ਔਰਤਾਂ ਨਾਲ ਧੱਕਾ ਹੋਣ ਦੀਆਂ ਖਬਰਾਂ ਮੀਡੀਆ ਵਿਚ ਆਉਂਦੀਆਂ ਹੀ ਰਹਿੰਦੀਆਂ ਹਨ। ਹੁਣ ਹੁਸ਼ਿਆਰਪੁਰ ਦੀ ਰਾਸ਼ਟਰੀ ਪੱਧਰ ਦੀ ਖਿਡਾਰਨ ਰਜਨੀ ਬਾਲਾ ਨੇ ਆਪਣੇ ਹੀ ਪਤੀ ਉੱਪਰ ਉਸ ਨਾਲ ਧੋ-ਖਾ ਕਰਨ ਦੇ ਦੋ-ਸ਼ ਲਾਏ ਹਨ। ਰਜਨੀ ਬਾਲਾ ਅਨੁਸਾਰ ਉਸ ਦੇ ਸ਼ਾ-ਦੀ-ਸ਼ੁ-ਦਾ ਪਤੀ ਨੇ ਖੁਦ ਨੂੰ ਕੁਆਰਾ ਦੱਸ ਕੇ ਉਸ ਨਾਲ ਵਿਆਹ ਕਰਵਾ ਕੇ ਉਸ ਦਾ ਕੈਰੀਅਰ ਖ-ਰਾ-ਬ ਕਰ ਦਿੱਤਾ ਹੈ।
ਪੁਲਿਸ ਨੇ ਰਜਨੀ ਬਾਲਾ ਦੇ ਪਤੀ ਦੀਪਕ ਕੁਮਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਰਜਨੀ ਬਾਲਾ ਨੇ ਆਪਣੀ ਕਹਾਣੀ ਬਿਆਨ ਕਰਦੇ ਹੋਏ ਦੱਸਿਆ ਹੈ ਕਿ ਉਸ ਨੂੰ ਪਲੇਅਰ ਬਣਨ ਦਾ ਸ਼ੌ-ਕ ਸੀ। ਉਹ ਵੇਟ ਲਿ-ਫ-ਟਿੰ-ਗ ਕਰਨ ਲੱਗੀ, ਉਸ ਨੇ ਸਟੇਟ ਅਤੇ ਨੈਸ਼ਨਲ ਪੱਧਰ ਤੇ ਖੇਡਿਆ। ਰਾਸ਼ਟਰੀ ਪੱਧਰ ਤੇ ਉਸ ਨੇ ਤਿੰਨ ਗੋਲਡ ਮੈਡਲ ਹਾਸਲ ਕੀਤੇ। ਇਸ ਦੌਰਾਨ ਉਸ ਦਾ ਸੰਪਰਕ ਦੀਪਕ ਕੁਮਾਰ ਨਾਲ ਹੋ ਗਿਆ। ਦੀਪਕ ਨੇ ਉਸ ਨੂੰ ਕਈ ਸੁਪਨੇ ਦਿਖਾਏ ਅਤੇ ਝੂ-ਠ ਬੋਲ ਕੇ ਆਪਣੇ ਆਪ ਨੂੰ ਕੁਆਰਾ ਦੱਸ ਕੇ ਉਸ ਨਾਲ ਵਿਆਹ ਕਰਵਾ ਲਿਆ।ਰਜਨੀ ਅਨੁਸਾਰ ਦੀਪਕ ਉਸ ਨੂੰ ਕਿਰਾਏ ਦੇ ਮਕਾਨ ਵਿੱਚ ਰੱਖਦਾ ਸੀ ਅਤੇ ਕਹਿੰਦਾ ਸੀ ਕਿ ਉਸ ਨੂੰ ਉਹ ਆਪਣੇ ਮਾਤਾ ਪਿਤਾ ਨਾਲ ਨਹੀਂ ਮਿਲਾ ਸਕਦਾ। ਦੀਪਕ 2 ਦਿਨ ਸ਼ਨੀਵਾਰ ਅਤੇ ਐਤਵਾਰ ਕਿਤੇ ਚਲਾ ਜਾਂਦਾ ਸੀ ਅਤੇ ਕਹਿੰਦਾ ਸੀ।
ਉਸ ਦੇ ਮਾਤਾ ਪਿਤਾ ਉਸ ਨੂੰ 2 ਦਿਨ ਹੋਰ ਪਾਸੇ ਨਹੀਂ ਜਾਣ ਦਿੰਦੇ। ਰਜਨੀ ਦਾ ਕਹਿਣਾ ਹੈ ਕਿ ਦੀਪਕ ਦੀ ਪਤਨੀ ਨੇ ਉਨ੍ਹਾਂ ਦੀਆਂ ਫੋਟੋਆਂ ਜਦੋਂ ਸੋਸ਼ਲ ਮੀਡੀਆ ਤੇ ਦੇਖੀਆਂ ਤਾਂ ਉਸ ਨੇ ਰਜਨੀ ਨੂੰ ਫੋਨ ਕਰਕੇ ਦੱਸਿਆ ਕਿ ਦੀਪਕ ਸ਼ਾ-ਦੀ-ਸ਼ੁ-ਦਾ ਹੈ ਅਤੇ ਉਸ ਦੇ 2 ਬੱਚੇ ਵੀ ਹਨ।ਉਸ ਨੇ ਦੀਪਕ ਤੇ ਆਪਣੀ ਜ਼ਿੰ-ਦ-ਗੀ ਖ-ਰਾ-ਬ ਕਰਨ ਦੇ ਦੋ-ਸ਼ ਲਗਾਉਂਦੇ ਹੋਏ ਇ-ਨ-ਸਾ-ਫ਼ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਂ-ਚ ਕਰਨ ਦਾ ਕੰਮ ਸੌਂ-ਪਿ-ਆ ਗਿਆ ਸੀ। ਉਨ੍ਹਾਂ ਨੇ ਦੀਪਕ ਕੁਮਾਰ ਤੇ ਮੁ-ਕੇ-ਰੀ-ਆਂ ਥਾਣੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
