Home / ਦੇਸ਼ ਵਿਦੇਸ਼ / ਦੇਖੋ ਤੇ ਜਾਣੋ ਇਸ ਅਨੋਖੇ ਜੀਵ ਬਾਰੇ

ਦੇਖੋ ਤੇ ਜਾਣੋ ਇਸ ਅਨੋਖੇ ਜੀਵ ਬਾਰੇ

ਵੈਸੇ ਤਾ ਦੁਨੀਆ ਤੇ ਬਹੁਤ ਸਾਰੇ ਅਨੋਖੇ ਜੀਵ ਜੰਤੂ ਤੇ ਮਨੁੱਖ ਵੀ ਦੇਖੇ ਹੋਣਗੇ ਜਿਹੜੇ ਕੁਦਰਤ ਵਲੋਂ ਬਣਾਏ ਗਏ ਜੀਵ ਜੰਤੂਆਂ ਤੋਂ ਥੋੜਾ ਹਟਕੇ ਹੁੰਦੇ ਹਨ |ਅੱਜ ਅਸੀਂ ਗੱਲ ਕਰਦੇ ਹਾਂ ਅਜਿਹੇ ਹੀ ਇਕ ਇਨਸਾਨ ਬਾਰੇ ਜਿਸਦਾ ਕਿ ਮੂੰਹ ਤਾ ਇਨਸਾਨ ਦਾ ਹੈ ਪਰ ਉਸਦਾ ਧੜ ਇਕ ਲੂਬੜੀ ਦੀ ਤਰਾਂ ਹੈ |ਵੈਸੇ ਤਾ ਹੈ ਪਾਕਿਸਤਾਨ ਦੇ ਕਰਾਚੀ ਦੇ ਚਿੜੀਆਘਰ ਵਿਚ ਰਹਿਣ ਵਾਲੀ ਮੁਮਤਾਜ਼ ਬੇਗਮ ਖੁਦ ਨੂੰ ਅਫ਼ਰੀਕਾ ਦੀ ਰਹਿਣ ਵਾਲੀ ਦਸਦੀ ਹੈ |ਉਸਦਾ ਕਹਿਣਾ ਹੈ ਕਿ ਉਹ ਅਤੇ ਤਕਰੀਬਨ 47 ਸਾਲ ਤੋਂ ਹੈ |

ਤੇ ਉਸਦਾ ਬਾਕੀ ਪਰਿਵਾਰ ਅਫ਼ਰੀਕਾ ਦੇ ਵਿਚ ਹੀ ਰਹਿੰਦਾ ਹੈ |ਉਸਦੇ ਨਾਲ ਜਦੋ ਪੱਤਰਕਾਰਾਂ ਦੇ ਵਲੋਂ ਗੱਲਬਾਤ ਕੀਤੀ ਗਈ ਤਾ ਉਸਨੇ ਪਤਰਕਾਰ ਦੇ ਜਵਾਬ ਵੀ ਦਿੱਤੇ |ਪਤਰਕਾਰ ਵਲੋਂ ਪੁੱਛੇਆ ਗਿਆ ਕਿ ਲੋਕ ਕਿਵੇਂ ਮਨ ਲੈਂਦੇ ਨੇ ਕਿ ਤੁਸੀਂ ਅਸਲੀ ਓ ਆ ਉਸਦਾ ਕਹਿਣਾ ਸੀ ਕਿ ਮੈ ਅਸਲੀ ਹੀ ਹਾਂ ਜੇਕਰ ਕੋਈ ਇਸ ਗੱਲ ਨੂੰ ਮੰਦਾ ਹੈ ਤਾ ਵੀ ਠੀਕ ਹੈ ਜੇ ਨਹੀਂ ਮੰਦਾ ਤਾ ਅੱਲਾ ਉਸ ਨੂੰ ਵੀ ਸਿਹਤਯਾਬ ਤੰਦਰੁਸਤ ਰਖੇ |ਪਰ ਸੋਚਣ ਵਾਲੀ ਗੱਲ ਇਹ ਹੈ ਕਿ ਹਜਾਰਾਂ ਲੋਕ ਇਸ ਨੂੰ ਦੇਖਣ ਆਉਂਦੇ ਹਨ |

ਜਿਥੇ ਇਸ ਨੂੰ ਰੱਖਿਆ ਗਿਆ ਹੈ ਉਸ ਨੂੰ ਜਗਾਹ ਨੂੰ ਮੁਮਤਾਜ਼ ਮਹਿਲ ਦਾ ਨਾਮ ਦਿੱਤਾ ਗਿਆ ਹੈ |ਜਦੋ ਉਸ ਨੂੰ ਕਿਹਾ ਗਿਆ ਕਿ ਉਹ ਆਪਣੇ ਸ਼ਰੀਰ ਦੀ ਹਰਕਤ ਕਰਕੇ ਦਿਖਾਵੇ ਤਾ ਉਸਨੇ ਆਪਣੇ ਸ਼ਰੀਰ ਦੀ ਹਰਕਤ ਵੀ ਕਰਕੇ ਦਿਖਾਈ |ਇਸ ਦੇ ਪਿੱਛੇ ਬਹੁਤ ਸਾਰੇ ਲੋਕ ਦਾ ਕਹਿਣਾ ਇਹ ਹੈ ਕਿ ਚਿੜੀਆਘਰ ਦੇ ਅਧਿਕਾਰੀਆਂ ਨੇ ਹੀ ਇਸ ਇਨਸਾਨ ਨੂੰ ਇਸ ਤਰਾਂ ਦ ਬਣਾ ਕੇ ਪੇਸ਼ ਕੀਤਾ ਹੈ |

ਅਸਲ ਦੇ ਵਿਚ ਉਹ ਇਕ ਇਨਸਾਨ ਹੀ ਹੈ |ਬਸ ਲੋਕ ਨੂੰ ਬੇਵਕੂਫ ਬਣਾ ਕੇ ਲੋਕ ਤੋਂ ਪੈਸੇ ਲਏ ਜਾਂਦੇ ਹਨ |ਕੁੱਛ ਲੋਕ ਦਾ ਕਹਿਣਾ ਹੈ ਕਿ ਟੂਰਿਜ਼ਮ ਨੂੰ ਵਧਾਵਾ ਦੇਣ ਦੇ ਲਾਇ ਹੀ ਇਸ ਨੂੰ ਇਸ ਜਗਾਹ ਤੇ ਬਿਠਾਇਆ ਗਿਆ ਹੈ |ਪਰ ਕੁੱਛ ਲੋਕ ਇਸ ਨੂੰ ਹਕੀਕਤ ਵੀ ਮੰਨਦੇ ਹਨ |ਤੁਹਾਡੇ ਇਸ ਬਾਰੇ ਕਿ ਵਿਚਾਰ ਹਨ ਤੁਸੀਂ ਵੀ ਆਪਣੇ ਵਿਚਾਰ ਕਾਮੈਂਟ ਦੇ ਵਿਚ ਸਾਂਝੇ ਜਰੂਰ ਕਰੋ |ਹੇਠਾਂ ਦੇਖੋ ਵੀਡੀਓ

About Jagjit Singh

Check Also

ਪੰਜਾਬ ਸਰਕਾਰ ਨੇ ਜਾਰੀ ਕਰ ਦਿਤੀਆਂ ਨਵੀਆਂ ਹਦਾਇਤਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ …

Leave a Reply

Your email address will not be published.