Home / ਦੇਸ਼ ਵਿਦੇਸ਼ / ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਲਈ ਪਤਨੀ ਨੇ ਚੁੱਕਿਆ ਅਜਿਹਾ ਕਦਮ, ਦੁਨੀਆ ਰਹਿ ਗਈ ਹੈਰਾਨ

ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਲਈ ਪਤਨੀ ਨੇ ਚੁੱਕਿਆ ਅਜਿਹਾ ਕਦਮ, ਦੁਨੀਆ ਰਹਿ ਗਈ ਹੈਰਾਨ

ਜੇ ਗੱਲ ਕਰੀਏ ਅੱਜ ਦੇ ਜਮਾਨੇ ਦੇ ਰਿਸ਼ਤਿਆਂ ਦੀ ਤਾ ਅਜਕਲ ਦੇ ਰਿਸ਼ਤੇ ਘਟ ਹੀ ਨਿਭਦੇ ਦਿਖਾਈ ਦੇ ਰਹੇ ਹਨ |ਚਾਹੇ ਉਹ ਪਤੀ ਪਤਨੀ ਦਾ ਰਿਸ਼ਤਾ ਹੀ ਕਿਊ ਨਾ ਹੋਵੇ |ਸਭ ਤੋਂ ਵਿਸ਼ਵਾਸ ਵਾਲਾ ਰਿਸ਼ਤਾ ਪਤੀ ਪਤਨੀ ਦਾ ਹੁੰਦਾ ਹੈ ਪਰ ਅਜਕਲ ਉਹ ਰਿਸ਼ਤਾ ਵੀ ਇਸੇ ਹੀ ਤਰਾਂ ਦਾ ਬਣ ਕੇ ਰਹਿ ਚੁੱਕਾ ਹੈ |ਆਓ ਤੁਹਾਨੂੰ ਦਸਦੇ ਹਾਂ ਦਿੱਲੀ ਦੀ ਇਕ ਖ਼ਬਰ ਦੇ ਬਾਰੇ ਵਿਚ |ਜਿਸ ਦੇ ਵਿਚ ਪਤੀ ਦਾ ਕਿਧਰੇ ਬਾਹਰ ਅਫੇਅਰ ਚਲਦਾ ਸੀ ਜਿਸ ਦਾ ਪਤਨੀ ਨੂੰ ਪਤਾ ਚਲ ਗਿਆ ਸੀ ਤਾ ਪਤਨੀ ਨੇ ਦੇਖੋ ਕਿ ਕਰ ਦਿੱਤਾ |

ਇੱਕ ਮਹਿਲਾ ਵੱਲੋਂ ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਲਈ ਅਜਿਹਾ ਕਦਮ ਚੁੱਕਿਆ ਗਿਆ, ਜਿਸ ਨੇ ਉਸ ਨੂੰ ਸ਼ਰਮਿੰਦਾ ਕਰਕੇ ਰੱਖ ਦਿੱਤਾ ਹੈ। ਔਰਤ ਨੂੰ ਜਦ ਪਤਾ ਚੱਲਿਆ ਕਿ ਉਸ ਦੇ ਪਤੀ ਦੇ ਪਰਾਈ ਔਰਤ ਨਾਲ ਸਬੰਧ ਹਨ ਤਾਂ ਉਸ ਨੇ ਠਾਣ ਲਿਆ ਕਿ ਉਹ ਉਸ ਦੀਆਂ ਹਰਕਤਾਂ ਬਾਰੇ ਸਭ ਨੂੰ ਦੱਸੇਗੀ। ਇਸ ਲਈ ਉਸ ਨੇ ਗੱਦੇ ‘ਤੇ ਪੇਂਟ ਨਾਲ ਪਤੀ ਲਈ ਇੱਕ ਸੁਨੇਹਾ ਲਿਖਿਆ ਤੇ ਗੱਦੇ ਨੂੰ ਚੁੱਕ ਕੇ ਘਰੋਂ ਬਾਹਰ ਰੱਖ ਦਿੱਤਾ।ਗੱਦੇ ‘ਤੇ ਲਿਖਿਆ ਸੀ, “ਮੈਂ ਤਾਲੇ ਬਦਲ ਦਿੱਤੇ ਹਨ।

ਇਸ ਬਿਸਤਰੇ ਨੂੰ ਉਸਦੇ ਘਰ ਲੈ ਕੇ ਜਾਓ। ਮੈਂ ਤੈਨੂੰ ਤਲਾਕ ਦੇ ਰਹੀ ਹਾਂ। ਮੈਂ ਬੱਚਿਆਂ ਨੂੰ ਦੱਸ ਦਿੱਤਾ ਹੈ ਕਿ ਤੂੰ ਸਾਡੇ ਬਿਸਤਰੇ ‘ਤੇ ਕੀ ਕੁਝ ਕੀਤਾ ਤੇ ਹੁਣ ਉਹ ਆਪਣੇ ਪਿਤਾ ਨਾਲ ਪਿਆਰ ਨਹੀਂ ਕਰਦੇ।”ਔਰਤ ਨੇ ਸੋਸ਼ਲ ਮੀਡੀਆ ‘ਤੇ ਗੱਦੇ ਦੀ ਤਸਵੀਰ ਵੀ ਸ਼ੇਅਰ ਕੀਤੀ। ਇਸ ਫੋਟੋ ‘ਤੇ ਕਈ ਕਮੈਂਟਸ ਆਏ। ਕੁਝ ਲੋਕਾਂ ਦਾ ਕਹਿਣਾ ਸੀ ਕਿ ਔਰਤ ਨੇ ਬੜਾ ਹੀ ਬੋਲਡ ਕਦਮ ਚੁੱਕਿਆ ਹੈ, ਜਦਕਿ ਕੁਝ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ‘ਚ ਬੱਚਿਆਂ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ ਸੀ।

About admin

Check Also

ਪੰਜਾਬ ਸਰਕਾਰ ਨੇ ਜਾਰੀ ਕਰ ਦਿਤੀਆਂ ਨਵੀਆਂ ਹਦਾਇਤਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ …

Leave a Reply

Your email address will not be published.