ਵਿਆਹ ਦਾ ਰਿਸ਼ਤਾ ਵੀ ਕਲੰ ਕਿਤ ਹੁੰਦਾ ਜਾ ਰਿਹਾ ਹੈ |ਸੱਤ ਜਨਮ ਦਾ ਵਾਅਦਾ ਕਰਨ ਵਾਲੇ ਪਤੀ ਪਤਨੀ ਵਿਚਕਾਰ ਵੀ ਅਜਕਲ ਵਿਸ਼ਵਾਸ ਨਾਮ ਦੀ ਚੀਜ ਮੁਕਦੀ ਜਾ ਰਹੀ ਹੈ |ਉੱਤਰਾਖੰਡ ਦੇ ਉੱਧਮ ਸਿੰਘ ਨਗਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪਤੀ ਅਤੇ ਪਤਨੀ ਨੇ ਇਕ ਦੂਜੇ ਉੱਤੇ ਅਜਿਹੇ ਇ ਲਜ਼ਾਮ ਲਗਾਏ ਹਨ ਜਿਨ੍ਹਾਂ ਨੂੰ ਸੁਣ ਕੇ ਪੁਲਿਸ ਵੀ ਚੱ ਕਰਾਂ ਵਿਚ ਪੈ ਗਈ ਹੈ।ਮੀਡੀਆ ਰਿਪੋਰਟਾ ਅਨੁਸਾਰ ਦਿਨੇਸ਼ਪੁਰ ਰਹਿਣ ਵਾਲੇ ਇਕ ਵਿਅਕਤੀ ਨੇ ਆਰੋਪ ਲਗਾਇਆ ਹੈ ਕਿ ਉਸ ਦਾ ਦਾ ਵਿਆਹ ਛੇ ਸਾਲ ਪਹਿਲਾਂ ਕਾਸ਼ੀਪੁਰ ਰਹਿਣ ਵਾਲੀ ਇਕ ਲੜਕੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਕਦੇ ਉਸ ਦੀ ਪਤਨੀ ਆਪਣੇ ਸਹੁਰੇ ਘਰ ਨਹੀਂ ਗਈ। ਪਤੀ ਦਾ ਆ ਰੋਪ ਹੈ ਕਿ ਉਸ ਨੂੰ ਕਿੱਧਰੋ ਪਤਾ ਲੱਗਿਆ ਸੀ ਕਿ ਉਸਦੀ ਘਰਵਾਲੀ ਕਾ ਲਗਰਲ ਦਾ ਕੰਮ ਕਰਦੀ ਹੈ।
ਆਪਣੀ ਪਤਨੀ ਨੂੰ ਰੰਗੇ ਹੱਥ ਫ ੜਨ ਦੇ ਲਈ ਉਸ ਨੇ ਬੀਤੇ ਦਿਨ ਸੈ ਕਸ ਰੈਕ ਟ ਚਲਾਉਣ ਵਾਲੀ ਇਕ ਮਹਿਲਾ ਦਲਾਲ ਨਾਲ ਸੰਪਰਕ ਕੀਤਾ ਸੀ। ਉਸ ਦਲਾਲ ਨੇ ਉਸ ਨੂੰ ਬੁਕਿੰਗ ਦੇ ਲਈ ਕੁੱਝ ਲੜਕੀਆਂ ਦੀ ਤਸਵੀਰਾਂ ਵਟਸਐਪ ‘ਤੇ ਭੇਜੀਆਂ ਜਿਸ ਵਿਚ ਉਸ ਦੀ ਪਤਨੀ ਦੀ ਫੋਟੋ ਵੀ ਸੀ।ਪਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਦਲਾਲ ਦੇ ਜਰੀਏ ਪਤਨੀ ਨੂੰ ਬੁੱਕ ਕੀਤਾ ਅਤੇ ਸੋਮਵਾਰ ਨੂੰ ਦੱਸੀ ਗਈ ਥਾਂ ਤੇ ਪਹੁੰਚ ਗਿਆ।
ਉੱਥੇ ਉਸ ਨੂੰ ਸਾਹਮਣੇ ਵੇਖ ਕੇ ਪਤਨੀ ਭੜਕ ਉਠੀ। ਇਸੇ ਨੂੰ ਲੈ ਕੇ ਦੋਵਾਂ ਵਿਚਾਲੇ ਹੱ ਥਾਪਾਈ ਵੀ ਹੋਈ।ਦੂਜੇ ਪਾਸੇ ਪਤਨੀ ਦਾ ਇਹ ਆਰੋਪ ਹੈ ਕਿ ਉਸ ਦੇ ਪਤੀ ਦੇ ਕਿਸੇ ਹੋਰ ਲੜਕੀ ਦੇ ਨਾਲ ਸਬੰਧ ਹਨ ਅਤੇ ਜਦੋਂ ਉਸ ਨੇ ਇਸ ਗੱਲ ਦਾ ਵਿ ਰੋਧ ਕੀਤਾ ਤਾਂ ਉਸ(ਪਤੀ) ਨੇ ਉਸ ਨਾਲ ਕੁੱਟਮਾਰ ਕੀਤੀ। ਦੋਵਾਂ ਪੱਖਾਂ ਨੂੰ ਸੁਨਣ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
