Home / ਪਾਲੀਵੁੱਡ / ਦੇਸ਼ ਦੀ ਇਹ ਮਸ਼ਹੂਰ ਹਸਤੀ ਬਾਰੇ ਆਈ ਇਹ ਖ਼ਬਰ

ਦੇਸ਼ ਦੀ ਇਹ ਮਸ਼ਹੂਰ ਹਸਤੀ ਬਾਰੇ ਆਈ ਇਹ ਖ਼ਬਰ

ਇਹ ਸਾਲ ਦੇ ਵਿਚ ਦੁਨੀਆ ਦੇ ਉਪਰ ਜੋਂ ਸਹੀ ਨਹੀ ਗੁਜ਼ਰਿਆ ਹੈ, ਉਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਜਿੱਥੇ ਸਭ ਦੇਸ਼ਾਂ ਦੇ ਉੱਪਰ ਕਰੋਨਾ ਚੱਲ ਰਿਹਾ ਹੈ, ਉਥੇ ਹੀ ਕੁਝ ਮੁਲਕਾਂ ਦੇ ਵਿੱਚ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਜਿਸ ਨੂੰ ਸੁਣ ਕੇ ਮਨ ਉਦਾਸ ਹੋ ਜਾਂਦਾ ਹੈ ।

ਇਸ ਸਾਲ ਨੇ ਬਹੁਤ ਸਾਰੀਆਂ ਫਿਲਮੀ, ਧਾਰਮਿਕ ,ਸਾਹਿਤਕ ,ਰਾਜਨੀਤਿਕ ਅਤੇ ਸੰਗੀਤਕ ਹਸਤੀਆਂ ਨੂੰ ਸਾਡੇ ਤੋਂ ਹਮੇਸ਼ਾ ਲਈ ਖੋ ਲਿਆ ਹੈ ਹੁਣ ਇੱਕ ਹੋਰ ਮਸ਼ਹੂਰ ਅਦਾਕਾਰਾ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੀ ਖਬਰ ਆ ਰਹੀ ਹੈ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਮਿਲੀ ਜਾਣਕਾਰੀ ਅਨੁਸਾਰ ਦਿ ਹਾਤ ਦੀ ਖਬਰ ਆਉਣ ਤੋਂ ਬਾਅਦ ਟੀਵੀ ਇੰਡਸਟਰੀ ਨਾਲ ਜੁੜੇ ਲੋਕਾਂ ਵਿੱਚ ਸੋਗ ਛਾ ਗਿਆ ਹੈ। ਜ਼ਰੀਨਾ ਰੌਸ਼ਨ ਖਾਨ ਟੀਵੀ ਜਗਤ ਦਾ ਉਹ ਜਾਣਿਆ ਪਹਿਚਾਣਿਆ ਨਾਮ ਹੈ। ਜਿਨ੍ਹਾਂ ਨੇ ਟੀਵੀ ਜਗਤ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ।ਟੀਵੀ ਸੀਰੀਅਲ ‘ਕੁਮਕੁਮ ਭਾਗਯ’ ਚ ਇੰਦੂ ਦਾਦੀ ਦੀ ਭੂਮਿਕਾ ਨਿਭਾਉਣ ਵਾਲੀ ਜ਼ਰੀਨ ਰੌਸ਼ਨ ਖਾਨ 54 ਸਾਲਾਂ ਦਾ ਅਚਾਨਕ ਅ ਟੈਕ ਹੋ ਗਿਆ ਹੈ।ਉਨ੍ਹਾਂ ਦੇ ਅਚਾਨਕ ਚਲੇ ਜਾਣ ਦੀ ਖਬਰ ਆਉਣ ਨਾਲ ਨਾ ਸਿਰਫ ਉਨ੍ਹਾਂ ਦੇ ਚਾਹੁਣ ਵਾਲੇ ਬਲਕਿ ਸੀਰੀਅਲ ਚ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਕਲਾਕਾਰ ਵੀ ਹੈਰਾਨ ਹਨ।ਟੀਵੀ ਜਗਤ ਨਾਲ ਜੁੜੀ ਸ਼ਰੂਤੀ ਝਾਅ ਨੇ ਉਨ੍ਹਾਂ ਦੇ ਨਾਲ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ ।

ਜਿਸ ਵਿਚ ਦੋਵਾਂ ਨੇ ਇਕੱਠੇ ਡਾਂਸ ਕੀਤਾ ਸੀ।ਇਸ ਤਰ੍ਹਾਂ ਹੀ ਐਕਟਰ ਸ਼ਬੀਰ ਆਹਲੂਵਾਲੀਆ ਨੇ ਵੀ ਜਰੀਨਾ ਦੇ ਨਾਲ ਆਪਣੇ ਇਕ ਫ਼ੋਟੋ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਹੈ।… ਵੋ ਚਾਂਦ ਸਾ ਰੌਸ਼ਨ ਚਿਹਰਾ..।ਜ਼ਰੀਨਾ ਰੌਸ਼ਨ ਖਾਨ ਨੇ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਵਿੱਚ ਵੀ ਰੋਲ ਕੀਤਾ ਸੀ ਤੇ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ ਸੀ। ਉਸਦੇ ਨਾਲ ਕੰਮ ਕਰਨ ਵਾਲੇ ਕਲਾਕਾਰਾਂ ਨੇ ਦੱਸਿਆ ਕਿ ਉਹ ਇੱਕ ਜ਼ਿੰਦਾਦਿਲ ਔਰਤ ਸੀ ,ਅਤੇ ਨਿਰਾਸ਼ ਹੋਣ ਵਾਲਿਆਂ ਨੂੰ ਨਵੀਂ ਪ੍ਰੇਰਨਾ ਦਿੰਦੀ ਸੀ।

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.