ਲੁਧਿਆਣਾ ਦੇ ਥਾਣਾ ਜੋਧੇ ਵਾਲ ਅਧੀਨ ਪੈਂਦੇ ਇਲਾਕੇ ਵਿੱਚ ਕਈ ਦਿਨ ਪਹਿਲਾਂ ਘਰ ਵਿੱਚੋਂ ਨੂੰਹ ਨੂੰ ਕੁਝ ਸੁੰ-ਘਾ-ਕੇ 2-3 ਔਰਤਾਂ ਦੁਆਰਾ ਘਰ ਵਿੱਚੋਂ 5 ਲੱਖ ਰੁਪਏ ਨਕਦ ਅਤੇ 15 ਤੋਲੇ ਸੋਨਾ ਚੁੱਕੇ ਜਾਣ ਦਾ ਮਾਮ ਲਾ ਪੁਲਸ ਨੇ ਸੁ-ਲ-ਝਾ ਲਿਆ ਹੈ। ਇਹ ਕਹਾਣੀ ਮ-ਨ-ਘ-ੜ-ਤ ਸੀ। ਘਰ ਦੀ ਨੂੰਹ ਰਸ ਨੀਤ ਕੌਰ ਵੱਲੋਂ ਇਹ ਕਹਾਣੀ ਘੜੀ ਗਈ ਸੀ। ਉਸ ਨੇ ਹੀ ਗਹਿਣੇ ਅਤੇ ਰੁਪਏ ਆਸੇ ਪਾਸੇ ਕਰ ਦਿੱਤੇ ਸਨ। ਪੁਲਿਸ ਨੇ ਮਾਮਲਾ ਸੁ-ਲ-ਝਾ ਕੇ ਰਸ ਨੀਤ ਕੌਰ ਤੋਂ ਸਾਢੇ ਚਾਰ ਲੱਖ ਰੁਪਏ ਬ-ਰਾ-ਮ-ਦ ਕਰ ਲਏ ਹਨ।ਪੁਲਿਸ ਨੇ ਰਸ ਨੀਤ ਕੌਰ ਨੂੰ ਫੜ ਲਿਆ ਹੈ। ਸੀਨੀ ਅਰ ਪੁਲਿਸ ਅਧਿ ਕਾਰੀ ਨੇ ਜਾਣ ਕਾਰੀ ਦਿੱਤੀ ਹੈ ਕਿ ਥਾਣਾ ਜੋਧੇ ਵਾਲ ਵਿੱਚ 15 ਜੂਨ ਨੂੰ ਗੁਰਦੇਵ ਸਿੰਘ ਨਾਮ ਦੇ ਵਿਅਕਤੀ ਨੇ ਦ-ਰ-ਖਾ-ਸ-ਤ ਦਿੱਤੀ ਸੀ ਕਿ ਜਦੋਂ ਘਰ ਵਿਚ ਉਨ੍ਹਾਂ ਦੀ ਨੂੰਹ ਇਕੱਲੀ ਸੀ ਤਾਂ 2-3 ਔਰਤਾਂ ਸਰਵੇ ਕਰਨ ਦੇ ਬ-ਹਾ-ਨੇ ਉਨ੍ਹਾਂ ਦੇ ਘਰ ਆਈਆਂ। ਇਨ੍ਹਾਂ ਔਰਤਾਂ ਨੇ ਉਨ੍ਹਾਂ ਦੀ ਨੂੰਹ ਰਜ ਨੀਤ ਕੌਰ ਨੂੰ ਕੁਝ ਸੁੰ-ਘਾ-ਕੇ ਉਸ ਤੋਂ ਅਲਮਾਰੀ ਦੀਆਂ ਚਾਬੀਆਂ ਲੈ ਲਈਆਂ।
ਗੁਰਦੇਵ ਸਿੰਘ ਦੇ ਬਿਆਨ ਅਨੁਸਾਰ ਇਸ ਤੋਂ ਬਾਅਦ ਇਹ ਔਰਤਾਂ ਘਰ ਵਿੱਚੋਂ ਪੰਜ ਲੱਖ ਰੁਪਏ ਨਕਦ ਅਤੇ 15 ਤੋਲੇ ਸੋਨਾ ਲੈ ਕੇ ਦੌੜ ਗਈਆਂ। ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ ਪੁਲਿਸ ਦੁਆਰਾ ਵਿਸ਼ੇਸ਼ ਜਾਂਚ ਟੀਮ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਰਸਨੀਤ ਕੌਰ ਤੋਂ ਪੁੱਛਗਿੱਛ ਕਰਨ ਲਈ ਹਸਪਤਾਲ ਪਹੁੰਚੀ। ਜੋ ਕਿ ਉੱਥੇ ਦਾਖਲ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਰਸਨੀਤ ਕੌਰ ਪੁਲਿਸ ਦੇ ਸਵਾਲਾਂ ਦੇ ਜਵਾਬ ਕੋਈ ਤ-ਸੱ-ਲੀ ਬ-ਖ਼-ਸ਼ ਨਹੀਂ ਦੇ ਸਕੀ। ਸੀਨੀਅਰ ਅਧਿਕਾਰੀ ਅਨੁਸਾਰ ਜਦੋਂ ਪੁਲੀਸ ਨੇ ਕੁਝ ਸਖਤੀ ਕੀਤੀ ਤਾਂ ਰਸਨੀਤ ਕੌਰ ਮੰਨ ਗਈ ਕਿ
ਇਹ ਸਾਰੀ ਕਹਾਣੀ ਝੂ-ਠੀ ਸੀ ਅਤੇ ਉਸ ਨੇ ਹੀ ਇਹ ਸਾਰੀ ਕਹਾਣੀ ਘ-ੜੀ ਸੀ। ਉਸ ਦੇ ਪੇਕਿਆਂ ਨੂੰ ਕੁਝ ਪੈਸਿਆਂ ਦੀ ਲੋੜ ਸੀ। ਇਸ ਲਈ ਉਸ ਨੇ ਇਹ ਵਿ-ਉਂ-ਤ ਬਣਾ ਪੁਲਿਸ ਨੇ ਉਸ ਤੋਂ ਘਰ ਵਿੱਚ ਹੀ ਰੱਖੇ ਹੋਏ ਸਾਢੇ ਚਾਰ ਲੱਖ ਰੁਪਏ ਬ-ਰਾ-ਮ-ਦ ਕਰਕੇ ਰਸਨੀਤ ਕੌਰ ਨੂੰ ਫੜ ਲਿਆ ਹੈ। ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮ-ਨ-ਘ-ੜ-ਤ ਕਹਾਣੀਆਂ ਬਣਾ ਕੇ ਪੁਲੀਸ ਨੂੰ ਗੁੰ-ਮ-ਰਾ-ਹ ਕਰਨ ਦੀ ਕੋ ਸ਼ਿ ਸ਼ ਨਾ ਕੀਤੀ ਜਾਵੇ। ਸਗੋਂ ਚੋ-ਰਾਂ ਤੋਂ ਬ-ਚ-ਣ ਲਈ ਗਹਿਣੇ ਆਦਿ ਦੀ ਵਰਤੋਂ ਘੱਟ ਕੀਤੀ ਜਾਵੇ।