ਅੰਮ੍ਰਿਤਸਰ ਦੇ ਇੱਕ ਥਾਣੇ ਅਧੀਨ ਪੈਂਦੇ ਇਲਾਕੇ ਕਿਸ਼ਨਕੋਟ ਵਿੱਚ ਕੁਝ ਦੋਸਤਾਂ ਵੱਲੋਂ ਆਪਣੇ ਅੰ-ਗ-ਹੀ-ਣ ਦੋਸਤ ਨੂੰ ਦਾ-ਰੂ ਪਿਲਾ ਕੇ ਬਾਅਦ ਵਿੱਚ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ। ਦੋ-ਸ਼ੀ-ਆਂ ਨੇ ਕੰਬਲ ਵਿੱਚ ਲ-ਪੇ-ਟ ਕੇ ਉਸ ਦੀ ਦੇਹ ਨੂੰ ਸਾ-ੜ ਦਿੱਤਾ ਤਾਂ ਕਿ ਸ-ਬੂ-ਤ ਹੀ ਮਿਟ ਜਾਵੇ। ਕਿਹਾ ਜਾ ਰਿਹਾ ਹੈ ਕਿ 30 ਸਾਲਾ ਮ੍ਰਤਕ ਕੋਲ ਪੈਸੇ ਕਾਫੀ ਸਨ। ਉਹ ਆਰਟੀਫੀਸ਼ਲ ਜਵੈਲਰੀ ਦਾ ਕੰਮ ਕਰਦਾ ਸੀ। ਮ੍ਰਤਕ ਦੀ ਭੈਣ ਨੇ ਇ-ਨ-ਸਾ-ਫ਼ ਦੀ ਮੰਗ ਕਰਦੇ ਹੋਏ ਕਿਸੇ ਸਾਬੀ ਨਾਮ ਦੇ ਆਟੋ ਚਾਲਕ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ।ਸੁਣਨ ਵਿੱਚ ਆਇਆ ਹੈ ਕਿ ਦੋ-ਸ਼ੀ-ਆਂ ਨੇ ਉੱਚੀ ਆਵਾਜ਼ ਵਿੱਚ ਗਾਣੇ ਵੀ ਲਾਏ ਹੋਏ ਸਨ ਤਾਂ ਕਿ ਉਸ ਦੀਆਂ ਚੀ-ਕਾਂ ਦੀ ਆਵਾਜ਼ ਬਾਹਰ ਨਾ ਸੁਣ ਸਕੇ। ਪੁਲਿਸ ਨੇ ਉਨ੍ਹਾਂ ਨੂੰ ਜਲਦੀ ਹੀ ਫੜ੍ਹ ਲੈਣ ਦੀ ਗੱਲ ਕਹੀ ਹੈ। ਮ੍ਰਤਕ ਦੀ ਭੈਣ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਭਰਾ ਕੋਲ ਕਾਫੀ ਪੈਸੇ ਸਨ। ਮੰਗਣ ਤੇ ਉਹ ਪੈਸੇ ਦੇ ਦਿੰਦਾ ਸੀ। ਉਸ ਦੇ ਭਰਾ ਨੇ ਉਸ ਨੂੰ ਵੀ ਪੈਸੇ ਲੈਣ ਦੀ
ਪੇਸ਼ਕਸ਼ ਕੀਤੀ ਸੀ ਪਰ ਉਸ ਨੇ ਕਿਹਾ ਕਿ ਉਸ ਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ। ਸਗੋਂ ਆਪਣੇ ਭਰਾ ਦੀ ਜ਼ਰੂਰਤ ਹੈ।ਮ੍ਰਤਕ ਦੀ ਭੈਣ ਦਾ ਕਹਿਣਾ ਹੈ ਕਿ ਉਹ ਕੁਕਿੰਗ ਦਾ ਕੰਮ ਕਰਦੀ ਹੈ। ਉਸ ਦੇ ਭਰਾ ਨੇ ਅੱਜ ਉਸ ਨੂੰ ਮਿਲਣ ਆਉਣਾ ਸੀ। ਇਸ ਲਈ ਉਸ ਨੇ ਅੱਜ ਛੁੱਟੀ ਕੀਤੀ ਹੋਈ ਸੀ। ਉਹ ਆਪਣੇ ਭਰਾ ਨੂੰ ਫੋਨ ਕਰਦੀ ਰਹੀ। ਪਰ ਉਸ ਦੇ ਭਰਾ ਨੇ ਉਸ ਦਾ ਫ਼ੋਨ ਨਹੀਂ ਸੁਣਿਆ। ਮ੍ਰਤਕ ਦੀ ਭੈਣ ਦੇ ਦੱਸਣ ਮੁਤਾਬਿਕ ਉਸ ਦਾ ਭਰਾ ਅੰ-ਗ-ਹੀ-ਣ ਸੀ।
ਉਸ ਦਾ ਇੱਕ ਪੈਰ ਧਰਤੀ ਉੱਤੇ ਪੂਰਾ ਨਹੀਂ ਸੀ ਲੱਗਦਾ। ਘਰ ਵਿੱਚ ਉਸ ਦੇ ਪੈਰਾਂ ਦੇ ਫਰਸ਼ ਉੱਤੇ ਲਾਲ ਨਿ-ਸ਼ਾ-ਨ ਦੇਖਣ ਤੋਂ ਜਾਪਦਾ ਹੈ ਕਿਘ-ਟ-ਨਾ ਦੌਰਾਨ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਦੋ-ਸ਼ੀ ਉਸ ਨੂੰ ਪਿਛਲੇ ਕਮਰੇ ਵਿੱਚ ਲੈ ਗਏ ਅਤੇ ਅੱਗ ਲਗਾ ਦਿੱਤੀ। ਉਸ ਨੂੰ ਆਟੋ ਚਾਲਕ ਸਾਬੀ ਤੇ ਸ਼ੱ-ਕ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ-ਸ਼ੀ ਵਿਅਕਤੀ ਮ੍ਰਤਕ ਦੇ ਜਾਣਕਾਰ ਹੀ ਹਨ। ਉਹ ਜਲਦੀ ਹੀ ਉਨ੍ਹਾਂ ਨੂੰ ਫ-ੜ ਲੈਣਗੇ। ਦੱਸਣਯੋਗ ਹੈ ਕਿ ਘ-ਟ-ਨਾ ਸਥਾਨ ਦੇ ਨੇੜਲੇ ਇਲਾਕੇ ਵਿੱਚ ਕੈਮਰੇ ਲੱਗੇ ਹੋਏ ਹਨ।