Home / ਤਾਜ਼ਾ ਖਬਰਾਂ / ਦੇਖੋ ਕਿਵੇਂ 2 ਬੱਚੀਆਂ ਚੰਡੀਗੜ੍ਹ ਤੋਂ ਪਹੁੰਚ ਗਈਆਂ ਅਮ੍ਰਿਤਸਰ-ਪੁਲਿਸ ਨੇ ਜੋ ਕੀਤਾ ਦੇਖ ਕਰੋਗੇ ਰੱਜਕੇ ਤਰੀਫਾਂ

ਦੇਖੋ ਕਿਵੇਂ 2 ਬੱਚੀਆਂ ਚੰਡੀਗੜ੍ਹ ਤੋਂ ਪਹੁੰਚ ਗਈਆਂ ਅਮ੍ਰਿਤਸਰ-ਪੁਲਿਸ ਨੇ ਜੋ ਕੀਤਾ ਦੇਖ ਕਰੋਗੇ ਰੱਜਕੇ ਤਰੀਫਾਂ

ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੀ ਪੁਲਿਸ ਨੂੰ ਦੋ ਲੜਕੀਆਂ ਨੰਦਨੀ ਅਤੇ ਡਾਲੀ ਲਾ-ਵਾ-ਰ-ਸ ਹਾਲਤ ਵਿੱਚ ਮਿਲੀਆਂ। ਪੁਲਿਸ ਨੇ ਇਨ੍ਹਾਂ ਦੋਵੇਂ ਲੜਕੀਆਂ ਨੂੰ ਇ-ਸ਼-ਨਾ-ਨ ਕਰਵਾ ਕੇ ਨਵੇਂ ਕੱਪੜੇ ਪਾਉਣ ਲਈ ਦਿੱਤੇ। ਇਨ੍ਹਾਂ ਨੂੰ ਖਾਣਾ ਖਵਾਇਆ ਅਤੇ ਇਨ੍ਹਾਂ ਤੋਂ ਪੁੱਛ ਕੇ ਚੰਡੀਗੜ੍ਹ ਰਹਿੰਦੇ ਇਨ੍ਹਾਂ ਦੇ ਵਾਰਸਾਂ ਨਾਲ ਸੰਪਰਕ ਕੀਤਾ। ਨੰਦਨੀ ਦੀ ਉਮਰ 8 ਸਾਲ ਹੈ ਅਤੇ ਡਾਲੀ ਦੀ ਉਮਰ 6 ਸਾਲ ਹੈ। ਇਨ੍ਹਾਂ ਨੂੰ ਲੈਣ ਲਈ ਚੰਡੀਗੜ੍ਹ ਤੋਂ ਇਨ੍ਹਾਂ ਦਾ ਮਾਮਾ ਪਹੁੰਚ ਗਿਆ। ਇਹ ਲੜਕੀਆਂ ਚੰਡੀਗੜ੍ਹ ਨਾਲ ਸਬੰਧਿਤ ਹਨ। ਜੋ ਆਪਣੀ ਦਾਦੀ ਨੂੰ ਮਿਲਣ ਚੱਲੀਆਂ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਨੰਦਨੀ ਅਤੇ ਡਾਲੀ ਜਦੋਂ ਉਨ੍ਹਾਂ ਨੂੰ ਮਿਲੀਆਂ ਤਾਂ ਉਨ੍ਹਾਂ ਦੀ ਹਾਲਤ ਦੇਖਣ ਨੂੰ ਠੀਕ ਨਹੀਂ ਸੀ ਲੱਗਦੀ।ਇਨ੍ਹਾਂ ਦੇ ਕੱਪੜਿਆਂ ਦੀ ਹਾਲਤ ਵੀ ਠੀਕ ਨਹੀਂ ਸੀ। ਪੁਲਿਸ ਨੇ ਦੋਵੇ ਬੱਚਿਆਂ ਨੂੰ ਨੁਹਾਕੇ ਨਵੇਂ ਕੱਪੜੇ ਪਹਿਨਣ ਲਈ ਦਿੱਤੇ ਅਤੇ ਖਾਣਾ ਖੁਆਇਆ, ਚਾਹ ਪਲਾਈ। ਬੱਚਿਆਂ ਨੂੰ ਪੁੱਛ ਕੇ ਸਬੰਧਿਤ ਥਾਣੇ ਨਾਲ ਸੰਪਰਕ ਕੀਤਾ ਗਿਆ। ਥਾਣੇ ਤੋਂ ਪਤਾ ਲੱਗਾ ਕਿ ਇਹ ਚੰਡੀਗੜ੍ਹ ਦੇ ਨੇੜਲੇ ਪਿੰਡ ਦੀਆਂ ਰਹਿਣ ਵਾਲੀਆਂ ਹਨ।

ਉਨ੍ਹਾਂ ਦੀ ਮਾਂ ਗੁਜ਼ਰ ਚੁੱਕੀ ਹੈ ਅਤੇ ਪਿਤਾ ਬਾਲ ਜੇ-ਲ੍ਹ ਵਿੱਚ ਹੈ। ਇਹ ਲੜਕੀਆਂ ਆਪਣੇ ਮਾਮੇ ਕੋਲ ਰਹਿ ਰਹੀਆਂ ਸਨ ਕਿ ਇਹ ਆਪਣੇ ਕਿਸੇ ਸਬੰਧੀ ਨਾਲ ਆਪਣੀ ਦਾਦੀ ਨੂੰ ਮਿਲਣ ਆ ਗਈਆਂ। ਕਿਸੇ ਤਰ੍ਹਾਂ ਇਹ ਉਨ੍ਹਾਂ ਤੋਂ ਵਿ-ਛ-ੜ ਗਈਆਂ। ਪੁਲਿਸ ਅਨੁਸਾਰ ਜਿਹੜਾ ਵਿਅਕਤੀ ਇਨ੍ਹਾਂ ਦੇ ਨਾਲ ਸੀ। ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਇਨ੍ਹਾਂ ਲੜਕੀਆਂ ਨੂੰ ਲੈਣ ਲਈ ਉਨ੍ਹਾਂ ਦਾ ਮਾਮਾ ਕਿਸੇ ਵਿਅਕਤੀ ਨੂੰ ਨਾਲ ਲੈ ਕੇ ਪਹੁੰਚ ਗਿਆ ਹੈ।

ਦੋਵੇਂ ਲੜਕੀਆਂ ਉਸ ਦੇ ਹ-ਵਾ-ਲੇ ਕਰ ਦਿੱਤੀਆਂ ਗਈਆਂ ਹਨ। ਨੰਦਨੀ ਦਾ ਕਹਿਣਾ ਹੈ ਕਿ ਉਹ ਆਪਣੇ ਤਾਏ ਨਾਲ ਦਾਦੀ ਨੂੰ ਮਿਲਣ ਚੱਲੀਆਂ ਸਨ। ਲੜਕੀਆਂ ਦੇ ਮਾਮੇ ਨੇ ਦੱਸਿਆ ਹੈ ਕਿ ਲੜਕੀਆਂ ਉਸ ਕੋਲ ਹੀ ਰਹਿੰਦੀਆਂ ਸਨ। ਉਨ੍ਹਾਂ ਦਾ ਤਾਇਆ ਉਨ੍ਹਾਂ ਨੂੰ ਲੈ ਕੇ ਆਇਆ ਸੀ। ਪਹਿਲਾਂ ਵੀ ਉਹ ਲੜਕੀਆਂ ਨੂੰ ਹਰਿਦੁਆਰ ਘੁੰ-

ਲੜਕੀਆਂ ਗੁੰ-ਮ ਜਾਣ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਕਿਉਂਕਿ ਉਨ੍ਹਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਉਸ ਨੇ ਲੜਕੀਆਂ ਗੁੰ-ਮ ਜਾਣ ਬਾਰੇ ਸਬੰਧਤ ਥਾਣੇ ਵਿੱਚ ਦਰਖਾਸਤ ਦਿੱਤੀ ਹੋਈ ਸੀ। ਉਸ ਨੇ ਅੰਮ੍ਰਿਤਸਰ ਪੁਲਿਸ ਦਾ ਧੰਨਵਾਦ ਕੀਤਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

 

About admin

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.