ਵਿਆਹ ਇਕ ਅਜਿਹਾ ਰਿਸ਼ਤਾ ਹੁੰਦਾ ਹੈ ਜੋ ਬਹੁਤ ਹੀ ਭਰੋਸੇ ਯੋਗ ਹੁੰਦਾ ਹੈ |ਦੋਨੋ ਹਮਸਫ਼ਰ ਇਕ ਦੂਜੇ ਤੇ ਭਰੋਸਾ ਕਰਨ ਤਾ ਇਹ ਰਿਸ਼ਤਾ ਬਹੁਤ ਹੀ ਖੁਸ਼ੀ ਖੁਸ਼ੀ ਬਤੀਤ ਹੁੰਦਾ ਹੈ |ਪਰ ਜੇ ਇਕ ਪਾਰਟਨਰ ਧੋਖਾ ਦੇਵੇ ਤਾ ਜਾਹਿਰ ਜਿਹੀ ਗੱਲ ਹੈ ਕਿ ਰਿਸ਼ਤਾ ਟੁੱਟਣ ਦੀ ਕਗਾਰ ਤੇ ਆ ਜਾਂਦਾ ਹੈ |ਵੈਸੇ ਵੀ ਅਜਕਲ ਕਲਯੁਗ ਦੇ ਦੌਰ ਵਿਚ ਵਿਚ ਰਿਸ਼ਤੇ ਨਾਤੇ ਕੁਸ਼ ਜਿਆਦਾ ਕਦਰ ਕੀਮਤਾਂ ਵਾਲੇ ਨਹੀਂ ਰਹਿ ਗਏ |
ਤੁਸੀਂ ਅਕਸਰ ਹੀ ਸੁਣਦੇ ਹੋਵੋਗੇ ਰਿਸ਼ਤਿਆਂ ਨੂੰ ਤਾਰ ਤਾਰ ਹੁੰਦੇ ਹੋਏ |ਅੱਜ ਦੀ ਅਜੇਹੀ ਹੀ ਇਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਇਕ ਮਾਮੀ ਦਾ ਆਪਣੇ ਹੀ ਭਾਣਜੇ ਦੇ ਨਾਲ ਸੰਬੰਧ ਸੀ |ਜਿਸ ਤੇ ਮਾਮੇ ਨੂੰ ਪਹਿਲਾ ਹੀ ਸ਼ੱਕ ਸੀ |ਪਰ ਉਹ ਸ਼ੱਕ ਦੇ ਸਬੂਤ ਲੱਭਣ ਵਿਚ ਲੱਗਿਆ |ਇਕ ਦਿਨ ਅਚਾਨਕ ਹੀ ਮਾਮੇ ਨੇ ਘਰੇ ਆ ਕੇ ਉਹ ਸਬੂਤ ਵੀ ਲੱਭ ਲਿਆ ਜਿਸਦੀ ਉਹ ਭਾਲ ਕਰ ਰਿਹਾ ਸੀ |ਜਦ ਉਹ ਘਰ ਆਇਆ ਤਾ ਉਸਨੇ ਫੋਨ ਤੇ ਵੀਡੀਓ ਵੀ ਬਣਾਉਣੀ ਸ਼ੁਰੂ ਕਰ ਦਿਤੀ ਤਾ ਜੋ ਉਸ ਕੋਲੋਂ ਸਬੂਤ ਰਹਿ ਸਕੇ |ਉਸਨੇ ਦੇਖਿਆ ਕਿ ਉਸਦੀ ਘਰਵਾਲੀ ਤੇ ਉਸਦਾ ਭਾਣਜਾ ਇਕ ਹੀ ਬੈਡ ਤੇ ਅਪਤੀਜਾਨਕ ਹਾਲਤ ਦੇ ਵਿਚ ਸਨ |ਜਦ ਉਸਨੇ ਇਹ ਸਭ ਦੇਖਿਆ ਤਾ ਉਸਦੇ ਵੀ ਹੋਸ਼ ਉੱਡ ਗਏ |ਉਸਨੇ ਕਿਹਾ ਕਿ ਇਹ ਸਹੀ ਨਹੀਂ ਹੋ ਰਿਹਾ |
ਉਸਨੇ ਆਪਣੇ ਭਾਣਜੇ ਨੂੰ ਕਿਹਾ ਕਿ ਤੂੰ ਮੇਰਾ ਸਭ ਕੁਸ਼ ਖ਼ਤਮ ਕਰ ਦਿਤਾ |ਇਹ ਹੀ ਨਹੀਂ ਓਹਨਾ ਦੇ ਬਚੇ ਵੀ ਹਨ ਜਿਸਦੀ ਪ੍ਰਵਾਹ ਕੀਤੇ ਬਿਨਾ ਹੀ ਔਰਤ ਆਪਣੇ ਭਾਣਜੇ ਦੇ ਪਿਆਰ ਵਿਚ ਅੰਨੀ ਹੋ ਕ ਓਨਾ ਨੂੰ ਵੀ ਛੱਡਣ ਨੂੰ ਤਿਆਰ ਸੀ |ਪੇਸ਼ ਹੈ ਇਸ ਦੀ ਇਕ ਵੀਡੀਓ ਰਿਪੋਰਟ ਜਿਸ ਦੇ ਵਿਚ ਖੁਲ ਕੇ ਇਸ ਬਾਰੇ ਚਰਚਾ ਕੀਤੀ ਗਈ ਹੈ |
