Home / ਤਾਜ਼ਾ ਖਬਰਾਂ / ਦੇਖੋ PM ਮੋਦੀ ਨੇ ਰਾਜ ਸਭਾ ਵਿਚ ਕੀ ਕਿਹਾ

ਦੇਖੋ PM ਮੋਦੀ ਨੇ ਰਾਜ ਸਭਾ ਵਿਚ ਕੀ ਕਿਹਾ

ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨੀ ਘੋਲ ਨਾਲ ਜੁੜੀ ਆ ਰਹੀ ਹੈ। ਸੰਸਦ ਵਿੱਚ ਬੋਲਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਖਿਆ ਕਿ ਜੋ ਵੀ ਮਾ ੜਾ ਹੋਇਆ ਉਹ ਮੇਰੇ ਖਾਤੇ ਪਾ ਦਿਓ ਅਤੇ ਚੰਗਾ ਤੁਹਾਡੇ ਖਾਤੇ।

ਉਹਨਾਂ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਗਾਲ੍ਹਾਂ ਵੀ ਮੇਰੇ ਹਿੱਸੇ ਪਾ ਦਿਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨੂੰ ਦੁਨੀਆਂ ਵਿੱਚ ਨਵੀਂ ਉਮੀਦ ਜਗਾਉਣ ਵਾਲਾ ਅਤੇ ਆਮਨਿਰਭਰ ਭਾਰਤ ਦਾ ਰਾਹ ਦਸੇਰਾ ਕਰਾਰ ਦਿੱਤਾ। ਰਾਜਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਕਰੋਨਾ ਦੇ ਇਸ ਦੌਰ ਵਿੱਚ ਪੂਰੀ ਦੁਨੀਆਂ ਦੀ ਨਿਗ੍ਹਾ ਅੱਜ ਭਾਰਤ ’ਤੇ ਹੈ। ਉਨ੍ਹਾਂ ਨੂੰ ਭਾਰਤ ਤੋਂ ਬਹੁਤ ਉਮੀਦਾਂ ਵੀ ਹਨ। ਉਨ੍ਹਾਂ ਕਿਹਾ, ‘‘ ਪੂਰੀ ਦੁਨੀਆਂ ਅੱਜ ਅਨੇਕਾਂ ਚੁਣੌ ਤੀਆਂ ਦਾ ਸਾਹਮਣਾ ਕਰ ਰਹੀ ਹੈ। ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਮਨੁੱਖ ਨੂੰ ਅਜਿਹੇ ਕਠਿਨ ਦੌਰ ਵਿਚੋਂ ਲੰਘਣਾ ਪਵੇਗਾ।’’

ਧੱਨਵਾਦ ਮਤੇ ’ਤੇ ਚਰਚਾ ਵਿੱਚ ਹਿੱਸਾ ਲੈਣ ਲਈ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਸ਼ਣ ਦਾ ਬਾਈਕਾਟ ਕਰਨ ਵਾਲੇ ਵਿ ਰੋ ਧੀ ਪਾਰਟੀਆਂ ਦੇ ਮੈਂਬਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ ਚੰਗਾ ਹੁੰਦਾ, ਰਾਸ਼ਟਰਪਤੀ ਜੀ ਦਾ ਭਾਸ਼ਣ ਸੁਣਨ ਲਈ ਸਭ ਹੁੰਦੇ.. ਤਾਂ ਲੋਕਤੰਤਰ ਦੀ ਸ਼ਾਨ ਹੋਰ ਵਧ ਜਾਂਦੀ। ’’ ਉਨ੍ਹਾਂ ਕਿਹਾ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਇੰਨੀ ਤਾਕਤ ਸੀ ਕਿ ਨਾ ਸੁਣਨ ਦੇ ਬਾਵਜੂਦ ਵੀ ਵਿਰੋਧੀ ਮੈਂਬਰ ਸਦਨ ਵਿੱਚ ‘ਬਹੁਤ ਕੁਝ’ ਬੋਲ ਰਹੇ ਹਨ।ਦੇਸ਼ ਵਿਦੇਸ਼ ਦੇ ਨਾਲ ਜੁੜਿਆ ਹੋਰ ਖ਼ਬਰ ਦੇ ਲਈ ਸਦਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਦੇਸ਼ ਦੁਨੀਆ ਦੀਆ ਖ਼ਬਰਾਂ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.