ਇਸ ਸਮੇਂ ਦੇਸ਼ ਦੇ ਵਿਚ ਇਸ ਸਮੇਂ ਇਕ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਦੀਆਂ 2 ਭਾਗੀਦਾਰ ਪਾਰਟੀਆਂ ਦੀ ਆਪਸ ਵਿੱਚ ਖਿੱਚੋਤਾਣ ਚੱਲ ਰਹੀ ਹੈ। ਖੇਤੀ ਅੰਦੋਲਨ ਦੇ ਤਹਿਤ ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਕਾਰ ਸ਼ੁਰੂ ਹੋਏ ਇਸ ਮਸਲੇ ਨੂੰ ਤਕਰੀਬਨ ਚਾਰ ਮਹੀਨੇ ਹੋ ਚੁੱਕੇ ਹਨ।ਪਰ ਦੇਸ਼ ਦੇ ਕਿਸਾਨਾਂ ਵੱਲੋਂ ਇਸ ਨੂੰ ਵੱਡੇ ਪੱਧਰ ਉੱਪਰ 26 ਨਵੰਬਰ ਨੂੰ ਦਿੱਲੀ ਕੂਚ ਮਾਰਚ ਦੇ ਅਧੀਨ ਸ਼ੁਰੂ ਕੀਤਾ ਗਿਆ ਸੀ।
ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਡਟੇ ਹੋਏ ਕਿਸਾਨਾਂ ਨੂੰ 42 ਦਿਨ ਹੋ ਚੁੱਕੇ ਹਨ।ਅੱਜ ਅਸੀਂ ਤੁਹਾਨੂੰ ਦਿੱਲੀ ਧਰਨੇ ਵਿੱਚ ਇੱਕ ਅਜਿਹੇ ਨੌਜਵਾਨ ਦੀ ਚਿੱਠੀ ਦਾ ਕਮਾਲ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੀਡੀਓ ਨੂੰ ਜ਼ਰੂਰ ਦੇਖੋ ਤਾਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ। ਦੱਸ ਦਈਏ ਕਿ ਉੱਧਰ ਦੂਜੇ ਪਾਸੇ ਰਵੀ ਸਿੰਘ ਖਾਲਸਾ ਜੀ ਹਮੇਸ਼ਾ ਹੀ ਪੰਜਾਬ ਦ ਭਲੇ ਲਈ ਹਰ ਤਰ੍ਹਾਂ ਦੀ ਮੱਦਦ ਤੇ ਰਾਇ ਦੇਣ ਲਈ ਤਿਆਰ ਰਹਿੰਦੇ ਹਨ। ਪਿਛਲੇ ਦੋ ਦਿਨਾਂ ਤੋਂ ਰਵੀ ਸਿੰਘ ਖਾਲਸਾ ਜੀ ਕਿਸਾਨਾਂ ਜਥੇਬੰਦੀਆਂ ਤੇ ਨੌਜਵਾਨਾਂ ਨੂੰ ਰਾਇ ਦੇ ਰਹੇ ਹਨ ਤੇ ਬੇਨਤੀ ਤੇ ਅਪੀਲ ਕਰ ਰਹੇ ਹਨ। ਰਵੀ ਸਿੰਘ ਖਾਲਸਾ ਜੀ ਨੇ ਕਿਸਾਨ ਆਗੂਆਂ ਨੂੰ ਅਪੀਲ /ਬੇਨਤੀ ਕੀਤੀ ਹੈ ਕਿ ਕ੍ਰਿਪਾ ਕਰਕੇ ਸਰਕਾਰ ਨਾਲ ਗੱਲ-ਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੋ।
ਅਗਰ ਤੁਸੀਂ ਸਰਕਾਰ ਨਾਲ ਰਾਬਤਾ ਬੰਦ ਕਰ ਦਿਉਗੇ, ਤਾਂ ਤੁਹਾਡੀ ਜਗ੍ਹਾ ਕੋਈ ਹੋਰ ਜਾ ਕੇ ਗੱਲ-ਬਾਤ ਸ਼ੁਰੂ ਕਰ ਸਕਦਾ ਹੈ, ਜੋ ਨੁਕ ਸਾਨ ਦਾਇਕ ਹੋ ਸਕਦਾ ਹੈ।ਰਵਾਇਤੀ ਸਿਆਸਤਦਾਨ ਜੋ ਇਸ ਸੰਘਰਸ਼ ਨੂੰ ਆਪਣੀ ਸਿਆਸੀ ਲਾਹੇ ਲਈ ਵਰਤਣਾ ਚਾਹੁੰਦੇ ਹਨ, ਉਹਨਾਂ ਬਾਰੇ ਖ਼ਾਸ ਧਿਆਨ ਰੱਖਿਆ ਜਾਣਾ ਵੀ ਜ਼ਰੂਰੀ ਹੈ ਤਾਂ ਕਿ ਉਹ ਤੁਹਾਡੇ ਵੱਲੋਂ ਸਰਕਾਰ ਨਾਲ ਕੋਈ ਸਮਝੌਤਾ ਕਰਕੇ ਸੰਘਰਸ਼ ਨੂੰ ਲੀਹ ਤੋਂ ਨਾ ਲਾਹ ਦੇਣ।
