Breaking News
Home / ਹੋਰ ਜਾਣਕਾਰੀ / ਪਤਨੀ ਨੂੰ ਬਚਾਉਣ ਲਈ ਮੁੰਡੇ ਨੇ ਜੋ ਕੀਤਾ ਦੇਖ ਕੇ

ਪਤਨੀ ਨੂੰ ਬਚਾਉਣ ਲਈ ਮੁੰਡੇ ਨੇ ਜੋ ਕੀਤਾ ਦੇਖ ਕੇ

ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਇਕ 32 ਸਾਲਾ ਭਾਰਤੀ ਨੌਜਵਾਨ gambhir ਰੂਪ ਨਾਲ jakhmi ਹੋ ਗਿਆ। ਅਸਲ ਵਿਚ ਇਹ ਨੌਜਵਾਨ ਉਮ ਅਲ ਕਵੈਨ ਦੇ ਅਪਾਰਟਮੈਂਟ ਵਿਚ ਅੱ ਗ ਲੱਗਣ ਮਗਰੋਂ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੁੱਧਵਾਰ ਨੂੰ ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੀ ੜ ਤ ਦੇ ਇਕ ਕਰੀਬੀ ਰਿਸ਼ਤੇਦਾਰ ਨੇ ਖਲੀਜ਼ ਟਾਈਮਜ਼ ਨੂੰ ਦੱਸਿਆ ਕਿ ਅਨਿਲ ਨੀਨਾਨ 90 ਫੀਸਦੀ ਸ ੜ ਚੁੱਕਾ ਹੈ ਅਤੇ ਉਹ ਆਬੂ ਧਾਬੀ ਦੇ ਮਫਰਾਕ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲ ੜਾ ਈ ਲ ੜ ਰਿਹਾ ਹੈ। ਹਸਪਤਾਲ ਵਿਚ ਅਨਿਲ ਦੇ ਇਕ ਰਿਸ਼ਤੇਦਾਰ ਨੇ ਕਿਹਾ,ਡਾਕਟਰਾਂ ਨੇ ਉਸ ਦੀ ਸਥਿਤੀ ਬਹੁਤ ਗੰ ਭੀ ਰ ਦੱਸੀ ਹੈ। ਅਸੀਂ ਸਾਰੇ ਲਈ ਉਸ ਲਈ ਪ੍ਰਾਰਥਨਾ ਕਰ ਰਹੇ ਹਾਂ।ਅਨਿਲ ਦੀ ਪਤਨੀ ਨੀਨੂੰ ਵੀ ਉਸੇ ਹਸਪਤਾਲ ਵਿਚ ਭਰਤੀ ਹੈ ਪਰ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ। ਰਿਸ਼ਤੇਦਾਰ ਨੇ ਦੱਸਿਆ,ਉਹ ਠੀਕ ਹੋ ਰਹੀ ਹੈ। ਉਹ ਸਿਰਫ 10 ਫੀਸਦੀ ਸੜੀ ਸੀ ਅਤੇ ਹੌਲੀ-ਹੌਲੀ ਠੀਕ ਹੋ ਰਹੀ ਹੈ।ਕੇਰਲ ਦੇ ਇਸ ਜੋੜੇ ਦਾ ਇਕ 4 ਸਾਲ ਦਾ ਬੇਟਾ ਹੈ।

ਇਹ hadsa ਸੋਮਵਾਰ ਰਾਤ ਵਾਪਰਿਆ। ਇਹ ਸ਼ੱ ਕ ਹੈ ਕਿ aag ਉਮ ਅਲ ਕਵੈਨ ਵਿਚ ਉਹਨਾਂ ਦੇ ਅਪਾਰਟਮੈਂਟ ਦੇ ਕੋਰੀਡੋਰ ਵਿਚ ਲਗਾਏ ਗਏ ਬਿਜਲੀ ਦੇ ਬਕਸੇ ਵਿਚ short ਸਰਕਿਟ ਦੇ ਕਾਰਨ ਲੱਗੀ ਸੀ।ਰਾਸ ਅਲ ਅਲ ਖਮਾਹ ਵਿਚ ਸੈਂਟ ਥਾਮਸ ਮਾ ਰ ਥੋਮਾ ਚਰਚ ਦੇ ਪਾਦਰੀ ਰੇਵ ਸੋਜਨ ਥਾਮਸ ਨੇ ਖਲੀਜ਼ ਟਾਈਮਜ਼ ਨੂੰ ਦੱਸਿਆ ਕਿ ਜੋੜੇ ਨੂੰ ਸੋਮਵਾਰ ਰਾਤ ਉਮ ਅਲ ਕਵੈਨ ਦੇ ਸ਼ੇਖ ਖਲੀਫਾ ਜਨਰਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਹਾਲਤ ਗੰ ਭੀ ਰ ਹੋਣ ਕਾਰਨ ਆਬੂ ਧਾਬੀ ਦੇ ਮਫਰਾਕ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ।

ਪਾਦਰੀ ਜੋ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਜੋੜੇ ਨੂੰ ਜਾਣਦੇ ਹਨ, ਨੇ ਅੱਗੇ ਕਿਹਾ,ਸਾਨੂੰ ਸਹੀ ਜਾਣਕਾਰੀ ਨਹੀਂ ਹੈ ਪਰ ਨੀਨੂੰ ਕੋਰੀਡੋਰ ਨੇੜੇ ਹੋਣ ਕਾਰਨ ਅੱਗ ਦੀ ਚਪੇਟ ਵਿਚ ਪਹਿਲਾਂ ਆਈ। ਅਨਿਲ ਜੋ ਬੈੱਡਰੂਮ ਵਿਚ ਸੀ ਉਸ ਦੀ ਜਾਨ ਬਚਾਉਣ ਲਈ ਭੱਜਿਆ। ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ।” ਪਾਦਰੀ ਨੇ ਅੱਗੇ ਦੱਸਿਆ,”ਜੋੜਾ ਬਹੁਤ ਧਾਰਮਿਕ ਹੈ ਅਤੇ ਹਰ ਹਫਤੇ ਚਰਚ ਵਿਚ ਆਉਂਦਾ ਹੈ। ਅਸੀਂ ਸਾਰੇ ਅਨਿਲ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਾਂ।

About admin

Leave a Reply

Your email address will not be published. Required fields are marked *