Breaking News
Home / ਤਾਜ਼ਾ ਖਬਰਾਂ / ਧੀਆਂ ਨੂੰ ਪਿਆਰ ਕਰਨ ਵਾਲੇ ਸ਼ੇਅਰ ਜਰੂਰ ਕਰਿਓ

ਧੀਆਂ ਨੂੰ ਪਿਆਰ ਕਰਨ ਵਾਲੇ ਸ਼ੇਅਰ ਜਰੂਰ ਕਰਿਓ

ਦੁਨੀਆ ਚ ਜਿੱਥੇ ਭਾਰਤੀ ਪੰਜਾਬੀ ਜਾਦੇ ਨੇ ਬੱਲੇ-ਬੱਲੇ ਕਰਵਾ ਦਿੰਦੇ ਹਨ। ਭਾਰਤੀ ਅਕਸਰ ਆਪਣੀ ਮਿਹਨਤ ਲਈ ਜਾਣੇ ਜਾਂਦੇ ਹਨ ਜੋ ਕਿ ਅਕਸਰ ਵਿਦੇਸ਼ਾਂ ਚ ਜਾ ਕੇ ਆਪਣੇ ਦੇਸ਼ ਦਾ ਨਾਮ ਚਮਕਾ ਦਿੰਦੇ ਹਨ ਜਿਸ ਦੀਆਂ ਉਦਾਹਰਣਾਂ ਅਨੇਕਾਂ ਦੇਖੀਆਂ ਜਾ ਸਕਦੀਆਂ ਹਨ। ਅਜਿਹੀ ਹੀ ਇੱਕ ਮਿਸਾਲ ਕਾਇਮ ਕੀਤੀ ਹੈ ਭਾਰਤ ਦੀ ਚਾਰ ਸਾਲ ਦੀ ਧੀ ਨੇ।

Canadian flag and city skyline, Toronto, Canada
ਦੱਸ ਦਈਏ ਕਿ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪੋਰਟ ਕੁਕਿਟਲਮ ਦੇ ਭਾਰਤੀ ਪਰਿਵਾਰ ਦੀ 4 ਸਾਲਾ ਬੱਚੀ ਅਯੂਰਾ ਵਿਆਸ ਨੇ ਲੰਬੇ ਵਾਲ ਰੱਖਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ | 4 ਤੋਂ 6 ਸਾਲ ਦੀ ਉਮਰ ਦੀਆਂ ਲੜਕੀਆਂ ਦੀ ਸ਼੍ਰੇਣੀ ਵਿਚ ਅਯੂਰਾ ਦੁਨੀਆ ਭਰ ਵਿਚ ਸਭ ਤੋਂ ਲੰਬੇ ਵਾਲ ਵਾਲੀ ਲੜਕੀ ਚੁਣੀ ਗਈ ਹੈ | ਅਯੂਰਾ ਵਿਆਸ ਦੇ ਵਾਲਾਂ ਦੀ ਲੰਬਾਈ 80 ਸੈਂਟੀਮੀਟਰ ਭਾਵ ਢਾਈ ਫੁੱਟ ਤੋਂ ਵੀ ਜ਼ਿਆਦਾ ਹੈ | ਕਿਡਜ਼ ਵਰਲਡ ਰਿਕਾਰਡਜ਼ ਵਲੋਂ ਅਯੂਰਾ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ | ਦੱਸ ਦਈਏ ਅਯੂਰਾ ਨੇ ਅਜੇ ਪੜ੍ਹਨਾ ਵੀ ਸ਼ੁਰੂ ਨਹੀਂ ਕੀਤਾ | ਉਹ ਅਗਲੇ ਸਾਲ ਤੋਂ ਸਕੂਲ ਜਾਣ ਲੱਗੇਗੀ | ਅਯੂਰਾ ਦਾ ਕਹਿਣਾ ਹੈ ਕਿ ਉਹ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਮਾਂ ਨੂੰ ਦਿੰਦੀ ਹੈ, ਜਾਣਕਾਰੀ ਅਨੁਸਾਰ ਕਿਉਂਕਿ ਉਸ ਦੀ ਮਾਂ ਉਸ ਦੇ ਵਾਲਾਂ ਦੀ ਹਮੇਸ਼ਾ ਸਾਂਭ-ਸੰਭਾਲ ਰੱਖਦੀ ਹੈ ਤੇ ਉਹ ਵੀ ਆਪਣੇ ਵਾਲਾਂ ਨੂੰ ਹਮੇਸ਼ਾ ਇਸ ਤਰ੍ਹਾਂ ਰੱਖੇਗੀ।

ਦੱਸ ਦਈਏ ਕਿ ਇਸ ਰਿਕਾਰਡ ਤੋ ਬਾਅਦ ਇਸ ਬੱਚੀ ਨੂੰ ਦੁਨੀਆ ਚ ਵੱਖਰੀ ਪਛਾਣ ਮਿਲ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਇਹ ਬੱਚੀ ਸੁਰਖੀਆਂ ਚ ਛਾਈ ਹੋਈ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਖਾਸਕਰਕੇ ਧੀਆਂ ਨੂੰ ਪਿਆਰ ਕਰਨ ਵਾਲੇ ਸ਼ੇਅਰ ਕਰਨ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਹੋਰ ਨਵੀਆਂ ਨਵੀਆਂ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |

About Jagjit Singh

Check Also

ਪੂਰੇ ਉੱਤਰੀ ਭਾਰਤ ‘ਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ, ਜੰਮੂ-ਕਸ਼ਮੀਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਪੰਜਾਬ ਦੇ ਵਿਚ ਹੁਣੇ ਹੁਣੇ ਅੱਜ 21 ਤਾਰੀਕ ਤਕਰੀਬਨ 10 ਵੱਜ ਕੇ 21 ਮਿੰਟ ਤੇ …

Leave a Reply

Your email address will not be published. Required fields are marked *