ਦੋਰਾਹੇ ਦੀ ਲੜਕੀ ਗੀਤਾ ਰਾਣੀ ਨੇ ਆਪਣੇ ਹੀ ਪਿੰਡ ਦੇ ਲੜਕੇ ਰਣਦੀਪ ਸਿੰਘ ਪੁੱਤਰ ਜਰਨੈਲ ਸਿੰਘ ਤੇ ਖਿੱ-ਚ ਧੂ-ਹ ਕਰਨ ਅਤੇ ਜਾਨ ਲੈਣ ਦੀਆਂ ਧ-ਮ-ਕੀ-ਆਂ ਦੇਣ ਦੇ ਦੋ-ਸ਼ ਲਗਾਏ ਹਨ। ਇਸ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਜਿਸ ਵਿੱਚ ਇੱਕ ਨੌਜਵਾਨ ਇੱਕ ਲੜਕੀ ਦੀ ਖਿੱ-ਚ ਧੂ-ਹ ਕਰ ਰਿਹਾ ਹੈ। ਇਹ ਲੜਕੀ ਦੋਰਾਹੇ ਵਿੱਚ ਕਿਸੇ ਰੇਡੀਮੇਡ ਦੀ ਦੁਕਾਨ ਤੇ ਕੰਮ ਕਰਦੀ ਹੈ। ਲੜਕਾ ਉਸ ਨੂੰ ਅਦਾਲਤੀ ਵਿਆਹ ਕਰਵਾਉਣ ਲਈ ਜ਼ੋ-ਰ ਪਾ ਰਿਹਾ ਹੈ ਅਤੇ ਉਸ ਦੀ ਗੱਲ ਨਾ ਮੰਨਣ ਤੇ ਉਸ ਦੀ ਜਾਨ ਲੈਣ ਦੀ ਗੱਲ ਕਹਿ ਰਿਹਾ ਹੈ।ਲੜਕੀ ਗੀਤਾ ਰਾਣੀ ਸਿਵਲ ਹਸਪਤਾਲ ਪਾਇਲ ਵਿੱਚ ਭਰਤੀ ਹੈ।
ਪੁਲਿਸ ਨੇ ਲੜਕੇ ਤੇ ਮਾਮਲਾ ਦਰਜ ਕਰ ਲਿਆ ਹੈ। ਹਾਲੇ ਉਹ ਫ-ੜਿ-ਆ ਨਹੀਂ ਗਿਆ। ਗੀਤਾ ਰਾਣੀ ਨੇ ਦੱਸਿਆ ਹੈ ਕਿ ਲੜਕਾ ਪੰਜ ਸਾਲ ਤੋਂ ਉਸ ਦਾ ਰਾਹ ਰੋ-ਕ ਰਿਹਾ ਹੈ। ਕਈ ਵਾਰ ਇਹ ਮਾਮਲਾ ਸਰਪੰਚ ਕੋਲ ਵੀ ਗਿਆ ਅਤੇ ਸਰਪੰਚ ਨੇ ਸ-ਮ-ਝਾ ਦਿੱਤਾ ਪਰ ਸਰਪੰਚ ਵੀ ਲੜਕੇ ਦੇ ਪੱਖ ਦੀ ਹੀ ਗੱਲ ਕਰਦਾ ਹੈ। ਲੜਕੀ ਅਨੁਸਾਰ ਉਹ ਸੇਠੀ ਫੈਸ਼ਨ ਹਾਊਸ ਤੇ ਕੰਮ ਕਰਦੀ ਹੈ।ਜਦੋਂ ਉਹ ਪਿੱਛੇ ਗਲੀ ਵਿੱਚ ਵਾਸ਼ਰੂਮ ਗਈ ਤਾਂ ਲੜਕੇ ਨੇ ਉਸ ਦੀ ਬਾਂਹ ਫੜ ਲਈ ਅਤੇ ਕਹਿਣ ਲੱਗਾ ਮੇਰੇ ਨਾਲ ਕੋਰਟ ਮੈਰਿਜ ਕਰਵਾ। ਲੜਕੀ ਅਨੁਸਾਰ ਉਸ ਦੀ ਬੁਰੀ ਤਰ੍ਹਾਂ ਖਿੱ-ਚ ਧੂ-ਹ ਕੀਤੀ ਗਈ। ਕਦੇ ਲੜਕਾ ਉਸ ਨੂੰ ਨਹਿਰ ਵਿੱਚ ਸੁੱ-ਟ-ਣ ਦੀ ਗੱਲ ਕਰਦਾ ਹੈ। ਕਦੇ ਪਿ-ਸ-ਤੌ-ਲ ਨਾਲ ਉਸ ਦੀ ਜਾਨ ਲੈਣ ਬਾਰੇ ਕਹਿੰਦਾ ਹੈ। ਲੜਕੀ ਦਾ ਕਹਿਣਾ ਹੈ ਕਿ ਲੜਕਾ ਉਸ ਨੂੰ ਕਹਿੰਦਾ ਹੈ ਕਿ ਭਾਵੇਂ ਉਸ ਨੂੰ 20 ਸਾਲ ਅੰਦਰ ਰਹਿਣਾ ਪੈ ਜਾਵੇ ਪਰ ਉਹ ਲੜਕੀ ਨੂੰ ਨਹੀਂ ਛੱਡੇਗਾ।
ਲੜਕੇ ਦੇ ਜੀਜੇ ਵੱਲੋਂ ਵੀ ਮੁੰਡੇ ਲਿਆ ਕੇ ਉਨ੍ਹਾਂ ਨੂੰ ਦ-ਬ-ਕਾ-ਇ-ਆ ਜਾ ਰਿਹਾ ਹੈ। ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਲੜਕੇ ਨੂੰ ਨਹੀਂ ਫ-ੜਿ-ਆ। ਗੀਤਾ ਰਾਣੀ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਅਨੁਸਾਰ ਲੜਕੇ ਅਤੇ ਲੜਕੀ ਵਿਚਕਾਰ ਪਹਿਲਾਂ ਦੋਸਤੀ ਸੀ ਪਰ ਹੁਣ ਅ-ਣ-ਬ-ਣ ਹੋ ਗਈ ਹੈ। ਉਨ੍ਹਾਂ ਦੇ ਲੜਕੇ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ਦੇ ਘਰ ਰੇਡ ਕੀਤੀ ਗਈ ਪਰ ਉਹ ਪੁਲਿਸ ਦੇ ਕਾ-ਬੂ ਨਹੀਂ ਆਇਆ।
