Home / ਤਾਜ਼ਾ ਖਬਰਾਂ / ਨਹਿਰ ਕਿਨਾਰੇ ਸੈਲਫੀਆਂ ਲੈਂਦੇ ਮੁੰਡਿਆਂ ਦਾ ਫਿਸਲਿਆ ਪੈਰ-ਡੁੱਬਣ ਨਾਲ ਹੋਈ ਦੋਵਾਂ ਦੀ ਮੋਤ

ਨਹਿਰ ਕਿਨਾਰੇ ਸੈਲਫੀਆਂ ਲੈਂਦੇ ਮੁੰਡਿਆਂ ਦਾ ਫਿਸਲਿਆ ਪੈਰ-ਡੁੱਬਣ ਨਾਲ ਹੋਈ ਦੋਵਾਂ ਦੀ ਮੋਤ

ਮਲੇਰਕੋਟਲਾ ਦੇ ਨੇੜਲੇ ਪਿੰਡ ਮਾਹੋਰਾਣਾ ਵਿਖੇ ਨਹਿਰ ਵਿੱਚ ਦੋ ਨੌਜਵਾਨ ਰੁੜ੍ਹ ਗਏ। ਇਹ ਦੋਵੇਂ ਆਪਸ ਵਿੱਚ ਦੋਸਤ ਸਨ ਅਤੇ ਮਾਲੇਰਕੋਟਲਾ ਦੇ ਰਵਿਦਾਸ ਮੁਹੱਲੇ ਦੇ ਰਹਿਣ ਵਾਲੇ ਸਨ। ਦੋਵੇਂ ਦੋਸਤ ਨਹਿਰ ਕਿਨਾਰੇ ਸੈਲਫੀਆਂ ਲੈ ਰਹੇ ਸਨ ਕਿ ਇੱਕ ਜਣੇ ਦਾ ਪੈਰ ਤਿ-ਲ-ਕ-ਣ ਨਾਲ ਉਹ ਨਹਿਰ ਵਿੱਚ ਡਿੱਗ ਪਿਆ। ਦੂਸਰੇ ਨੇ ਉਸ ਨੂੰ ਬ-ਚਾ-ਉ-ਣ ਲਈ ਨਹਿਰ ਵਿੱਚ ਛਾਲ ਮਾ-ਰ ਦਿੱਤੀ। ਇਸ ਤਰ੍ਹਾਂ ਦੋਵੇਂ ਹੀ ਦੋਸਤ ਨਹਿਰ ਵਿੱਚ ਡੁੱਬ ਗਏ।ਮਲੇਰਕੋਟਲਾ ਦੇ ਨੇੜਲੇ ਪਿੰਡ ਮਾਹੋਰਾਣਾ ਵਿਖੇ ਨਹਿਰ ਵਿੱਚ ਦੋ ਨੌਜਵਾਨ ਰੁੜ੍ਹ ਗਏ। ਇਹ ਦੋਵੇਂ ਆਪਸ ਵਿੱਚ ਦੋਸਤ ਸਨ ਅਤੇ ਮਾਲੇਰ ਕੋਟਲਾ ਦੇ ਰਵਿਦਾਸ ਮੁਹੱਲੇ ਦੇ ਰਹਿਣ ਵਾਲੇ ਸਨ। ਦੋਵੇਂ ਦੋਸਤ ਨਹਿਰ ਕਿਨਾਰੇ ਸੈਲ ਫੀਆਂ ਲੈ ਰਹੇ ਸਨ ਕਿ ਇੱਕ ਜਣੇ ਦਾ ਪੈਰ ਤਿ-ਲ-ਕ-ਣ ਨਾਲ ਉਹ ਨਹਿਰ ਵਿੱਚ ਡਿੱਗ ਪਿਆ। ਦੂਸਰੇ ਨੇ ਉਸ ਨੂੰ ਬ-ਚਾ-ਉ-ਣ ਲਈ ਨਹਿਰ ਵਿੱਚ ਛਾਲ ਮਾ-ਰ ਦਿੱਤੀ। ਇਸ ਤਰ੍ਹਾਂ ਦੋਵੇਂ ਹੀ ਦੋਸਤ ਨਹਿਰ ਵਿੱਚ ਡੁੱਬ ਗਏ।ਤਕ ਨਰਿੰ ਦਰ ਪਾਲ ਸਿੰਘ ਦੇ ਭਰਾ ਦੇ ਦੱਸਣ ਅਨੁਸਾਰ ਉਸ ਨੂੰ ਕਿਸੇ ਨੇ ਫੋਨ ਤੇ ਇਸ ਘ-ਟ-ਨਾ ਬਾਰੇ ਦੱਸਿਆ

ਤਾਂ ਉਸ ਨੇ ਨਰਿੰਦਰ ਪਾਲ ਦੇ ਫ਼ੋਨ ਤੇ ਗੱਲ ਕਰਨੀ ਚਾਹੀ ਪਰ ਉਸ ਦੇ ਮੋਬਾਇਲ ਤੋਂ ਕੋਈ ਪੁਲਿਸ ਮੁ-ਲਾ-ਜ਼-ਮ ਬੋਲ ਰਿਹਾ ਸੀ। ਮੁ-ਲਾ-ਜ਼-ਮ ਉਸ ਨੂੰ ਕਹਿਣ ਲੱਗੇ ਕਿ ਤੁਸੀਂ ਇੱਥੇ ਹੀ ਆ ਜਾਓ। ਉਹ ਤੁਹਾਨੂੰ ਇੱਥੇ ਆਉਣ ਤੇ ਹੀ ਸਾਰੀ ਗੱਲ ਦੱਸਣਗੇ। ਮੋਹਰਾਣਾ ਪਿੰਡ ਦੇ ਇੱਕ ਗੋਤਾਖੋਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਦੋਵੇਂ ਦੋਸਤ ਫੋਟੋਆਂ ਖਿੱਚ ਰਹੇ ਸਨ।ਇਕ ਨੌਜਵਾਨ ਪੈਰ ਤਿਲਕਣ ਕਾਰਨ ਨਹਿਰ ਵਿੱਚ ਡਿੱ-ਗ ਪਿਆ।

ਦੂਸਰੇ ਨੇ ਉਸ ਨੂੰ ਬ-ਚਾ-ਉ-ਣ ਲਈ ਆਪਣਾ ਮੋਬਾਇਲ ਨਹਿਰ ਦੇ ਬਾਹਰ ਹੀ ਛੱਡ ਕੇ ਆਪ ਵੀ ਨਹਿਰ ਵਿੱਚ ਛਾਲ ਮਾ-ਰ ਦਿੱਤੀ। ਦੋਵੇਂ ਹੀ ਦੋਸਤ ਨਹਿਰ ਵਿੱਚ ਡੁੱ-ਬ ਗਏ। ਇਸ ਗੋਤਾਖੋਰ ਦਾ ਕਹਿਣਾ ਹੈ ਕਿ ਉਸ ਨੇ ਇੱਕ ਨੌਜਵਾਨ ਦੀ ਮ੍ਰਤਕ ਦੇਹ ਨਹਿਰ ਵਿੱਚੋਂ ਬਾਹਰ ਕੱਢੀ ਹੈ। ਇਸ ਗੋਤਾਖੋਰ ਦਾ ਕਹਿਣਾ ਹੈ ਕਿ ਜੇਕਰ ਉਹ ਮੌਕੇ ਤੇ ਹਾਜ਼ਰ ਹੁੰਦਾ ਤਾਂ ਦੋਵੇਂ ਹੀ ਨੌਜਵਾਨਾਂ ਨੂੰ ਜਿ-ਊਂ-ਦਾ ਬਾਹਰ ਕੱਢ ਲੈਂਦਾ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.