Home / ਕਹਾਣੀਆਂ / ਦੇਖੋ ਗੁਰੂ ਰਾਮਦਾਸ ਜੀ ਦੇ ਘਰ ਤੋਂ ਕਿਵੇਂ ਹੋਈ ਕਿਰਪਾ

ਦੇਖੋ ਗੁਰੂ ਰਾਮਦਾਸ ਜੀ ਦੇ ਘਰ ਤੋਂ ਕਿਵੇਂ ਹੋਈ ਕਿਰਪਾ

ਅੱਜ ਦੀ ਇਹ ਖਬਰ ਪੰਜਾਬ ਦੇ ਹੁਸ਼ਿਆਰਪੁਰ ਸ਼ਹਿਰ ਦੇ ਰਹਿਣ ਵਾਲ਼ੇ ਇਕ ਵਿਆਕਤੀ ਦੁਆਰਾ ਸਾਂਝੀ ਕੀਤੀ ਗਈ ਹੈ।ਉਸਨੇ ਦਸਿਆ ਕਿ ਉਹ ਥੋੜੇ ਸਮੇਂ ਪਹਿਲਾਂ ਆਪਣੇਂ ਦੋਸਤਾ ਦੇ ਨਾਲ ਦਰਬਾਰ ਸਾਹਿਬ ਵਿਖੇ ਗਏ ਸੀ ਜਿੱਥੇ ਉਸਦੀ ਮੁਲਾਕਾਤ ਇੰਗਲੈਂਡ ਦੇ ਵਿੱਚ ਰਹਿੰਦੇ ਇਕ ਮਿਡਲ ਕਲਾਸ family ਦੇ ਨਾਲ ਹੋਈ । Mr, mrs Smit ਜਿਹਨਾਂ ਦੀਆਂ ਦੋ ਵੱਡਿਆ ਕੁੜੀਆ ਤੇ ਇਕ ਛੋਟਾ ਬੇਟਾ ਸੀ।

ਦਰਬਾਰ ਸਾਹਿਬ ਆ ਕੇ ਵੀ ਓਹਨਾ ਦੇ ਚੇਹਰੇ ਤੇ ਇਕ ਅਲੱਗ ਉਦਾਸੀ ਸੀ ਜਦੋਂ ਪੁੱਛਣ ਤੇ ਓਹਨਾ ਨੇ ਦੱਸਿਆ ਕਿ ਅੱਜ ਤੋ ਕੁੱਛ ਸਮੇਂ ਪਹਿਲਾਂ ਓਹਨਾ ਦੀ ਵੱਡੀ ਬੇਟੀ ਜਿਸਦਾ ਨਾਮ ਲੀਦਾ ਸੀ ਉਸਨੂੰ ਬਹੁਤ ਹੀ ਅਲਗ ਤਰ੍ਹਾਂ ਦੀਆਂ ਅਵਾਜਾ ਸੁਣਾਈ ਦੇ ਰਹੀਆਂ ਸੀ ਪਹਿਲਾਂ ਤਾਂ ਸਾਨੂੰ ਲੱਗਾ ਕਿ ਸ਼ਾਇਦ ਓਸਦੇ headphone ਜ਼ਿਆਦਾ use ਕਰਨ ਨਾਲ ਇਸ ਤਰਾਂ ਹੋ ਰਿਹਾ ਹੈ। ਪਰ ਨਹੀਂ ਜਦੋਂ headph one use ਕਰਨੇ ਉਸ ਨੇ ਘਟ ਕਰ ਦਿੱਤੇ ਪਰ ਫਿਰ ਵੀ ਉਸਨੂੰ ਉਹ ਅਜੀਬ ਤਰੀਕੇ ਦੀਆ ਅਵਾਜਾ ਸੁਣਾਈ ਦੇ ਰਹੀਆਂ ਸਨ , ਫਿਰ ਓਹਨਾ ਨੇ ਇਕ ਕੰਨ ਦੇ ਡਾ ਕ ਟ ਰ ਨੂੰ ਦੀਖਿਆ , ਉਸ ਨੇ ਆਪਨੀ ਸਾਰੀ ਜਾਣਕਾਰੀ ਦੇ ਮੁਤਾਬਕ ਚੈਕ ਕੀਤਾ ਪਰ ਕੁਛ ਪਤਾ ਨਾ ਲੱਗਾ ਤੇ ਦਵਾ ਦੇ ਦਿੱਤੀ।

ਤੇ ਕਿਹਾ ਕਿ ਜੇਕਰ ਕੋਈ ਆਰਾਮ ਨਾ ਆਇਆ ਤਾਂ ਕਿਸੇ ਦਿਮਾਗ ਦੇ ਡਾਕਟਰ ਨੂੰ ਦਿਖਾਓ। ਪਰ ਲਿਦਾ ਨੂੰ ਕੋਈ ਅਸਰ ਨਾ ਹੋਇਆ ਤੇ ਉਸਨੂੰ ਤਾਂ ਹੁਣ ਕਈ ਅਜੀਬ ਤਰਾ ਦੀਆ ਸ਼ਕਲਾ ਵਾਲੇ ਇਨਸਾਨ ਵੀ ਦਿਖਾਈ ਦੇਣ ਲੱਗ ਪਏ ਸਨ । ਇਕ ਦਿਨ ਫ਼ਿਰ ਘਰ ਦੇ ਵਿੱਚ ਮੇਰੇ ਇਕ ਚਰਚ ਦੇ ਬਹੁਤ ਹੀ ਵਧੀਆ ਮਿੱਤਰ ਸਾਡੇ ਘਰ ਆਏ ਤੇ ਘਰ ਵਿੱਚ ਆ ਕੇ ਉਹਨਾ ਨੂੰ ਬਹੁਤ ਹੀ ਅਲਗ ਜਿਹਾ ਮਹਿਸੂਸ ਹੋਇਆ।ਹੋਰ ਨਵੀਆਂ ਖ਼ਬਰਾਂ ਤੇ ਸਿੱਖ ਧਰਮ ਦੀ ਜਾਣਕਾਰੀ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |

About Jagjit Singh

Check Also

ਜਦੋਂ ਮਾਈ ਦੇਸਾਂ ਜੀ ਨੂੰ ਦਰਸ਼ਨ ਦੇਣ ਆਏ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਘ ਵਿੱਚ ਮਾਲਵੇ ਵਿੱਚ ਬਠਿੰਡ ਦੇ …

Leave a Reply

Your email address will not be published. Required fields are marked *