Home / ਤਾਜ਼ਾ ਖਬਰਾਂ / ਨਿੱਕੀ ਜਿਹੀ ਉਮਰ ਚ ਮੁੰਡਿਆਂ ਨੇ ਚੁੱਕ ਲਏ ਦੇਸੀ ਕੱਟੇ-ਕਰਫਿਊ ਚ ਕਰਨ ਜਾ ਰਹੇ ਸੀ ਵੱਡਾ ਕਾਂਡ

ਨਿੱਕੀ ਜਿਹੀ ਉਮਰ ਚ ਮੁੰਡਿਆਂ ਨੇ ਚੁੱਕ ਲਏ ਦੇਸੀ ਕੱਟੇ-ਕਰਫਿਊ ਚ ਕਰਨ ਜਾ ਰਹੇ ਸੀ ਵੱਡਾ ਕਾਂਡ

ਬਟਾਲਾ ਪੁਲੀਸ ਵੱਲੋਂ ਪੰਜ ਨੌਜਵਾਨ ਫੜੇ ਗਏ ਹਨ ਅਤੇ 4-5 ਇਨ੍ਹਾਂ ਦੇ ਹੋਰ ਸਾਥੀ ਅਜੇ ਫੜਨੇ ਵਾਲੇ ਹਨ। ਇਹ 20 ਤੋਂ 27 ਸਾਲ ਤੱਕ ਦੇ ਲੜਕੇ ਹਨ। ਜੋ ਮਾ-ੜੇ ਬੰਦਿਆਂ ਨਾਲ ਮਿਲ ਕੇ ਕਾਰਵਾਈਆਂ ਕਰਦੇ ਸਨ। ਹੁਣ ਤੱਕ ਇਹ 7-8 ਘ-ਟ-ਨਾ-ਵਾਂ ਨੂੰ ਅੰ-ਜਾ-ਮ ਦੇ ਚੁੱਕੇ ਹਨ। ਇਹ ਨੌਜਵਾਨ ਆਮ ਤੌਰ ਤੇ ਖੋ-ਹ ਕਰਦੇ ਸਨ ਅਤੇ ਮਾ-ੜੀ ਮੋਟੀ ਗੱਲ ਪਿੱਛੇ ਪਿ-ਸ-ਤੌ-ਲ ਚਲਾ ਦਿੰਦੇ ਸਨ। ਪਿੰਡ ਹਰਚੋਵਾਲ ਵਿੱਚ ਵਾਪਰੀ ਘ-ਟ-ਨਾ ਵਿੱਚ ਇਹ ਵੀ ਸ਼ਾਮਿਲ ਸਨ। ਜਿੱਥੇ ਇੱਕ ਔਰਤ ਦੀ ਜਾਨ ਚਲੀ ਗਈ ਸੀ। ਪੁਲਸ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਕੁੱਲ 5 ਲੜਕੇ ਫੜੇ ਗਏ ਹਨ।

ਜਿਨ੍ਹਾਂ ਵਿੱਚੋਂ 2 ਪਹਿਲਾਂ ਫੜੇ ਗਏ ਸੀ ਅਤੇ ਹੁਣ 3 ਹੋਰ ਫੜੇ ਗਏ ਹਨ।ਇਨ੍ਹਾਂ ਤੋਂ ਦੇਸੀ ਕੱਟੇ, ਰਿ-ਵਾ-ਲ-ਵ-ਰ ਅਤੇ ਪਿ-ਸ-ਤੌ-ਲ ਬਰਾਮਦ ਹੋਏ ਹਨ। ਇਹ ਸਾਰੇ ਹੀ ਨਵੀਂ ਉਮਰ ਦੇ ਮੁੰਡੇ ਹਨ। ਜੋ ਮਾ-ੜੀ ਮੋਟੀ ਗੱਲ ਪਿੱਛੇ ਵੱਡੇ ਵੱਡੇ ਕਾਂ-ਡ ਕਰ ਦਿੰਦੇ ਸਨ। ਪੁਲਿਸ ਅਧਿਕਾਰੀ ਅਨੁਸਾਰ ਬੱਚਿਆਂ ਦੀ ਤ-ਕ-ਰਾ-ਰ-ਬਾ-ਜ਼ੀ ਪਿੱਛੇ ਹੀ ਇਨ੍ਹਾਂ ਨੇ ਪਿੰਡ ਹਰਚੋਵਾਲ ਵਿੱਚ ਕਿੰਨਾ ਵੱਡਾ ਕਾਂਡ ਕੀਤਾ ਸੀ ਅਤੇ ਇੱਕ ਔਰਤ ਦੀ ਜਾਨ ਲੈ ਲਈ ਸੀ। ਇਹ ਲੜਕੇ ਗੈਂ-ਗ-ਸ-ਟ-ਰਾਂ ਦੇ ਕਹਿਣ ਤੇ ਕੰਮ ਕਰਦੇ ਹਨ।ਇਨ੍ਹਾਂ ਦੇ ਉਨ੍ਹਾਂ ਨਾਲ ਸਬੰਧ ਹਨ ਅਤੇ ਉਹ ਇਨ੍ਹਾਂ ਤੋਂ ਕੰਮ ਲੈਂਦੇ ਹਨ। ਪੁਲਿਸ ਅਨੁਸਾਰ ਇਹ ਨੌਜਵਾਨ ਆਮ ਤੌਰ ਤੇ ਖੋਹਾਂ ਕਰਦੇ ਹਨ। ਇਨ੍ਹਾਂ ਨੌਜਵਾਨਾਂ ਨੇ ਇੱਕ ਪੁਲਿਸ ਕਾਂਸਟੇਬਲ ਤੇ ਵੀ ਰਿ-ਵਾ-ਲ-ਵ-ਰ ਚਲਾਇਆ ਸੀ ਪਰ ਉਹ ਬਚ ਗਿਆ।

ਇਹ ਨੌਜਵਾਨ ਹੁਣ ਤੱਕ 7-8 ਘ-ਟ-ਨਾ-ਵਾਂ ਨੂੰ ਅੰਜਾਮ ਦੇ ਚੁੱਕੇ ਹਨ। ਇਨ੍ਹਾਂ ਵਿੱਚੋਂ ਕੁਝ ਤੇ 302 ਦਾ ਮਾਮਲਾ ਵੀ ਦਰਜ ਹੈ। ਪੁਲਿਸ ਅਨੁਸਾਰ ਇਨ੍ਹਾਂ ਨੇ ਗੁਰਦਾਸਪੁਰ ਅਤੇ ਬਟਾਲੇ ਵਿੱਚ ਕਾਰਨਾਮੇ ਕੀਤੇ ਹਨ। ਇਨ੍ਹਾਂ ਦੇ 4-5 ਸਾਥੀ ਅਜੇ ਫੜਨੇ ਬਾਕੀ ਹਨ। ਫੜੇ ਗਏ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿ-ਮਾਂ-ਡ ਲਿਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.