ਦਰਸ਼ਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਖੜਾਂਵਾ। ਜੋ ਭਾਗਾਂ ਵਾਲਾ ਹੋਵੇਗਾ ਜੋ ਦਰਸ਼ਨ ਕਰਕੇ ਵਾਹਿਗੁਰੂ ਲਿਖਕੇ ਸ਼ੇਅਰ ਕਰੀ ਜਾਉ ਜੀ ।( ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ)ਬਾਦਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੇ ਮੁਸਲਮਾਨਾਂ ਵਿਚਕਾਰ ਹੋਈ ਵਧੀਕੀ ਤੇ ਇਜੱਤ ਬਾਰੇ ਦੱਸਿਆ ਗਿਆ ਹੈ।
ਕਿਹਾ ਜਾਂਦਾ ਹੈ ਕਿ ਇਹ ਸਾਰੀ ਗਲਬਾਤ ਅੱਜ ਤੋਂ ਕਾਫੀ ਵਰੇ ਪਹਿਲਾਂ ਦੀ ਹੈ ਜਦ ਸਿਕੰਦਰ ਦਾ ਰਾਜ਼ ਦੇਸ਼ ਤੇ ਸੀ ਭਾਵ ਕਹਿ ਸਕਦੇ ਹਾਂ ਇਹ ਸਮਾਂ ਕਾਫੀ ਪੁਰਾਣਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋ ਆਪਨੀ ਦੇਸ਼ ਨੂੰ ਘੁੰਮਣ ਦੀ ਯਾ ਤ ਰਾ ਤੇ ਨਿਕਲੇ ਤੇ ਓਹਨਾ ਨੇ ਇਹ ਵੀ ਸੋਚੀਆ ਸੀ ਕਿ ਉਹ ਮੱਕਾ ਵੱਲ ਨੂੰ ਵੀ ਜਾਣ ਗੇ ਤੇ ਓਥੇ ਜਾ ਕੇ ਇਹ ਦੇਖਣਗੇ ਕਿ ਆਖ਼ਿਰ ਲੋਕਾਂ ਦਾ ਜੀਵਨ ਕਿਵੇ ਹੈ। ਲੋਕ ਬਾਬੇ ਨਾਨਕ ਦੀ ਸਿੱਖੀ ਨੂੰ ਕਿਵੇ ਵਰਤ ਰਹੇ ਨੇ । ਇਹਨਾ ਸਾਰਿਆ ਗਲਾਂ ਨੂੰ ਧਿਆਨ ਵਿੱਚ ਰਖਦੇ ਹੋਏ ਗੁਰੁ ਨਾਨਕ ਸਾਹਿਬ ਜੀ ਦੁਆਰਾ ਮਕਾ ਵੱਲ ਨੂੰ ਰੁੱਖ ਕੀਤਾ ਤੇ ਆਪਣੀ ਇਹ ਸਾਰੀ ਯਾਤਰਾ ਨੂੰ ਆਰੰਭਿਆ । ਇਸ ਬਾਰੇ ਗੁਰੂ ਰਾਮਦਾਸ ਜੀ ਨੇ ਵੀ ਕਾਫੀ ਸਤਰਾ ਦੁਆਰਾ ਗੁਰੂ ਨਾਨਕ ਸਾਹਿਬ ਜੀ ਦੇ ਮੱਕਾ ਵਾਲੀ ਗੱਲ ਨੂੰ ਦੱਸਿਆ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਦੀ ਮੱਕਾ ਸ਼ਰੀਫ਼ ਦੀ ਯਾਤਰਾ ਦੇ ਦੌਰਾਨ ਗੁਰੂ ਜੀ ਇਕੱਲੇ ਨਹੀਂ ਸੀ ਸਗੋਂ ਓਹਨਾ ਦੇ ਨਾਲ ਮੁਸਲਮਾਨ ਤੋਂ ਸਿੱਖ ਬਣਿਆ ਇਕ ਫ਼ਕੀਰ ਵੀ ਸੀ ਜਿਸਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇਹ ਸਾਰੀ ਯਾਤਰਾ ਪੂਰੀ ਕੀਤੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
