ਪੰਜਾਬ ਦੇ ਵਿਚ ਵੀ ਅਜਕਲ ਮਾਹੌਲ ਠੀਕ ਠਾਕ ਹੀ ਹੈ | ਹਾਲ ਹੀ ਦੇ ਵਿਚ ਖ਼ਬਰ ਆ ਰਹੀ ਹੈ ਜਿਥੇ ਇਕ ਘਰਵਾਲੀ ਨੂੰ ਉਸਦੇ ਪਤੀ ਨੇ ਰੰਗੇ ਹਾਥੀ ਆਸ਼ਿਕ ਦੇ ਨਾਲ ਕਾਬੂ ਕੀਤਾ ਹੈ | ਜਦੋ ਓਥੇ ਮੌਜੂਦ ਕੁੜੀ ਦੇ ਪਤੀ ਦੇ ਨਾਲ ਗੱਲਬਾਤ ਕੀਤੀ ਗਈ ਤਾ ਕੁੜੀ ਦੇ ਪਤੀ ਨੇ ਕਿਹਾ ਕਿ ਉਹ ਕੁੜੀ ਦੇ ਫੋਨ ਦੀ ਰਿਕਾਰਡਿੰਗ ਕਰ ਰਿਹਾ ਸੀ ਤੇ ਉਸਨੇ ਤਕਰੀਬਨ ਇਕ ਮਹੀਨੇ ਤੋਂ ਉਸਦੇ ਫੋਨ ਦੀ ਰਿਕਾਰਡਿੰਗ ਲਗਾਈ ਹੋਈ ਸੀ |
ਉਸਨੇ ਕਿਹਾ ਕਿ ਉਸਨੇ ਸਾਰੀ ਖ਼ਬਰ ਰਾਖੀ ਕਿ ਉਹ ਕਿ ਕਰਦੀ ਕਿ ਕਰਨ ਵਾਲੀ ਹੈ | ਜਦੋ ਉਸਨੂੰ ਪਤਾ ਜਯਾ ਕਿ ਓਹਨਾ ਨੇ ਮਿਲਣਾ ਹੈ ਤਾ ਉਸ ਨੇ ਵੀ ਰੰਗੇ ਹੱਥੀਂ ਕੁੜੀ ਨੂੰ ਤੇ ਉਸਦੇ ਆਸ਼ਿਕ ਨੂੰ ਕਾਬੂ ਕਰ ਲਿਆ | ਦੂਸਰੇ ਪਾਸੇ ਜਦੋ ਕੁੜੀ ਦੇ ਨਾਲ ਗੱਲਬਾਤ ਕੀਤੀ ਗਈ ਕਿ ਉਹ ਉਸਨੇ ਇਸ ਤਰਾਂ ਕਿਊ ਕੀਤਾ ਤਾ ਉਸਨੇ ਕਿਹਾ ਕਿ ਹਾਲੇ ਹਫਤਾ ਕ ਪਹਿਲਾ ਹੀ ਮੇਰੀ ਗੱਲਬਾਤ ਹੋਈ ਸੀ ਤੇ ਅਜੇ ਉਹ ਮਿਲਣ ਦੇ ਲਈ ਪਹੁੰਚੇ ਸਨ |ਉਸਨੇ ਕਿਹਾ ਕਿ ਉਸਨੂੰ ਵੀ ਨਹੀਂ ਪਤਾ ਲਗਾ ਕਿ ਉਸਦੇ ਘਰਵਾਲੇ ਨੂੰ ਇਸ ਦੇ ਬਾਰੇ ਕਿਵੇਂ ਸੂਹ ਮਿਲ ਗਈ ਤੇ ਉਹ ਵੀ ਏਥੇ ਹੀ ਪਹੁੰਚ ਗਿਆ | ਕੁੜੀ ਬਿਲਕੁਲ ਵੀ ਘਬਰਾਈ ਹੋਈ ਨਹੀਂ ਸੀ ਸਗੋਂ ਹੱਸ ਕੇ ਮੀਡਿਆ ਦੇ ਉਪਰ ਗੱਲਬਾਤ ਕਰ ਰਹੀ ਸੀ |
ਜਦੋ ਮੀਡਿਆ ਨੇ ਪੁਸ਼ਿਆ ਕਿ ਓਹਨਾ ਦਾ ਘਰਵਾਲਾ ਨਸ਼ੇ ਕਰਦਾ ਜਾ ਕੋਈ ਤੁਹਾਡੇ ਵਿਚ ਅਣਬਣ ਹੈ ਤਾ ਉਸਨੇ ਕਿਹਾ ਨਹੀਂ ਸਭ ਸਹੀ ਹੈ | ਮੀਡਿਆ ਕਰਮੀ ਨੇ ਕਿਹਾ ਕਿ ਤੁਹਾਡੇ ਪਤੀ ਥਾਣੇ ਵਿਚ ਮਾਮਲਾ ਦਰਜ ਕਰਵਾ ਰਹੇ ਤੇ ਉਹ ਕਹਿ ਰਹੇ ਹਨ ਕਿ ਉਹ ਤੁਹਾਨੂੰ ਨਾਲ ਨਹੀਂ ਰੱਖੇਗਾ ਤਾ ਉਸਨੇ ਕਿਹਾ ਨਾਈ ਮਈ ਨਾਲ ਹੀ ਰਹਿਣਾ ਹੈ | ਉਸਨੇ ਕਿਹਾ ਇਸ ਮੁੰਡੇ ਨੇ ਮੈਨੂੰ ਜਬਰਦਸਤੀ ਬੁਲਾਇਆ ਹੈ | ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ
