ਕੈਨੇਡਾ ਦੇ ਹੈਪੀ ਕੈਨੇਡਾ ਡੇ ਪੰਜਾਬੀਆਂ ਲਈ ਇਕ ਬਹੁਤ ਈ ਵੱਡਾ ਦਿਨ ਹੁੰਦਾ ਕਿਉਂਕਿ ਪੰਜਾਬੀ ਬਹੁਤ ਮੇਹਨਤੀ ਹਨ ਤੇ ਓਹਨਾ ਕੋਲੋਂ ਵੀਕਐਂਡ ਤੇ ਵੀ ਘੁੰਮਣ ਦਾ ਮੌਕਾ ਨਹੀ ਮਿਲਦਾ | ਜਦੋ ਪੰਜਾਬੀਆਂ ਕੈਨੇਡਾ ਦੇ ਬਾਰੇ ਵਿਚ ਪੁੱਛਿਆ ਜਾਂਦਾ ਆ ਤੇ ਉਹ ਜਿਵੇ ਆਪਣੇ ਸੋਹਣੇ ਪੰਜਾਬ ਦੀ ਸਿਫਤ ਕਰਦੇ ਹਨ ਏਵੇ ਈ ਕੈਨੇਡਾ ਦੇ ਪੰਜਾਬ ਦੀ ਸਿਫਤ ਕਰਦੇ ਹਨ |
ਕਨੇਡਾ ਵਿਚ ਰਹਿੰਦੇ ਪੰਜਾਬੀਆ ਨੇ ਆਪਣੇ ਰਹਿਣ ਸਹਿਣ ਪੂਰੇ ਪੰਜਾਬ ਦੇ ਤਰਾਂ ਵ ਬਣਾ ਰੱਖਿਆ ਸਬ ਤੋਂ ਵੱਡੀ ਗੱਲ ਇਹ ਹੈ ਕ ਓਹਨਾ ਨੇ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਬਹੁਤ ਕੁਝ ਦਸਿਆ ਹੋਇਆ ਤੇ ਉਹ ਆਪਣੀ ਮਾਂ ਬੋਲੀ ਨੂੰ ਐਵੇ ਈ ਬੋਲਦੇ ਜਿਵੇ ਉਹ ਪੰਜਾਬ ਵਿਚ ਆਪਣੀ ਮਾਂ ਬੋਲੀ ਨੂੰ ਬੋਲਦੇ ਸਨ |ਕੈਨੇਡਾ ਦੀ ਜ਼ਿੰਦਗੀ ਬਾਰੇ ਜੇ ਗੱਲ ਕੀਤੀ ਜਾਏ ਤੇ ਸਾਡੇ ਪੰਜਾਬ ਤੋਂ ਗਏ ਪੰਜਾਬੀ ਆਪਣੇ ਪੰਜਾਬੀ ਭੈਣ ਭਰਾ ਦੀ ਦਿਲੋ ਮੱਦਦ ਕਰਦੇ ਹਨ ਕੈਨੇਡਾ ਵਿਚ ਇਕ ਬਹੁਤ ਆਮ ਗੱਲ ਦੇਖੀ ਗਈ ਆ ਕ ਸਬ ਲੋਕ ਇਕ ਦੂਜੇ ਨੂੰ ਹੱਸ ਕ ਮਿਲਦੇ ਤੇ ਸਬ ਖੁਸ਼ ਰੱਖਦੇ ਹਨ |
ਸਾਡੇ ਕਈ ਪੰਜਾਬੀ ਵੀਰਾ ਦਾ ਇਹ ਵੀ ਕਹਿਣਾ ਆ ਕੈਨੇਡਾ ਵਿਚ ਪੈਸੇ ਦਰਖ਼ਤ ਨੂੰ ਲੱਗਦੇ ਆ ਜਿੰਨੇ ਵੀ ਦਿਲ ਕਰਦਾ ਤੋੜ ਲਓ |ਕੈਨੇਡਾ ਵਿਚ ਵਾਤਾਵਰਨ ਏਨਾ ਜਿਆਦਾ ਸਾਫ ਆ ਕ ਓਥੇ ਜਿਸ ਵੀ ਸਮੇ ਵਿਚ ਸੈਰ ਕੀਤੀ ਜਾ ਸਗਦੀ |ਕੈਨੇਡਾ ਵਿਚ ਜੇ ਦੇਖਿਆ ਜਾਏ ਕ ਪੰਜਾਬੀਆਂ ਵਲੋਂ ਆਪਣੇ ਪੰਜਾਬੀ ਭਰਾਵਾ ਵਲੋਂ ਇਕ ਇਹੋ ਗੱਲ ਆ ਕ ਜੇ ਤੇ ਕੈਨੇਡਾ ਆਉਣਾ ਤਾਂ ਸਰਦਾਰੀ ਵਾਲੀ ਪੱਗ ਉਤਾਰ ਕ ਤੇ ਕੰਮ ਵਾਲਾ ਪਰਨਾਂ ਜਰੂਰ ਲੈ ਆਇਓ |
ਜਿਵੇ ਦੇਖਿਆ ਗਿਆ ਆ ਕ ਪੰਜਾਬ ਦੇ ਬਜ਼ੁਰਗ ਵੀ ਹੁਣ ਕਾਫੀ ਕੈਨੇਡਾ ਵਿਚ ਰਹਿਣ ਆ ਗਏ ਹਨ ਇਸ ਵਿਚ ਸਾਡੇ ਪੰਜਾਬੀ ਭਰਾਵਾਂ ਨੂੰ ਬਹੁਤ ਮੌਜ ਲਗ ਜਾਂਦੀ ਆ ਓਹਨਾ ਦੀ ਫੈਮਲੀ ਓਹਨਾ ਦੇ ਕੋਲ ਆ ਓਹਨਾ ਦੀ ਅੱਧਿਉਂ ਵੱਧ ਮਜਬੂਰੀ ਦੂਰ ਹੋ ਜਾਂਦੀ | ਕਈ ਸਾਡੇ ਵੀਰ ਏਵੇ ਵੀ ਕਹਿੰਦੇ ਆ ਕ ਕੈਨਡਾ ਆ ਗਏ ਪਰ ਸਾਡਾ ਦਿੱਲ ਅਜੇ ਵੀ ਪੰਜਾਬ ਵਿਚ ਵੀ ਏ ਆ | ਹੋਰ ਦੇਖੋ ਪੰਜਾਬੀਆਂ ਦੀ ਵਿਸ਼ੇਸ਼ ਮੁਲਾਕਾਤ ਵੀਡੀਓ ਦੇ ਵੀ ਵਿਚ
