ਅੱਜ ਨਵਜੋਤ ਸਿੰਘ ਸਿੱਧੂ ਨੂੰ ਜੋ ਸਿਆਸੀ ਪਾਰਟੀਆ ਜੋ ਕੇ ਕਦੇ ਕੁਜ ਤੇ ਕਦੇ ਕੁਜ ਬੋਲ ਰਹੀਆਂ ਨੇ ਪਰ ਅੱਜ ਨਵਜੋਤ ਕੌਰ ਸਿੱਧੂ ਵੀ ਸਾਹਮਣੇ ਆਏ ਤੇ ਓਹਨਾ ਵਲੋਂ ਕਿਹਾ ਗਿਆ ਕੇ ਅਸੀਂ ਆਪਣੇ ਘਰ ਦਾ ਬਿੱਲ ਅਸੀਂ ਆਪਣੀ ਕਮਾਈ ਵਿੱਚੋ ਦਿੰਦੇ ਆ | ਓਹਨਾ ਨੇ ਸੁਖਬੀਰ ਬਾਦਲ ਨੂੰ ਨਿਸਾਹਣੇ ਤੇ ਲਿਆ ਕੇ ਬੋਲਿਆ ਕੇ ਅਸੀਂ ਤੇਰੇ ਵਾਂਗੋਂ ਸਾਰੇ ਪੰਜਾਬ ਨੂੰ ਲੁੱਟ ਕ ਨਹੀਂ ਖਾਂਦਾ ਤੇਰੇ ਤੇ ਘਰਦਾ ਬਿੱਲ ਵੀ ਸਰਕਾਰ ਦਿੰਦੀ ਸਾਨੂ ਕੋਈ ਸ਼ੋਂਕ ਨਹੀਂ ਆ ਸਰਕਾਰ to ਬਿੱਲ ਫ੍ਰੀ ਕਰਨ ਦੀ ਅਸੀਂ ਆਪਣੀ ਮੇਹਨਤ ਦੀ ਕਮਾਈ ਨਾਲ ਬਿੱਲ ਤਾਰਦੇ ਆ |
ਤੇਰੇ ਵਾਂਗੋਂ ਸਾਡੇ ਕੋਲੋਂ ਹਰਾਮ ਦੇ ਪੈਸੇ ਨਹੀਂ ਆ ਅਸੀਂ ਆਪਣੀ ਮੇਹਨਤ ਨਾਲ ਕਮਾਏ ਆ |ਨਵਜੋਤ ਕੌਰ ਸਿੱਧੂ ਵਲੋਂ ਸੁਖਬੀਰ ਬਾਦਲ ਨੂੰ ਖਰੀਆ ਖਰੀਆਂ ਸਣੌਨ ਤੋਂ ਓਹਨਾ ਵਲੋ ਕਿਹਾ ਗਿਆ ਕੇ ਸਾਡਾ ਸਿਆਲ ਵਿਚ ਵੀ ਤੇ ਗਰਮੀਆਂ ਵਿਚ ਵੀ ਬਿੱਲ ਬਰਾਬਰ ਈ ਆਉਂਦਾ | ਪਰ ਅਸੀਂ ਸਰਕਾਰ ਨੂੰ ਕਹਿੰਦੇ ਆ ਕੇ ਅਸੀਂ ਤੇ ਘਰ ਵਿਚ 2 ਲੋਕ ਈ ਰਹਿੰਦੇ ਪਰ ਸਾਡਾ ਏਨਾ ਬਿੱਲ ਕਿਵੇਂ ਆ ਜਾਂਦਾ ਆ |
ਸੁਖਬੀਰ ਬਾਦਲ ਨੂੰ ਕਿਹਾ ਗਿਆ ਕੇ ਅਸੀਂ ਤੇਰੇ ਵਾਂਗੂ ਸਰਕਾਰ ਦੇ ਸਿਰ ਤੇ ਨਹੀਂ ਚਲਦੇ ਤੇਰਾ ਤੇ ਘੁੰਮਣ ਦਾ ਖਰਚਾ ਵੀ ਸਰਕਾਰ ਦਿੰਦੀ ਤੇ ਜੇ ਤੈਨੂੰ ਕੁਝ ਹੋ ਜਾਏ ਤੇ ਉਹ ਵੀ ਸਰਕਾਰੀ ਖਜਾਨੇ ਵਿੱਚੋ ਏ ਹੁੰਦਾ ਪਰ ਸਾਡਾ ਤੇਰੇ ਵਾਂਗੂ ਨਹੀਂ ਆ ਕ ਅਸੀਂ ਸਰਕਾਰ ਦੇ ਮੰਗਤੇ ਬਣ ਜਾਇਏ | ਅਸੀਂ ਜ ਕੀਤੇ ਬਾਹਰ ਵੀ ਘੁੰਮਣ ਜਾਣਾ ਹੋਵੇ ਤੇ ਅਸੀਂ ਆਪਣੇ ਖਰਚੇ ਤੇ ਈ ਜਾਈਦਾ ਜਿਸਨੂੰ ਕੁਝ ਹੋ ਵੀ ਜਾਏ ਤੇ ਅਸੀਂ ਆਪਣੀ ਮੇਹਨਤ ਦੀ ਕਮਾਈ ਵਿੱਚੋ ਇਲਾਜ ਕਰਾਈ ਦਾ | ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਜੋ ਵੀ ਰੱਬ ਨੇ ਸਾਨੂ ਦਿਤਾ ਅਸੀਂ ਉਸ ਵਿਚ ਈ ਖੁਸ ਆ |
