Breaking News
Home / ਤਾਜ਼ਾ ਖਬਰਾਂ / ਨਿੱਕੀ ਸਟਾਰ ਨੂਰ ਦੇ ਘਰੋਂ ਆਈ ਵੱਡੀ ਖੁਸ਼ਖਬਰੀ-ਨੂਰ ਦੇ ਮਾਤਾ ਪਿਤਾ ਨੇ ਲਿਆ ਵੱਡਾ ਅਹਿਮ ਫੈਂਸਲਾ

ਨਿੱਕੀ ਸਟਾਰ ਨੂਰ ਦੇ ਘਰੋਂ ਆਈ ਵੱਡੀ ਖੁਸ਼ਖਬਰੀ-ਨੂਰ ਦੇ ਮਾਤਾ ਪਿਤਾ ਨੇ ਲਿਆ ਵੱਡਾ ਅਹਿਮ ਫੈਂਸਲਾ

ਟਿ-ਕ-ਟਾ-ਕ ਸਟਾਰ ਬੱਚੀ ਨੂਰ ਦੇ ਪਰਿਵਾਰ ਵਿੱਚੋਂ ਇੱਕ ਬਹੁਤ ਵਧੀਆ ਖਬਰ ਸੁਣਨ ਨੂੰ ਮਿਲੀ ਹੈ। ਖਬਰ ਇਹ ਹੈ ਕਿ ਨੂਰ ਦੇ ਮਾਤਾ ਪਿਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਅੰਮ੍ਰਿਤ ਪਾਨ ਕਰ ਲਿਆ ਹੈ। ਜੋ ਕਿ ਹਰ ਸਿੱਖ ਲਈ ਜ਼ਰੂਰੀ ਹੈ। ਉਨ੍ਹਾਂ ਦੇ ਇਸ ਕਦਮ ਦੀ ਪ੍ਰ ਸੰ ਸਾ ਹੋ ਰਹੀ ਹੈ। ਭਾਵੇਂ ਨੂਰ ਦੀਆਂ ਟਿੱ-ਕ-ਟਾ-ਕ ਵੀਡੀਓਜ ਪਹਿਲਾਂ ਵੀ ਠੀਕ ਹੀ ਹੁੰਦੀਆਂ ਹਨ। ਪਰ ਹੁਣ ਤਾਂ ਕੀ ਇਸ ਟਿੱ-ਕ-ਟਾ-ਕ ਸਟਾਰ ਟੀਮ ਨੂੰ ਨੂਰ ਦੇ ਮਾਤਾ ਪਿਤਾ ਤੋਂ ਸੇਧ ਲੈਣੀ ਹੋਵੇਗੀ। ਉਨ੍ਹਾਂ ਨੂੰ ਉੱਚੇ ਮਿਆਰ ਵਾਲੀਆਂ ਹੀ ਵੀਡੀਓਜ਼ ਵਾਇਰਲ ਕਰਨੀਆਂ ਹੋਣਗੀਆਂ। ਜਿਸ ਤਰ੍ਹਾਂ ਕਿਸੇ ਗੁਰਸਿੱਖ ਦਾ ਕਿਰਦਾਰ ਸੁੱਚਾ ਤੇ ਸੱਚਾ ਹੁੰਦਾ ਹੈ।ਉਸ ਪਰਿਵਾਰ ਦੇ ਸਟਾਰਾਂ ਤੋਂ ਵੀ ਉੱਚੇ ਮਿਆਰ ਵਾਲੀਆਂ ਵੀਡੀਓਜ਼ ਦੀ ਉ-ਮੀ-ਦ ਕੀਤੀ ਜਾ ਸਕਦੀ ਹੈ। ਬੱਚੀ ਨੂਰ ਨੇ ਇੰਨੀ ਛੋਟੀ ਉਮਰ ਵਿੱਚ ਜਿੰਨੀ ਪ੍ਰਸਿੱਧੀ ਹਾਸਿਲ ਕੀਤੀ ਹੈ। ਉਹ ਸ਼ਾ-ਇ-ਦ ਹਰ ਕਿਸੇ ਦੇ ਹਿੱਸੇ ਨਹੀਂ ਆਈ। ਇੱਥੋਂ ਤੱਕ ਕਿ ਕ ਰ ਫਿ ਊ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਦਾ ਸੁਨੇਹਾ ਦੇਣ ਲਈ ਵੀ ਮੋਗਾ ਪੁਲੀਸ ਨੇ ਨੂਰ ਨੂੰ ਚੁਣਿਆ।

ਨੂਰ ਦੀਆਂ ਵੀਡੀਓਜ਼ ਵਿੱਚ ਜਿੱਥੇ ਮ-ਨ-ਪ੍ਰ-ਚਾ-ਵੇ ਦੀ ਸਮੱਗਰੀ ਹੁੰਦੀ ਹੈ। ਉੱਥੇ ਕਈ ਸਿੱਖਿਆਵਾਂ ਵੀ ਦਿੱਤੀਆਂ ਗਈਆਂ ਆਉਂਦੀਆਂ ਹਨ। ਹੁਣ ਸੋਸ਼ਲ ਮੀਡੀਆ ਤੇ ਕੁੱਝ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ।ਜਿਸ ਵਿੱਚ ਨੂਰ ਦੇ ਪਰਿਵਾਰ ਦੇ ਪੰਜ ਮੈਂਬਰ ਹਨ, ਭਾਵ ਨੂਰ ਖੁਦ, ਉਸ ਦੀ ਮਾਂ ਪਿਤਾ ਵੱਡੀ ਭੈਣ ਅਤੇ ਛੋਟਾ ਭਰਾ.ਵੀਡੀਓ ਵਿੱਚ ਨੂਰ ਦੇ ਮਾਤਾ ਪਿਤਾ ਨੇ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਹੈ।

ਇੱਕ ਗੁਰਸਿੱਖ ਗੁਰਬਾਣੀ ਦਾ ਧਾਰਨੀ ਹੋ ਕੇ ਜਿੱਥੇ ਜੀਵਨ ਜਾਚ ਸਿੱਖਦਾ ਹੈ। ਉੱਥੇ ਆਪਣੇ ਕਿਰਦਾਰ ਨੂੰ ਵੀ ਸੱਚਾ ਸੁੱਚਾ ਰੱਖਦਾ ਹੈ। ਇਸ ਲਈ ਇਹ ਪਰਿਵਾਰ ਵਧਾਈ ਦਾ ਪਾਤਰ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਸ ਟੀਮ ਦੀਆਂ ਹੋਰ ਵੀ ਹਾ-ਸ-ਰ-ਸ ਭਰਪੂਰ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓਜ਼ ਹੋਣਗੀਆਂ ਅਤੇ ਇਹ ਟੀਮ ਹੋਰ ਤਰੱਕੀ ਕਰੇਗੀ।

About admin

Check Also

ਪੂਰੇ ਉੱਤਰੀ ਭਾਰਤ ‘ਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ, ਜੰਮੂ-ਕਸ਼ਮੀਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਪੰਜਾਬ ਦੇ ਵਿਚ ਹੁਣੇ ਹੁਣੇ ਅੱਜ 21 ਤਾਰੀਕ ਤਕਰੀਬਨ 10 ਵੱਜ ਕੇ 21 ਮਿੰਟ ਤੇ …

Leave a Reply

Your email address will not be published. Required fields are marked *