Home / ਤਾਜ਼ਾ ਖਬਰਾਂ / ਨਵੇਂ ਬਣੇ CM ਸਾਬ ਨੇ ਕਰਵਾ ਦਿੱਤੀ ਬੱਲੇ ਬੱਲੇ

ਨਵੇਂ ਬਣੇ CM ਸਾਬ ਨੇ ਕਰਵਾ ਦਿੱਤੀ ਬੱਲੇ ਬੱਲੇ

ਪੰਜਾਬ ਵਿਚ ਚਰਨਜੀਤ ਚੰਨੀ ਦੇ CM ਬਣਨ ਤੇ ਸਾਰੇ ਹੀ ਪੰਜਾਬ ਵਿਚ ਖੁਸ਼ੀ ਦਾ ਮਾਹੌਲ ਸੀ |ਚਾਰਜਿਤ ਚੰਨੀ ਵੀ ਹੁਣ ਆਏ ਦਿਨ ਸੁਰਖਿਆ ਦੇ ਵਿਚ ਬਣੇ ਰਹਿੰਦੇ ਹਨ |ਮੁਖ ਮੰਤਰੀ ਬਣਨ ਤੋਂ ਬਾਅਦ ਚੰਨੀ ਨੇ ਬਹੁਤ ਵੱਡੇ ਐਲਾਨ ਕੀਤੇ ਹਨ |ਸਭ ਤੋਂ ਪਹਿਲਾ ਤਾ ਓਹਨਾ ਨੇ ਆਪਣੀ securtiy ਘਾਟਾ ਦਿੱਤੀ ਤੇ ਕਿਹਾ ਕਿ ਓਹਨੂੰ ਏਨੀ ਸਕਿਉਰਿਟੀ ਦੀ ਲੋੜ ਨਹੀਂ ਹੈ |

ਇਹ ਹੀ ਨਹੀਂ ਸਗੋਂ CM ਚੰਨੀ ਜੀ ਨੇ ਵਿਦਿਆਰਥੀਆਂ ਦੇ ਨਾਲ ਸਟੇਜ ਤੇ ਜਾ ਕੇ ਭੰਗੜਾ ਵੀ ਪਾਇਆ |ਪੰਜਾਬ ਦੀ ਸਿਆਸਤ ਦੇ ਵਿਚ ਚੰਨੀ ਪੜੇ ਲਿਖੇ ਮੁਖ ਮੰਤਰੀ ਹਨ |ਚੰਨੀ ਦੇ ਹੁਣ ਤਕ ਦੇ ਬਿਆਨ ਨੂੰ ਦੇਖ ਦੇ ਇੰਝ ਲੱਗ ਰਿਹਾ ਹੈ ਕਿ ਚੰਨੀ ਜਲਦੀ ਹੀ ਪੰਜਾਬ ਦੇ ਵਿਚ ਵਧੀਆ ਵਿੱਸਕ ਕਰਨਗੇ |ਹਾਲ ਹੀ ਦੇ ਵਿਚ ਚਰਨਜੀਤ ਸਿੰਘ ਚੰਨੀ ਦੀ ਇਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਚੰਨੀ ਇਕ ਵਿਆਹੀ ਜੋੜੀ ਨੂੰ ਸ਼ਗੁਨ ਪਾ ਰਹੇ ਸੀ |

ਦਰਅਸਲ ਦੇ ਵਿਚ ਇਹ ਵੀਡੀਓ ਤੁਹਾਡਾ ਵੀ ਦਿਲ ਜਿੱਤ ਕੇ ਲੈ ਜਾਵੇਗੀ ਕਿ ਇਕ CM ਇਕ ਆਮ ਜਿਹੇ ਇਨਸਾਨ ਨੂੰ ਸ਼ਗੁਨ ਪਾਉਣ ਦੇ ਲਾਇ ਆਪਣਾ ਕਾਫਲਾ ਰੋਕ ਕੇ ਸ਼ਗਨ ਪਾ ਰਿਹਾ ਹੈ |ਏਥੇ ਹੀ ਨਹੀਂ ਸਗੋਂ ਚੰਨੀ ਮੂੰਹ ਵੀ ਮੀਠਾ ਕਰਦੇ ਹਨ ਬਿਨਾ ਕਿਸੇ ਭੇਦ ਭਾਵ ਦੇ |ਸੋਸ਼ਲ ਮੀਡਿਆ ਤੇ ਇਹ ਵੀਡੀਓ ਬਹੁਤ ਤੇਜੀ ਦੇ ਨਾਲ ਵਾਇਰਲ ਹੋ ਰਿਹਾ ਹੈ |ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਅਸਤੀਫੇ ਤੋਂ ਬੰਦ ਸੱਤਾ ਦੇ ਵਿਚ ਆਏ ਸੀ |

ਚੰਨੀ ਇਕ ਗਰੀਬ ਪਰਿਵਾਰ ਚੋ ਉੱਠ ਕੇ CM ਬਣੇ ਹਨ |ਇਸੇ ਕਰਕੇ ਹੀ ਉਹ ਸ਼ਾਇਦ ਗ੍ਰਾਉੰਡ ਲੈਵਲ ਤੇ ਆਕੇ ਸਬ ਦੇ ਨਾਲ ਮੇਲ ਜੋਲ ਰੱਖਦੇ ਹਨ |ਦੇਖਦੇ ਹਾਂ ਨਾਵੈ ਬਣੇ ਮੁਖ ਮੰਤਰੀ ਪੰਜਾਬ ਦੇ ਵਿਚ ਕਿ ਨਵਾਂ ਕਰਕੇ ਦਿਖਾਉਂਦੇ ਹਨ ਤਾ ਜੋ ਆਉਣ ਵਾਲਿਆਂ ਵੋਟਾਂ ਦੇ ਵਿਚ ਉਹ ਦੁਬਾਰਾ ਮੁਖ ਮੰਤਰੀ ਬਣ ਸਕਣ |

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *