ਅੰਮ੍ਰਿਤਸਰ ਦੇ ਭਾਈ ਮੰਝ ਸਿੰਘ ਰੋਡ ਤੇ ਰਹਿਣ ਵਾਲੇ ਸਰਬਜੀਤ ਸਿੰਘ ਅਤੇ ਉਸ ਦੇ ਤਿੰਨ ਸਾਥੀਆਂ ਸਤਨਾਮ ਸਿੰਘ, ਹਰਮੀਤ ਸਿੰਘ ਅਤੇ ਰਣਜੀਤ ਸਿੰਘ ਦੁਆਰਾ ਆਪਸ ਵਿੱਚ ਮਿਲ ਕੇ ਮ-ਨ-ਘ-ੜ-ਤ ਕਹਾਣੀ ਬਣਾ ਕੇ 933 ਗ੍ਰਾਮ ਸੋਨਾ ਹ-ੜੱ-ਪ-ਣ ਦੀ ਕੋ-ਸ਼ਿ-ਸ਼ ਕਰਨ ਦੇ ਦੋ-ਸ਼ ਅਧੀਨ ਇਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਵਿਅਕਤੀਆਂ ਦੁਆਰਾ ਅੰ-ਜਾ-ਮ ਦਿੱਤੇ ਜਾਣ ਵਾਲਾ ਇਹ ਪਹਿਲਾ ਮਾਮਲਾ ਹੈ। ਸਰਬਜੀਤ ਸਿੰਘ ਦਾ ਪਿਤਾ ਗੁੱਜਰਪੁਰ ਵਿਖੇ ਸੋਨੇ ਦੇ ਗਹਿਣੇ ਰਿਪੇਅਰ ਕਰਨ ਦਾ ਕੰਮ ਕਰਦਾ ਹੈ। ਚਾਰੇ ਦੋ-ਸ਼ੀ ਕੁੱਪ ਭਾਈ ਮੰਝ ਸਿੰਘ ਰੋਡ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਭਾਈ ਮੰਝ ਸਿੰਘ ਰੋਡ ਦਾ ਰਹਿਣ ਵਾਲਾ ਸਰਬਜੀਤ ਸਿੰਘ ਆਰ ਐੱਸ ਜਿਊਲਰ ਕੋਲ ਨੌਕਰੀ ਕਰਦਾ ਹੈ। ਜਦ ਕਿ ਸਰਬਜੀਤ ਸਿੰਘ ਦਾ ਪਿਤਾ ਗੁੱਜਰਪੁਰ ਵਿੱਚ ਗਹਿਣਿਆਂ ਦੀ ਰਿਪੇਅਰ ਦਾ ਕੰਮ ਕਰਦਾ ਹੈ। ਸਰਬਜੀਤ ਸਿੰਘ ਆਰ ਐੱਸ ਜਿਊਲਰ ਤੋਂ 933 ਗ੍ਰਾਮ ਸੋਨੇ ਦੇ ਕੋਕੇ ਲੈ ਕੇ ਆਪਣੇ ਪਿਤਾ ਦੀ ਦੁਕਾਨ ਤੇ ਆ ਰਿਹਾ ਸੀ। ਉਸ ਦੇ ਮਨ ਵਿੱਚ ਬੇ-ਈ-ਮਾ-ਨੀ ਪੈਦਾ ਹੋ ਗਈ ਅਤੇ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਮ-ਨ-ਘ-ੜ-ਤ ਕਹਾਣੀ ਬਣਾ ਲਈ।
ਪੁਲੀਸ ਅਧਿਕਾਰੀ ਅਨੁਸਾਰ ਸਰਬਜੀਤ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਜਦੋਂ ਮੋਟਰਸਾਈਕਲ ਤੇ ਗਿਆਨ ਸਿੰਘ ਆਸ਼ਰਮ ਕੋਲ ਪਹੁੰਚਿਆ ਤਾਂ ਕਿਸੇ ਨੇ ਉਸ ਦੇ ਸਿ-ਰ ਵਿੱਚ ਪਿੱਛੋਂ ਇੱਟ ਮਾ-ਰੀ।ਜਿਸ ਕਰਕੇ ਉਹ ਬੇ-ਹੋ-ਸ਼ ਹੋ ਗਿਆ ਅਤੇ ਨਾ-ਮ-ਲੂ-ਮ ਵਿਅਕਤੀ ਉਸ ਤੋਂ 933 ਗ੍ਰਾਮ ਸੋਨਾ ਖੋ-ਹ ਕੇ ਭੱਜ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਕਹਾਣੀ ਵਿੱਚ ਸੱਚਾਈ ਨਹੀਂ ਜਾਪੀ। ਜਦੋਂ ਉਨ੍ਹਾਂ ਨੇ ਸਰਬਜੀਤ ਸਿੰਘ ਤੋਂ ਸ-ਖ਼-ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਸੱਚਾਈ ਦੱਸ ਦਿੱਤੀ। ਉਸ ਨੇ ਦੱਸਿਆ ਕਿ ਭਾਈ ਮੰਝ ਸਿੰਘ ਰੋਡ ਦੇ ਰਹਿਣ ਵਾਲੇ ਆਪਣੇ ਸਾਥੀਆਂ ਹਰਮੀਤ ਸਿੰਘ,
ਰਣਜੀਤ ਸਿੰਘ ਅਤੇ ਸਤਨਾਮ ਸਿੰਘ ਨਾਲ ਮਿਲ ਕੇ 933 ਗ੍ਰਾਮ ਸੋਨਾ ਹ-ੜੱ-ਪ-ਣ ਦੀ ਕੋ-ਸ਼ਿ-ਸ਼ ਕੀਤੀ ਸੀ। ਪੁਲਿਸ ਅਧਿਕਾਰੀ ਅਨੁਸਾਰ ਸੋਨਾ ਇਨ੍ਹਾਂ ਦੇ ਘਰ ਤੋਂ ਮਿਲ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਇਨ੍ਹਾਂ ਦਾ ਪਹਿਲਾ ਮਾਮਲਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ