ਇਸ ਵੇਲੇ ਇੱਕ ਵੱਡੀ ਖ਼ਬਰ ਟਿੱਕ ਟਾਕ ਸਟਾਰ ਨੂਰ ਬਾਰੇ ਆਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੀ ਟਿੱਕ-ਟਾਕ ਸਟਾਰ ਨੂਰ ਵਲੋਂ ਰੱਖੜੀ ਦੇ ਤਿਉਹਾਰ ਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੱਖੜੀ ਬੰਨਣ ਜਾਣਾ ਸੀ,ਜਿਸ ਦੇ ਚੱਲਦੇ ਨੂਰ ਸਮੇਤ ਉਸਦੀ ਟੀਮ ਨੇ ਕਰੋਨਾ ਜਾਂਚ ਲਈ ਸੈਂਪਲ ਦਿੱਤੇ ਸਨ,
ਜਿਸ ‘ਚ ਨੂਰ ਸਮੇਤ ਇਕ ਹੋਰ ਟੀਮ ਮੈਂਬਰ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ, ਜਿਸ ‘ਚ ਟਿਕ-ਟਾਕ ਸਟਾਰ ਨੂਰ ਤੇ ਉਸਦੇ ਪਿਤਾ ਦੇ ਸ਼ਾਮਲ ਹੋਣ ਦੀ ਚਰਚਾ ਵੀ ਹੋ ਰਹੀ ਹੈ। ਦੱਸ ਦੇਈਏ ਕਿ ਟਿਕ ਟੋਕ ਸਟਾਰ ਨੂਰ ਦੀ ਟੀਮ ਸ਼ੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ।ਦੱਸ ਦਈਏ ਕਿ ਖ਼ਬਰ ਚੰਗੀ ਨਹੀਂ ਹੈ । ਖ਼ਬਰ ਨੂਰ ਤੇ ਉਸਦੇ ਪਿਤਾ ਨਾਲ ਜੁੜੀ ਹੈ । ਟਿਕਟਾਕ ਸਟਾਰ ਨੂਰ ਤੇ ਉਸ ਦੇ ਪਿਤਾ ਨੂੰ ਵੀ ਕ ਰੋਨਾ ਵਾਇ ਰਸ ਨੇ ਆਪਣੀ ਲਪੇਟ ‘ਚ ਲੈ ਲਿਆ ਹੈ। ਅਸਲ ਵਿਚ ਨੂਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਰੱਖੜੀ ਵਾਲੇ ਦਿਨ ਰੱਖੜੀ ਬੰਨ੍ਹਣ ਦਾ ਸਮਾਂ ਮੰਗਿਆ ਸੀ। ਮੁੱਖ ਮੰਤਰੀ ਦਫ਼ਤਰ ਵੱਲੋਂ ਮਿਲੇ ਸੰਦੇਸ਼ ਤੋਂ ਬਾਅਦ ਉਨ੍ਹਾਂ ਨੇ ਦੋ ਵਾਰ ਆਪਣਾ ਕ ਰੋਨਾ ਟੈਸਟ ਕਰਵਾਇਆ ਤੇ ਦੋਵੇਂ ਵਾਰ ਉਹ ਪਾਜ਼ੇ ਟਿਵ ਮਿਲੇ।ਦੱਸ ਦਈਏ ਕਿ ਅੱਜ ਪੰਜਾਬ ‘ਚ ਕਰੋਨਾ ਦੇ 792 ਨਵੇਂ ਕੇਸ ਆਏ ਹਨ। ਪੰਜਾਬ ‘ਚ ਹੁਣ ਤੱਕ 17853 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 11466 ਠੀਕ ਹੋ ਚੁੱਕੇ, ਬਾਕੀ 5964 ਇਲਾਜ਼ ਅਧੀਨ ਹਨ।
146 ਵਿਅਕਤੀ ਆਕਸੀਜਨ ਅਤੇ 11 ਵਿਅਕਤੀ ਜਿਨ੍ਹਾਂ ਦੀ ਸਿਹਤ ਠੀਕ ਨਹੀ ਹੈ, ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 147, ਪਟਿਆਲਾ 100 ਤੇ ਜਲੰਧਰ ਤੋਂ 98 ਪਾਜ਼ਿਟਿਵ ਆਏ ਹਨ। ਅੱਜ ਰਿਪੋਰਟ ਮੁਤਾਬਕ 18 mout ਚ 8 ਲੁਧਿਆਣਾ, 4 ਪਟਿਆਲਾ, 3 ਅੰਮ੍ਰਿਤਸਰ, 1 ਤਰਨਤਾਰਨ, 1 ਪਠਾਨਕੋਟ, 1 ਮੁਹਾਲੀ ਤੋਂ ਰਿਪੋਰਟ ਹੋਈਆਂ ਹਨ।
