ਕਿ ਸਾਰੇ ਹੀ ਜਾਂਦੇ ਹਨ ਕਿ ਕਿਸਾਨ ਅੰਦੋਲਨ ਨੂੰ ਚਲਦੇ ਲੰਬਾ ਸਮਾਂ ਹੋਗਿਆ |ਦਿਨ …

Leave a Reply

Your email address will not be published. Required fields are marked *