ਤੁਸੀਂ ਬਜਰੰਗੀ ਭਾਈ ਜਾਂ ਫਿਲਮ ਬਾਰੇ ਸੁਣਿਆ ਹੋਏਗਾ ਜਿਹੜੀ= ਸਾਲ 2015 ਵਿੱਚ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ ਬਜਰੰਗੀ ਭਾਈਜਾਨ ਜਿਸ ਜਿਸ ਨੇ ਦੇਖੀ ਹੋਵੇਗੀ ਉਸ ਨੂੰ ਫ਼ਿਲਮ ਵਿੱਚ ਮੁੰਨੀ ਦਾ ਰੋਲ ਨਿਭਾਉਣ ਵਾਲੀ 7 ਸਾਲਾ ਬੱਚੀ ਦਾ ਰੋਲ ਤਾਂ ਹਰ ਹਾਲ ਵਿੱਚ ਯਾਦ ਹੋਵੇਗਾ ।ਇਸ ਫਿਲਮ ਨੂੰ ਰਿਲੀਜ਼ ਹੋਏ ਲਗਪਗ 5 ਸਾਲ ਦਾ ਸਮਾਂ ਬੀਤ ਚੁੱਕਾ ਹੈ।
ਇਸ ਫ਼ਿਲਮ ਦੀ ਮੁੰਨੀ ਹਰਸ਼ਾਲੀ ਮਲਹੋਤਰਾ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਖੂਬ ਛਾਈ ਹੋਈ ਹੈ । ਹਰਸ਼ਾਲੀ ਮਲਹੋਤਰਾ ਨੇ ਦੀਵਾਲੀ ਅਤੇ ਭਾਈ ਦੂਜ ਦੇ ਤਿਉਹਾਰ ਤੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹੈ ।ਜਿਸ ਨੂੰ ਦੇਖ ਕੇ ਮੁੰਨੀ ਨੂੰ ਦੇਖਣ ਵਾਲੇ ਹੈਰਾਨ ਰਹਿ ਗਏ । ਕਿਉਂ ਕਿ ਉਸ ਸਮੇਂ ਦੀ ਮੁੰਨੀ ਅਤੇ ਅੱਜ ਦੀ ਹਰਸ਼ਾਲੀ ਮਲਹੋਤਰਾ ਵਿੱਚ ਬਹੁਤ ਅੰਤਰ ਨਜ਼ਰ ਆ ਰਿਹਾ ਹੈ । ਲੋਕਾਂ ਨੇ ਹਰਸ਼ਾਲੀ ਦੀਆਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਹੈ..ਤੇ ਕੋਲ ਸੋਚਾਂ ਵਿਚ ਨੇ ਏਹ੍ਹ ਕੁੜੀ ਕੀਨੀ ਵਾਦੀ ਹੋਗੀ ਤੇ ਬਹੁਤ ਪਸੰਦ ਕਰ ਰਹੇ ਨੇ ਫੋਟੋਆਂ ਨੂੰ ਇਸ ਬੱਚੀ ਦੀਆਂ ਉਹ ਦੇਖ ਰਹੇ ਹੈ ਕਿ ਇਹ ਉਹੀ ਲੜਕੀ ਹੈ । ਬਜਰੰਗੀ ਭਾਈਜਾਨ ਵਿੱਚ ਗੂੰ – ਗੀ ਲੜਕੀ ਦਾ ਰੋਲ ਅਦਾ ਕਰਨ ਵਾਲੀ ਲੜਕੀ ਹਰਸ਼ਾਲੀ ਮਲਹੋਤਰਾ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਹੈ ।
ਇੰਸਟਾ ਤੇ ਉਸ ਦੇ 5 ਲੱਖ ਤੋਂ ਵੀ ਜ਼ਿਆਦਾ ਪ੍ਰਸ਼ੰਸਕ ਹੈ । ਉਸ ਦੀਆਂ ਤਸ ਵੀਰਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ । ਬਜਰੰਗੀ ਭਾਈਜਾਨ ਵਾਲੀ ਮੁੰ-ਨੀ ਫਿਰ ਤੋਂ ਲੋਕਾਂ ਦੀਆਂ ਯਾਦਾਂ ਵਿੱਚ ਆ ਗਈ ਹੈ ।ਅਜਿਹਾ ਹੀ ਹੁੰਦਾ ਹੈ ਜਦੋ ਕੋਈ ਅਦਾਕਾਰ ਜਾ ਅਦਾਕਾਰਾ ਉਮਰ ਵਿਚ ਵੱਡੀ ਹੋ ਜਾਂਦੀ ਹੈ ਤਾ ਉਸਦੀਆਂ ਬਚਪਨ ਵਾਲਿਆਂ ਫ਼ਿਲਮ ਬਹੁਤ ਯਾਦਗਾਰ ਰਹਿੰਦੀਆਂ ਹਨ |ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |
