Home / ਤਾਜ਼ਾ ਖਬਰਾਂ / ਦੇਖੋ ਕੈਪਟਨ ਸਰਕਾਰ ਦੇ ਜਾਰੀ ਹੋਏ ਨਵੇਂ ਹੁਕਮ

ਦੇਖੋ ਕੈਪਟਨ ਸਰਕਾਰ ਦੇ ਜਾਰੀ ਹੋਏ ਨਵੇਂ ਹੁਕਮ

ਕਰੋਨਾ ਕਾਲ ਦੇ ਵਿਚ ਇਸ ਵਾਰ ਕਰੋਨਾ ਨੇ ਭਾਰਤ ਨੂੰ ਨਿ-ਸ਼ਾਨਾ ਬਣਾਇਆ ਸੀ |ਬਹੁਤ ਸਾਰੇ ਲੋਕ ਇਸ ਵਾਰ ਇਸ ਦੀ ਝਪ-ਟ ਦੇ ਵਿਚ ਆ ਗਏ ਤੇ ਬਹੁਤ ਸਾਰੇ ਲੋਕ ਇਸ ਵਾਰ ਆਪਣੀ jaan ਵੀ ਗਵਾ ਬੈਠੇ |ਇਸ ਨੂੰ ਮੱਦੇਨਜ਼ਰ ਰੱਖਦੇ ਕੇਂਦਰ ਸਰਕਾਰ ਤੇ ਸੂਬੇ ਦੀਆ ਸਰਕਾਰਾਂ ਨੇ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਆਪਣੇ ਸੂਬੇ ਦੇ ਵਿਚ ਕ*ਰਫਿਊ ਸ਼ੁਰੂ ਕਰ ਦਿੱਤਾ ਤਾ ਜੋ ਬਹੁਤੇ ਲੋਕ ਘਰ ਵਿਚ ਹੀ ਰਹਿਣ ਤੇ ਜਿਸਦੇ ਕਰਕੇ ਇਸ ਨੂੰ ਠੱਲ ਪੈ ਸਕੇ |

ਪਰ ਜੇਕਰ ਦੇਖਿਆ ਜਾਵੇ ਤਾ ਹੁਣ ਕਾਫੀ ਹੱਦ ਤਕ ਲੋਕ ਠੀਕ ਹੋ ਰਹੇ ਹਨ |ਪੰਜਾਬ ਸਰਕਾਰ ਨੇ ਵੀ 15 ਮਈ ਤਕ ਗਾਈਡਲਾਈਨਜ਼ ਜਾਰੀ ਕੀਤਾ ਸੀ |ਜਿਸਨੂੰ ਕਿ ਮਿੰਨੀ ਲਾਕ ਡਾਊਨ ਦਾ ਨਾਮ ਦਿੱਤਾ ਗਿਆ ਸੀ |ਪਰ ਅੱਜ ਫਿਰ ਕੈਪਟਨ ਸਰਕਾਰ ਨੇ ਲਾਈਵ ਹੋਕੇ ਨਵੀਆਂ ਹਦਾਇਤਾਂ ਜਾਰੀ ਕਰ ਦਿਤੀਆਂ ਹਨ |ਇਸ ਦੇ ਵਿਚ ਜ਼ਿਆਦਾ ਬਦਲਾਵ ਨਹੀਂ ਕੀਤਾ ਬਸ ਇਸ ਨੂੰ ਵਧਾ ਕੇ 31 ਮਈ ਤਕ ਕਰ ਦਿੱਤਾ ਗਿਆ ਹੈ |

ਓਹਨਾ ਵਲੋਂ ਲੋਕ ਨੂੰ ਘਰ ਵਿਚ ਰਹਿਣ ਬਾਰੇ ਹੀ ਕਿਹਾ ਗਿਆ ਹੈ |ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਰਾਸ਼ਨ ਵੀ ਪਹੁੰਚਾਇਆ ਜਾਵੇਗਾ |ਪਰ ਕੈਪਟਨ ਸਾਬ ਨੇ ਸਖ-ਤੀ ਨਾਲ ਕਿਹਾ ਹੈ ਕਿ ਪੰਜਾਬ ਦੇ ਵਿਚ ਕਿਸੇ ਦੂਜੇ ਸੂਬੇ ਦੇ ਲੋਕਾਂ ਨੂੰ ਆਨ ਦੀ ਮਨਾਹੀ ਹੈ |ਹੁਣ ਕੋਈ ਵੀ ਕਿਸੇ ਵੀ ਸੂਬੇ ਦਾ ਵਿਅਕਤੀ ਪੰਜਾਬ ਦੇ ਵਿਚ ਨਹੀਂ ਆ ਸਕਦਾ |

ਇਸ ਤੋਂ ਇਲਾਵਾ ਓਹੀ ਦੋ ਪਹੀਆ ਵਾਹਨਾਂ ਦੇ ਲਈ ਇਕ ਸਵਾਰੀ ਦੀ ਹੀ ਇਜ਼ਾਜ਼ਤ ਦਿਤੀ ਗਈ ਹੈ |ਤੇ ਚਾਰ ਪਹੀਆ ਵਾਹਨਾਂ ਵਿਚ ਸਣੇ ਡਰਾਈਵਰ 3 ਸਵਾਰਿਆ ਦੀ ਇਜ਼ਾਜ਼ਤ ਦਿਤੀ ਗਈ ਹੈ |ਸਾਡੀ ਵੀ ਲੋਕਾਂ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਜਿਨ੍ਹਾਂ ਹੋ ਸਕਦਾ ਘਰ ਵਿਚ ਰਹੋ ਜੇਕਰ ਕੋਈ ਬਹੁਤ ਜਰੂਰੀ ਕੰਮ ਹੈ ਤਾ ਹੀ ਬਾਹਰ ਨਿਕਲੋ |ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ |ਹੇਠਾਂ ਦੇਖੋ ਜਾਰੀ ਹੋਇਆ ਗਾਈਡਲਾਈਨਜ਼ ਦੀ ਵੀਡੀਓ

About Jagjit Singh

Leave a Reply

Your email address will not be published. Required fields are marked *